ਰਾਸ਼ਟਰੀ
ਵਿਆਹ ਦੇ ਵਿਵਾਦ 'ਚ ਸਬੂਤ ਇਕੱਠੇ ਕਰਨ ਲਈ ਅਦਾਲਤ ਦਾ ਸਹਾਰਾ ਨਹੀਂ ਲੈ ਸਕਦੇ- ਹਾਈ ਕੋਰਟ
ਪਤਨੀ ਦੇ ਮੈਡੀਕਲ ਲਈ ਲੋਕਲ ਕਮਿਸ਼ਨਰ ਨਿਯੁਕਤ ਕਰਨ ਦੀ ਮੰਗ ਰੱਦ
ਕਲਯੁਗੀ ਪਿਓ ਨੇ ਸੌਂ ਰਹੇ 5 ਸਾਲਾ ਲੜਕੇ ਦਾ ਵੱਢਿਆ ਗਲਾ, ਮੌਤ
ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
ਸ਼ਿਮਲਾ 'ਚ ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਦੀ ਮੌਤ
7 ਦੀ ਹਾਲਤ ਗੰਭੀਰ
'ਮੁੜ ਸੰਤੁਲਨ' ਕਦਮ ਵਿਚ 4,000 ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕਰੇਗਾ ਸਿਸਕੋ
ਸਿਸਕੋ ਵਿਚ ਲਗਭਗ 4,100 ਨੌਕਰੀਆਂ ਵਿਚ ਕਟੌਤੀ ਹੋਵੇਗੀ, ਜਿਸ ਵਿਚ ਵਿਸ਼ਵ ਪੱਧਰ 'ਤੇ 83,000-ਮਜ਼ਬੂਤ ਕਰਮਚਾਰੀ ਹਨ।
'ਭਾਰਤ ਜੋੜੋ ਯਾਤਰਾ' ਦੇ ਖਾਲਸਾ ਸਟੇਡੀਅਮ ਇੰਦੌਰ 'ਚ ਰੁਕਣ 'ਤੇ ਧਮਾਕੇ ਦੀ ਧਮਕੀ ਦੇਣ ਵਾਲੇ ਦੋ ਗ੍ਰਿਫ਼ਤਾਰ
ਦੋ ਵਿਅਕਤੀ ਹਿਰਾਸਤ ਵਿੱਚ, ਤਿੰਨ ਹੋਰਾਂ ਦੀ ਪਛਾਣ
ਸਮੂਹਿਕ ਬਲਾਤਕਾਰ ਮਾਮਲੇ ਵਿੱਚ ਬੀ.ਐਸ.ਐਫ਼. ਦੇ ਤਿੰਨ ਜਵਾਨਾਂ ਸਮੇਤ ਪੰਜ ਜਣੇ ਗ੍ਰਿਫ਼ਤਾਰ
ਮੁਢਲੀ ਜਾਂਚ 'ਚ ਮਾਮਲਾ ਸਹੀ ਪਾਇਆ ਗਿਆ
ਸਮੂਹਿਕ ਬਲਾਤਕਾਰ ਮਾਮਲੇ ਵਿਚ ਤਿੰਨ BSF ਜਵਾਨਾਂ ਸਣੇ ਪੰਜ ਵਿਅਕਤੀ ਗ੍ਰਿਫ਼ਤਾਰ
ਪੁਲਿਸ ਨੇ ਤਹਿਰੀਰ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਔਰਤ ਦਾ ਮੈਡੀਕਲ ਕਰਵਾਇਆ ਅਤੇ ਸਬੂਤ ਇਕੱਠੇ ਕੀਤੇ।
'ਗਾਂਧੀ ਮੰਡੇਲਾ' ਪੁਰਸਕਾਰ ਦਾ ਸਨਮਾਨੇ ਗਏ ਦਲਾਈ ਲਾਮਾ
ਲਾਮਾ ਨੇ ਕਿਹਾ ਕਿ ਵਿਸ਼ਵ ਸ਼ਾਂਤੀ ਲਈ ਅਹਿੰਸਾ ਅਤੇ ਦਇਆ ਜ਼ਰੂਰੀ ਹਨ
ਨਾਬਾਲਿਗ ਲੜਕੀਆਂ ਨਾਲ ਬਲਾਤਕਾਰ ਅਤੇ ਵੀਡੀਓ ਵਾਇਰਲ ਕਰਨ ਦੇ ਦੋਸ਼ੀ ਪਤੀ-ਪਤਨੀ, ਮਿਲੀ ਦੂਹਰੀ ਉਮਰ ਕੈਦ
ਪਹਿਲੀ ਘਟਨਾ 2016 ਵਿੱਚ ਵਾਪਰੀ ਸੀ