ਰਾਸ਼ਟਰੀ
ਭਾਰਤ ਦੇ ਪਹਿਲੇ ਵੋਟਰ ਸ਼ਿਆਮ ਸਰਨ ਨੇਗੀ ਦਾ ਹਿਮਾਚਲ ਪ੍ਰਦੇਸ਼ ਵਿਚ ਦੇਹਾਂਤ
ਨੇਗੀ ਨੇ 3 ਨਵੰਬਰ ਨੂੰ ਰਾਜ ਵਿਧਾਨ ਸਭਾ ਚੋਣਾਂ ਲਈ ਬੈਲਟ ਪੇਪਰ ਰਾਹੀਂ ਆਪਣੀ ਵੋਟ ਪਾਈ ਸੀ।
ਚੰਡੀਗੜ੍ਹ: ਕੇਬਲ ਅਤੇ ਇੰਟਰਨੈੱਟ ਤਾਰ ਹਟਾਉਣ ਦੀ ਮੁਹਿੰਮ ਕਾਰਨ ਕਈ ਘਰਾਂ ’ਚ ਟੀਵੀ ਅਤੇ ਇੰਟਰਨੈੱਟ ਬੰਦ
ਪਿਛਲੇ ਸਾਲ ਨਗਰ ਨਿਗਮ ਨੇ ਕੇਬਲ ਆਪਰੇਟਰਾਂ ਨੂੰ ਅਜਿਹੀਆਂ ਤਾਰਾਂ ਨੂੰ ਬਿਜਲੀ ਦੇ ਖੰਭਿਆਂ ਅਤੇ ਦਰਖਤਾਂ ਤੋਂ ਹਟਾਉਣ ਲਈ ਨੋਟਿਸ ਜਾਰੀ ਕੀਤੇ ਸੀ।
ਕਰਨਾਟਕ 'ਚ ਵਾਪਰਿਆ ਰੂਹ ਕੰਬਾਊ ਹਾਦਸਾ, ਆਟੋ ਰਿਕਸ਼ਾ ਤੇ ਟਰੱਕ ਦੀ ਹੋਈ ਟੱਕਰ, 7 ਔਰਤਾਂ ਦੀ ਮੌਤ
ਜ਼ਖ਼ਮੀਆਂ 'ਚੋਂ 2 ਦੀ ਹਾਲਤ ਗੰਭੀਰ ਹੈ। ਮਾਮਲਾ ਦਰਜ ਕਰ ਲਿਆ ਗਿਆ ਹੈ।
ਟਵਿੱਟਰ ਵੱਲੋਂ ਭਾਰਤ ਵਿਚ ਮਾਰਕੀਟਿੰਗ, ਸੰਚਾਰ ਤੇ ਸੇਲਜ਼ ਟੀਮਾਂ ਵਿਚ ਛਾਂਟੀ ਸ਼ੁਰੂ, ਕਈ ਕਰਮਚਾਰੀਆਂ ਨੂੰ ਭੇਜੀ ਮੇਲ
ਇਸ ਦੌਰਾਨ ਮਸਕ ਨੇ ਕੰਪਨੀ ਦੀ ਕਮਾਈ ਵਿਚ ਹੋਏ ਨੁਕਸਾਨ ਲਈ 'ਕਾਰਕੁੰਨਾਂ' ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਟਵਿੱਟਰ ਨੇ ਭਾਰਤ 'ਚ ਵੀ ਸ਼ੁਰੂ ਕੀਤੀ ਮੁਲਾਜ਼ਮਾਂ ਦੀ ਛਾਂਟੀ
ਮਾਰਕੀਟਿੰਗ-ਕਮਿਊਨੀਕੇਸ਼ਨ ਸਮੇਤ ਕਈ ਵਿਭਾਗਾਂ ਦੀਆਂ ਟੀਮਾਂ ਬਰਖ਼ਾਸਤ!
ਲੰਪੀ ਸਕਿਨ ਤੇ ਸਵਾਈਨ ਫ਼ਲੂ ਤੋਂ ਬਾਅਦ ਇਸ ਬਿਮਾਰੀ ਨੇ ਦਿੱਤੀ ਦਸਤਕ, ਘੋੜਾ ਪਾਲਕਾਂ ਲਈ ਜ਼ਰੂਰੀ ਖ਼ਬਰ
ਇਸ ਬਿਮਾਰੀ ਦੀ ਸ਼ੁਰੂਆਤ ਅਚਾਨਕ ਹੋ ਸਕਦੀ ਹੈ, ਅਤੇ ਇਸ 'ਚ ਪਸ਼ੂਆਂ ਨੂੰ ਉੱਠਣ ਵਿੱਚ ਮੁਸ਼ਕਿਲ ਹੁੰਦੀ ਹੈ।
ਪਤੀ-ਪਤਨੀ ਤੇ ਕਰਜ਼... ਦਬਾਅ ਤੇ ਧਮਕੀਆਂ ਨੇ ਲਈ ਇੰਟੀਰੀਅਰ ਡਿਜ਼ਾਈਨਰ ਦੀ ਜਾਨ
7 ਪੰਨਿਆਂ 'ਚ ਬਿਆਨ ਕੀਤਾ ਆਪਣੀ ਦਰਦ
ਧਾਰਮਿਕ ਗ੍ਰੰਥ ਸਾੜਨ ਦੀ ਘਟਨਾ ਤੋਂ ਬਾਅਦ ਮਸਜਿਦਾਂ 'ਚ ਭਾਰੀ ਪੁਲਿਸ ਬਲ ਤਾਇਨਾਤ, ਸ਼ਾਂਤਮਈ ਢੰਗ ਨਾਲ ਅਦਾ ਕੀਤੀ ਗਈ ਜੁੰਮੇ ਦੀ ਨਮਾਜ
ਪੁਲਿਸ ਨੇ ਵੀਰਵਾਰ ਨੂੰ ਹੀ ਇਸ ਮਾਮਲੇ 'ਚ ਤਾਜ ਮੁਹੰਮਦ ਨਾਂ ਦੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਸੀ।
CM ਮਾਨ ਤੇ ਕੇਜਰੀਵਾਲ ਨੇ ਕੀਤਾ ਵਾਅਦਾ, ਅਗਲੇ ਸਾਲ ਸਰਦੀ ਤੱਕ ਪਰਾਲੀ ਸਾੜਨ ਤੋਂ ਰੋਕਣ ਦੀ ਕਹੀ ਗੱਲ
ਉਨ੍ਹਾਂ ਕੇਂਦਰ ਨੂੰ ਪਰਾਲੀ ਸਾੜਨ ਨੂੰ ਰੋਕਣ ਲਈ ਕਦਮ ਚੁੱਕਣ ਦੀ ਵੀ ਅਪੀਲ ਕੀਤੀ।
5-6 ਨਵੰਬਰ ਨੂੰ ਹੋਵੇਗੀ ਹਰਿਆਣਾ CET ਦੀ ਪ੍ਰੀਖਿਆ, ਜਨਰਲ ਵਰਗ ਲਈ 50% ਅੰਕ ਲਾਜ਼ਮੀ, ਬਾਕੀਆਂ ਲਈ 10% ਛੋਟ
ਹਰਿਆਣਾ ਸਰਕਾਰ ਨੇ ਸਰਕਾਰੀ ਨੌਕਰੀਆਂ ਲਈ ਇਹ ਘੱਟੋ-ਘੱਟ ਯੋਗਤਾ ਤੈਅ ਕੀਤੀ ਹੈ।