ਰਾਸ਼ਟਰੀ
ਸੈਕਸ ਰੈਕੇਟ ਦਾ ਪਰਦਾਫ਼ਾਸ਼ - 5 ਪੁਰਸ਼ ਗ੍ਰਿਫ਼ਤਾਰ, ਬਚਾਈਆਂ ਗਈਆਂ 3 ਔਰਤਾਂ
ਤਿੰਨੋ ਔਰਤਾਂ ਪੱਛਮੀ ਬੰਗਾਲ ਨਾਲ ਸੰਬੰਧਿਤ ਹਨ।
ਹੋਸਟਲ 'ਚ ਮੁੰਡਿਆਂ ਨੇ ਮਿਲ ਕੇ ਵਿਦਿਆਰਥੀ ਦੀ ਕੀਤੀ ਕੁੱਟਮਾਰ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸਾਰੇ ਦੋਸ਼ੀ ਗ੍ਰਿਫਤਾਰ
ਸੜਕ 'ਤੇ ਬੈਠੀ ਔਰਤ ਨੂੰ ਗੱਲਾਂ 'ਚ ਉਲਝਾ ਕੇ ਬੱਚਾ ਚੁੱਕ ਕੇ ਫਰਾਰ ਹੋਇਆ ਮੁਲਜ਼ਮ
ਘਟਨਾ CCTV 'ਚ ਕੈਦ
15 ਕਰੋੜ ਦੀਆਂ ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
ਵਾਹਨ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਵਾਹਨ 'ਚ ਬਣਾਏ ਗਏ ਲੁਕਵੇਂ ਚੈਂਬਰਾਂ ਵਿੱਚੋਂ 60,000 ਪਾਬੰਦੀਸ਼ੁਦਾ ਗੋਲੀਆਂ ਬਰਾਮਦ ਕੀਤੀਆਂ।
ਸਾਇਰਸ ਮਿਸਤਰੀ ਕਾਰ ਹਾਦਸਾ: ਹਾਦਸੇ ਸਮੇਂ ਕਾਰ ਚਲਾ ਰਹੀ ਅਨਾਹਿਤਾ ਪੰਡੋਲੇ ਖ਼ਿਲਾਫ਼ ਮਾਮਲਾ ਦਰਜ
ਹਾਦਸੇ ਵਿਚ ਸਾਇਰਸ ਮਿਸਤਰੀ ਅਤੇ ਇੱਕ ਹੋਰ ਦੀ ਹੋਈ ਸੀ ਮੌਤ
ਅਧਿਆਪਕ ਵੱਲੋਂ ਸਾਰੀ ਕਲਾਸ ਨੂੰ ਸਜ਼ਾ ਦੇਣ ਦੌਰਾਨ ਇੱਕ ਪ੍ਰਾਇਮਰੀ ਸਕੂਲ 'ਚ ਪੜ੍ਹਦੀ ਲੜਕੀ ਦੀ ਮੌਤ
ਅਧਿਆਪਕ ਨੇ ਸਾਰੀ ਕਲਾਸ ਨੂੰ ਦਿੱਤੀ ਸਜ਼ਾ, ਇਸੇ ਦੌਰਾਨ ਇੱਕ ਲੜਕੀ ਦੀ ਮੌਤ
ਔਰਤ ਦੀ ਮੌਤ ਹੋਈ ਸੀ ਦਿਲ ਦਾ ਦੌਰਾ ਪੈਣ ਨਾਲ, ਧੀ ਨੇ ਕਿਹਾ ਮੇਰੇ ਪਿਤਾ ਨੇ ਜ਼ਹਿਰ ਦੇ ਕੇ ਮਾਰਿਆ
ਕਹਿੰਦੇ ਸੀ ਔਰਤ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ, ਧੀ ਨੇ ਪਿਤਾ 'ਤੇ ਲਾਇਆ ਜ਼ਹਿਰ ਦੇ ਕੇ ਮਾਰਨ ਦਾ ਇਲਜ਼ਾਮ
ਈਡੀ ਨੇ ਮਨੀਸ਼ ਸਿਸੋਦੀਆ ਦੇ ਪੀਏ ਨੂੰ ਕੀਤਾ ਗ੍ਰਿਫਤਾਰ, ਕੀਤੀ ਜਾ ਰਹੀ ਹੈ ਪੁੱਛਗਿੱਛ
'ਝੂਠੀ ਐਫਆਈਆਰ ਦਰਜ ਕਰਕੇ ਮੇਰੇ ਘਰ ਛਾਪਾ ਮਾਰਿਆ'
ਬੇਕਾਬੂ ਟਰੱਕ ਨੇ ਮਾਰੀ 2 ਡੀਆਰਜੀ ਜਵਾਨਾਂ ਦੀ ਬਾਈਕ ਨੂੰ ਟੱਕਰ, ਜਵਾਨਾਂ ਦੀ ਮੌਕੇ 'ਤੇ ਮੌਤ
ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ
ਖੁਸ਼ੀ-ਖੁਸ਼ੀ ਦੋਸਤਾਂ ਨਾਲ ਕਾਰ ਖਰੀਦ ਕੇ ਵਾਪਸ ਘਰ ਜਾ ਰਹੇ ਨੌਜਵਾਨ ਨਾਲ ਵਾਪਰੀ ਅਣਹੋਣੀ, ਹੋਈ ਮੌਤ
ਤਿੰਨ ਨੌਜਵਾਨ ਗੰਭੀਰ ਜ਼ਖਮੀ