ਰਾਸ਼ਟਰੀ
ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ੀ ਪਤੀ-ਪਤਨੀ, ਮਿਲੀ ਦੂਹਰੀ ਉਮਰ ਕੈਦ
ਪਹਿਲੀ ਘਟਨਾ 2016 ਵਿੱਚ ਵਾਪਰੀ ਸੀ
ਪ੍ਰਧਾਨ ਮੰਤਰੀ ਨੇ ਅਰੁਣਾਚਲ ਵਿੱਚ ਹਵਾਈ ਅੱਡੇ ਦਾ ਕੀਤਾ ਉਦਘਾਟਨ
640 ਕਰੋੜ ਵਿੱਚ ਬਣਿਆ ਇਹ ਹਵਾਈ ਅੱਡਾ
ਸ਼ਰਧਾ ਹੱਤਿਆ ਕਾਂਡ: ਸਾਹਮਣੇ ਆਈ CCTV ਫੁਟੇਜ, ਹੱਥ ’ਚ ਬੈਗ ਲੈ ਕੇ ਘੁੰਮਦਾ ਦਿਖਿਆ ਆਫਤਾਬ
ਪੁਲਿਸ ਫੁਟੇਜ ਦੀ ਜਾਂਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਵਿਜੀਲੈਂਸ ਬਿਓਰੋ ਵੱਲੋਂ ਖੁਰਾਕ ਸਿਵਲ ਸਪਲਾਈਜ਼ ਵਿਭਾਗ ਦਾ ਭਗੌੜਾ ਨਿਰੀਖਕ ਕ ਰਾਜੇਸ਼ਵਰ ਸਿੰਘ ਗ੍ਰਿਫਤਾਰ
3 ਹਜ਼ਾਰ ਕੁਵਿੰਟਲ ਤੋੱ ਵੱਧ ਕਣਕ ਦਾ ਗਬਨ ਕਰਕੇ ਸਰਕਾਰ ਨੂੰ ਲਗਾਇਆ ਸੀ 80 ਰੁਪਏ ਲੱਖ ਤੋਂ ਵੱਧ ਦਾ ਚੂਨਾ
ਬੀਮਾ ਰਾਸ਼ੀ ਦੇ ਲਾਲਚ 'ਚ ਪੁੱਤਰ ਨੇ ਸੁਪਾਰੀ ਦੇ ਕੇ ਕਰਵਾ ਦਿੱਤਾ ਪਿਤਾ ਦਾ ਕੀਤਾ ਕਤਲ
ਪੁੱਤਰ ਨੇ ਆਪਣਾ ਗੁਨਾਹ ਕੀਤਾ ਕਬੂਲ
ਰੂਸ 'ਚ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, 9 ਦੀ ਮੌਤ
60 ਲੋਕਾਂ ਨੂੰ ਗਿਆ ਬਚਾਇਆ
ਅਗਵਾ ਕਰਨ ਪਿੱਛੋਂ ਨਾਬਾਲਿਗ ਸਕੀਆਂ ਭੈਣਾਂ ਨਾਲ ਬਲਾਤਕਾਰ, ਦੋ ਦੋਸ਼ੀ ਗ੍ਰਿਫਤਾਰ
ਪੀੜਤ ਭੈਣਾਂ ਦੀ ਉਮਰ 13 ਅਤੇ 17 ਸਾਲ
ਕੋਰੋਨਾ ਮਹਾਮਾਰੀ ਦਾ ਮਾਰੂ ਅਸਰ, 14% ਸੂਖਮ ਉਦਯੋਗ ਪੱਕੇ ਤੌਰ 'ਤੇ ਹੋਏ ਬੰਦ - ਅਧਿਐਨ
ਬੱਚਤ ਨਾ ਹੋਣ ਕਰਕੇ 40 ਫ਼ੀਸਦੀ ਅਦਾਰਿਆਂ ਨੇ ਕਰਜ਼ੇ ਵੱਲ੍ਹ ਕਦਮ ਵਧਾਏ
ਆਂਧਰਾ ਪ੍ਰਦੇਸ਼ 'ਚ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 44 ਲੋਕ ਸਨ ਸਵਾਰ
ਬਚਾਅ ਕਾਰਜ 'ਚ ਜੁੱਟੇ ਅਧਿਕਾਰੀ
ਪੰਜਾਬ ਤੋਂ ਦਿੱਲੀ ਜਾ ਰਹੀ ਬੱਸ ਨੂੰ ਲੱਗੀ ਅੱਗ, ਮਚਿਆ ਹੜਕੰਪ
ਸਮਾਂ ਰਹਿੰਦੇ ਯਾਤਰੀਆਂ ਨੂੰ ਬੱਸ 'ਚੋਂ ਕੱਢਿਆ ਗਿਆ ਬਾਹਰ