ਰਾਸ਼ਟਰੀ
ਰਿਸ਼ਵਤ ਦੇ ਪੈਸੇ ਦਾ ਇੰਤਜ਼ਾਮ ਖੁਦ ਕਰੇਗੀ ਹਰਿਆਣਾ ਸਰਕਾਰ: 'ਟਰੈਪ ਮਨੀ' ਲਈ ਬਣਾਏਗੀ 1 ਕਰੋੜ ਦਾ ਫੰਡ , ਵਿਜੀਲੈਂਸ ਨੇ ਪ੍ਰਸਤਾਵ ਨੂੰ ਮਨਜ਼ੂਰੀ
ਜਲਦੀ ਹੀ ਇਸ ਨੂੰ ਸੂਬੇ ਵਿੱਚ ਲਾਗੂ ਕਰ ਦਿੱਤਾ ਜਾਵੇਗਾ
ਸੱਤ ਫੁੱਟ ਡੂੰਘੇ ਨਾਲੇ ਵਿੱਚ ਡਿੱਗਣ ਨਾਲ 11 ਸਾਲਾ ਬੱਚੇ ਦੀ ਮੌਤ
ਗੁੱਸੇ 'ਚ ਪਰਿਵਾਰਕ ਮੈਬਰਾਂ ਨੇ ਲਾਇਆ ਧਰਨਾ
ਜੰਮੂ: ਕਈ ਇਲਾਕਿਆਂ 'ਚ ਭਾਰੀ ਬਰਫਬਾਰੀ, ਪੁੰਛ-ਰਾਜੌਰੀ ਨੂੰ ਕਸ਼ਮੀਰ ਨਾਲ ਜੋੜਨ ਵਾਲੀ ਮੁਗਲ ਸੜਕ ਬੰਦ
ਅਗਲੇ ਚਾਰ ਦਿਨਾਂ ਤੱਕ ਬਾਰਿਸ਼ ਦੇ ਆਸਾਰ!
ਨੌਕਰ ਨਾਲ ਮਿਲ ਕੇ ਧੀ ਨੇ ਆਪਣੇ ਹੀ ਪਿਓ ਦਾ ਕੀਤਾ ਕਤਲ
ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ
ਸਵੇਰ ਦੀ ਸੈਰ ਲਈ ਘਰੋਂ ਬਾਹਰ ਗਏ ਦਾਦੇ ਪੋਤੇ ਨੂੰ ਟਰੱਕ ਨੇ ਮਾਰੀ ਟੱਕਰ, ਦੋਵਾਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ
14 ਖਿਡਾਰੀਆਂ ਨਾਲ ਭਰੀ ਕਾਰ ਪਲਟੀ, ਇਕ ਦੀ ਮੌਤ: ਬਾਈਕ ਸਵਾਰ ਨੂੰ ਬਚਾਉਂਦਿਆਂ ਖੰਭੇ ਨਾਲ ਟਕਰਾਈ ਕਾਰ
ਹਾਦਸੇ ਵਿੱਚ ਨੌਸਰ ਘਾਟੀ ਦੇ ਰਹਿਣ ਵਾਲੇ 16 ਸਾਲਾ ਨੌਜਵਾਨ ਯਥ ਦਿਵਾਕਰ ਦੀ ਮੌਤ
ਦਰਦਨਾਕ ਹਾਦਸੇ ਨੇ ਉਜਾੜਿਆ ਪਰਿਵਾਰ, ਇਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਇਕ ਵਿਅਕਤੀ ਗੰਭੀਰ ਜ਼ਖਮੀ
ਉਤਰਾਖੰਡ ਦੇ ਕਈ ਇਲਾਕਿਆਂ 'ਚ ਭੂਚਾਲ ਦੇ ਝਟਕੇ, ਘਰਾਂ 'ਚੋਂ ਬਾਹਰ ਨਿਕਲੇ ਲੋਕ
ਰਿਕਟਰ ਸਕੇਲ 'ਤੇ 4.7 ਨਾਪੀ ਗਈ ਭੁਚਾਲ ਦੀ ਤੀਬਰਤਾ
ਹਿਮਾਚਲ ਚੋਣਾਂ: ਭਾਜਪਾ ਨੇ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 33% ਰਾਖਵਾਂਕਰਨ ਦੇਣ ਦਾ ਕੀਤਾ ਵਾਅਦਾ
ਭਾਜਪਾ ਸਰਕਾਰ ਸੂਬੇ ਵਿਚ ਵਕਫ਼ ਜਾਇਦਾਦਾਂ ਦਾ ਸਰਵੇਖਣ ਕਰੇਗੀ ਤਾਂ ਜੋ ਇਨ੍ਹਾਂ ਦੀ ਨਾਜਾਇਜ਼ ਵਰਤੋਂ ਨੂੰ ਰੋਕਿਆ ਜਾ ਸਕੇ
ਦਿੱਲੀ-NCR ਵਿਚ ਗ੍ਰੇਪ ਪਾਲਿਸੀ ਲਾਗੂ, ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਦੇ ਚਲਾਨ ਕੱਟੇ
ਟਿੱਕਰੀ ਬਾਰਡਰ ਤੋਂ ਹਰਿਆਣਾ, ਪੰਜਾਬ ਅਤੇ ਰਾਜਸਥਾਨ ਦੇ 400 ਟਰੱਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ