ਰਾਸ਼ਟਰੀ
ਆਓ ਜਾਣਦੇ ਹਾਂ ਐਨਡੀਏ ਵੱਲੋਂ ਐਲਾਨੇ ਉਪ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਾਰੇ
9 ਸਤੰਬਰ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਹੋਣੀ ਹੈ ਚੋਣ
ਪਿਆਰ ਕਰਨਾ ਕੋਈ ਜੁਰਮ ਨਹੀਂ : ਸੁਪਰੀਮ ਕੋਰਟ
Love is not a crime: Supreme Court
Delhi News: ਦਿੱਲੀ ਦੇ 50 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਨੇ ਸਕੂਲ ਕਰਵਾਏ ਖਾਲੀ
Delhi News: ਮੌਕੇ 'ਤੇ ਪਹੁੰਚੀ ਪੁਲਿਸ ਤੇ ਬੰਬ ਨਿਰੋਧਕ ਦਸਤਾ ਦੀ ਟੀਮ
Jammu Kashmir News: ਕਿਸ਼ਤਵਾੜ ਬੱਦਲ ਹਾਦਸੇ ਵਿਚ ਜਲੰਧਰ ਦੀਆਂ 2 ਕੁੜੀਆਂ ਲਾਪਤਾ
Jammu Kashmir News: ਦਿਸ਼ਾ ਅਤੇ ਵੰਸ਼ਿਕਾ ਬੱਦਲ ਫਟਣ ਮਗਰੋਂ ਹੋ ਗਈਆਂ ਸਨ
Delhi CM Rekha Gupta Attack News: ਦਿੱਲੀ ਦੀ CM ਰੇਖਾ ਗੁਪਤਾ 'ਤੇ ਹਮਲਾ ਕਰਨ ਦੀ ਕੋਸ਼ਿਸ਼, ਦੋਸ਼ੀ ਗ੍ਰਿਫ਼ਤਾਰ
Delhi CM Rekha Gupta News: ਜਨਤਕ ਸੁਣਵਾਈ ਲਈ ਆਇਆ ਸੀ ਮੁਲਜ਼ਮ
Himachal Earthquake News: ਹਿਮਾਚਲ ਪ੍ਰਦੇਸ਼ ਦੇ ਚੰਬਾ ਵਿਚ ਇੱਕ ਘੰਟੇ ਦੇ ਅੰਦਰ ਦੋ ਵਾਰ ਆਇਆ ਭੂਚਾਲ, ਡਰੇ ਲੋਕ ਘਰਾਂ ਵਿਚੋਂ ਆਏ ਬਾਹਰ
3.3 ਅਤੇ 4 ਮਾਪੀ ਗਈ ਤੀਬਰਤਾ, ਸਵੇਰੇ 3:27 ਵਜੇ ਤੇ 4:39 ਵਜੇ ਲੱਗੇ ਭੂਚਾਲ ਦੇ ਝਟਕੇ
ਰਾਸ਼ਟਰਪਤੀ ਦਾ ਅਦਾਲਤ ਤੋਂ ਸਲਾਹ ਮੰਗਣਾ ਗ਼ਲਤ ਨਹੀਂ : Supreme Court
ਅਸੀਂ ਰਾਏ ਬਦਲ ਸਕਦੇ ਹਾਂ, ਫ਼ੈਸਲਾ ਨਹੀਂ : ਜਸਟਿਸ ਗਵਈ
Mumbai Rain : ਮੀਂਹ ਵਿਚਕਾਰ ਮੁੰਬਈ ਦੀ ‘ਮੋਨੋ ਰੇਲ' 'ਚ ਪਿਆ ਨੁਕਸ, ਸੈਂਕੜੇ ਯਾਤਰੀ ਅੰਦਰ ਫਸੇ, ਬਚਾਅ ਕਾਰਜ ਜਾਰੀ
Mumbai Rain : ਬਿਜਲੀ ਸਪਲਾਈ ਬੰਦ ਹੋਣ ਕਾਰਨ ਇਕ ਘੰਟੇ ਤਕ ਇਲੀਵੇਟਡ ਟਰੈਕ 'ਤੇ ਲਟਕਦੀ ਰਹੀ ਛੋਟੀ ਰੇਲਗੱਡੀ
Chandigarh News : ਸੂਰਜੀ ਪੰਪ ਪੰਜਾਬ ਵਿੱਚ ਬਿਜਲੀ ਸਬਸਿਡੀ ਬਚਾ ਸਕਦੇ ਹਨ : ਡਾ. ਵਿਕਰਮਜੀਤ ਸਿੰਘ ਸਾਹਨੀ
Chandigarh News : ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਦੇ ਵਧਦੇ ਬਿਜਲੀ ਸਬਸਿਡੀ ਦੇ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ
Jammu and Kashmir News : ਗਾਂਦਰਬਲ 'ਚ ਸਹਿਪੋਰਾ ਕਤਲ ਕੇਸ ਵਿਚ ਜਾਅਲੀ ਤਸਵੀਰ ਫੈਲਾਏ ਜਾਣ ਦੀ ਪੁਲਿਸ ਨੇ ਸਖ਼ਤ ਆਲੋਚਨਾ ਕੀਤੀ
Jammu and Kashmir News : ਗਾਂਦਰਬਲ ਕਤਲ ਕੇਸ ਵਿਚ ਇਕ ਨਾਮਵਰ ਮਹਿਲਾ ਪੱਤਰਕਾਰ ਨੂੰ ਗਲਤ ਤਰੀਕੇ ਨਾਲ ਮੁਲਜ਼ਮ ਵਜੋਂ ਪਛਾਣਿਆ ਗਿਆ