ਰਾਸ਼ਟਰੀ
ਕੱਲ ਤੋਂ ਨਿਊ ਚੰਡੀਗੜ੍ਹ ’ਚ ਸ਼ੁਰੂ ਹੋ ਰਿਹਾ ਹੈ ਘੋੜਿਆਂ ਦਾ ਸ਼ੋਅ
ਹੋਮਲੈਂਡ ਚੰਡੀਗੜ੍ਹ ਸ਼ੋਅ ’ਚ ਪੁੱਜਣਗੇ ਆਹਲਾ ਨਸਲ ਦੇ ਘੋੜੇ: ਬੱਬੀ ਬਾਦਲ
ਦਿੱਲੀ ਚੋਣ ਕਮਿਸ਼ਨਰ ਵੱਲੋਂ ਦਿੱਲੀ ਨਗਰ ਨਿਗਮ ਚੋਣਾਂ ਦਾ ਐਲਾਨ, 4 ਦਸੰਬਰ ਨੂੰ ਹੋਵੇਗੀ ਵੋਟਿੰਗ
7 ਦਸੰਬਰ ਨੂੰ ਆਉਣਗੇ ਨਤੀਜੇ
'ਬਦਲਾਅ ਲਈ ਆਪਣਾ ਮਨ ਬਣਾ ਚੁੱਕੇ ਗੁਜਰਾਤ ਦੇ ਲੋਕਾਂ ਨੇ ਆਪਣੇ ਨਵੇਂ ਮੁੱਖ ਮੰਤਰੀ ਦਾ ਨਾਮ ਆਪ ਚੁਣਿਆ ਹੈ'
ਈਸੂਦਾਨ ਗਢਵੀ ਨੇ ਅਰਵਿੰਦ ਕੇਜਰੀਵਾਲ ਅਤੇ ਗੁਜਰਾਤ ਦੇ ਲੋਕਾਂ ਦਾ ਉਨ੍ਹਾਂ 'ਤੇ ਵਿਸ਼ਵਾਸ ਦਿਖਾਉਣ ਲਈ ਕੀਤਾ ਧੰਨਵਾਦ
ਪ੍ਰਦੂਸ਼ਣ ਮਾਮਲਾ : ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਪੰਜਾਬ ਸਣੇ 4 ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਕੀਤਾ ਤਲਬ
ਦਿੱਲੀ NCR ਵਿੱਚ ਹਵਾ ਪ੍ਰਦੂਸ਼ਣ ਦੀ ਚਿੰਤਾਜਨਕ ਸਥਿਤੀ 'ਤੇ 10 ਨਵੰਬਰ ਨੂੰ ਹੋਵੇਗੀ ਚਰਚਾ
ਬੂਟਾਂ ਵਿਚ ਪੈਰ ਪਾਉਣ 'ਤੇ ਹੀ ਦਰਦ ਨਾਲ ਤੜਫਨ ਲੱਗਾ ਬੱਚਾ, 7 ਵਾਰ ਆਇਆ ਹਾਰਟ ਅਟੈਕ, ਮੌਤ
ਵਜ੍ਹਾ ਪਤਾ ਲੱਗੀ ਤਾਂ ਉੱਡੇ ਹੋਸ਼
ਇਸੁਦਾਨ ਗੜ੍ਹਵੀ ਹੋਣਗੇ AAP ਦੇ ਗੁਜਰਾਤ ਤੋਂ ਮੁੱਖ ਮੰਤਰੀ ਉਮੀਦਵਾਰ
ਸਾਨੂੰ ਲਗਭਗ 16 ਲੱਖ, 48 ਹਜ਼ਾਰ, 500 ਜਵਾਬ ਮਿਲੇ ਹਨ। ਇਨ੍ਹਾਂ ਵਿੱਚੋਂ 73% ਨੇ ਇਸੁਦਾਨ ਗੜ੍ਹਵੀ ਦਾ ਨਾਂ ਲਿਆ। - ਕੇੇਜਰੀਵਾਲ
CET ਪ੍ਰੀਖਿਆਰਥੀਆਂ ਤੇ ਪੁਲਿਸ ਵਿਚਾਲੇ ਹੋਈ ਝੜਪ, ਬੱਸ ਦੀ ਬੁਕਿੰਗ ਨੂੰ ਲੈ ਕੇ ਹੋਇਆ ਹੰਗਾਮਾ
1 ਲੱਖ 21 ਹਜ਼ਾਰ ਤੋਂ ਵੱਧ ਉਮੀਦਵਾਰ ਦਸ ਜ਼ਿਲ੍ਹਿਆਂ ਵਿੱਚ ਜਾ ਕੇ ਪ੍ਰੀਖਿਆ ਦੇਣਗੇ
ਜੇ ਤੁਸੀਂ ਵੀ ਚਲਾਉਂਦੇ ਹੋ ਐਕਟਿਵਾ ਤਾਂ ਧਿਆਨ ਨਾਲ, ਵੇਖੋ ਸਕੂਟੀ 'ਚ ਕਿੰਨਾ ਵੱਡਾ ਕੋਬਰਾ ਲੁਕਿਆ ਮਿਲਿਆ
ਸ਼ੋਸਲ ਮੀਡੀਆ 'ਤੇ ਵਾਇਰਲ ਹੋ ਰਿਹਾ ਵੀਡੀਓ
ਅਜੀਬ ਮਾਮਲਾ - ਮਾਪੇ ਅਤੇ ਬੱਚਿਆਂ ਦਾ ਕਤਲ ਕਰਕੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਉਸ ਨੇ ਆਪਣੀ ਮਾਂ ਚੰਪਾ (55), ਆਪਣੇ ਪੁੱਤਰ ਲਕਸ਼ਮਣ (14) ਅਤੇ ਦਿਨੇਸ਼ (8) ਦਾ ਵੀ ਕਤਲ ਕਰ ਦਿੱਤਾ।
ਕੋਵਿਡ-19 ਦੀਆਂ ਮਿਲੀਆਂ ਦੋ ਨਵੀਆਂ ਉਪ-ਕਿਸਮਾਂ - ਐਕਸ.ਬੀ.ਬੀ. ਅਤੇ ਐਕਸ.ਬੀ.ਬੀ.1, ਮੁੰਬਈ 'ਚ ਮਿਲੇ ਮਰੀਜ਼
ਤੇਜ਼ੀ ਨਾਲ ਫ਼ੈਲਦੀਆਂ ਹਨ Covid-19 ਦੀਆਂ ਨਵੀਆਂ ਕਿਸਮਾਂ