ਰਾਸ਼ਟਰੀ
ਰਾਹੁਲ ਗਾਂਧੀ ਵਿਰੁੱਧ ਕਾਪੀਰਾਈਟ ਦਾ ਕੇਸ ਦਰਜ, KGF ਨਾਲ ਸਬੰਧਤ ਹੈ ਮਾਮਲਾ
ਭਾਰਤ ਜੋੜੋ ਯਾਤਰਾ ਦੇ ਪ੍ਰਚਾਰ ਵਾਲਿਆਂ ਵੀਡੀਓਜ਼ 'ਚ ਵਰਤਿਆ ਫ਼ਿਲਮ ਦਾ ਸੰਗੀਤ
ਅੰਨ੍ਹੇਵਾਹ ਗੋਲੀਬਾਰੀ 'ਚ ਇੱਕੋ ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ, ਦੋ ਜ਼ਖ਼ਮੀ
ਮਾਮਲੇ ਵਿੱਚ ਸੱਤ ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਪਿਉ ਦੇ ਸਾਹਮਣੇ ਹੀ ਜਿਗਰ ਦੇ ਟੋਟੇ ਦਾ ਕੀਤਾ ਬੇਰਹਿਮੀ ਨਾਲ ਕਤਲ
ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਾਰ ਮੌਕੇ ਤੋਂ ਹੋਏ ਫਰਾਰ
ਗੋਲੀ ਲੱਗਣ ਕਰ ਕੇ ਮੈਂ ਡਿੱਗ ਗਿਆ, ਹਮਲਾਵਰਾਂ ਨੇ ਸੋਚਿਆ ਮੈਂ ਮਰ ਗਿਆ ਤੇ ਉਹ ਉਥੋਂ ਚਲੇ ਗਏ - ਇਮਰਾਨ ਖ਼ਾਨ
ਇਮਰਾਨ ਖ਼ਾਨ ਨੇ ਹਸਪਤਾਲ ਵਿਚ ਅਪਣੀ ਜਾਨ ਬਚਾਉਣ ਵਾਲੇ ਲੜਕੇ ਨਾਲ ਵੀ ਗੱਲਬਾਤ ਕੀਤੀ
ਰਾਹੁਲ ਗਾਂਧੀ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ ਰਹੀ ਕੇਂਦਰ ਸਰਕਾਰ: ਕਾਂਗਰਸ
ਠਾਕੁਰ ਨੇ ਦੋਸ਼ ਲਾਇਆ ਕਿ ਮੁਕੇਸ਼ ਅੰਬਾਨੀ ਅਤੇ ਗੌਤਮ ਅਡਾਨੀ ਵਰਗੇ ਉਦਯੋਗਪਤੀਆਂ ਨੂੰ ਜਨਤਕ ਖੇਤਰ ਦੇ ਅਦਾਰੇ ਇਕ ਪੈਸੇ ਦੀ ਕੀਮਤ 'ਤੇ ਵੇਚੇ ਜਾ ਰਹੇ ਹਨ
ਪੁੱਤ ਨੂੰ ਡੁੱਬਦੇ ਹੋਏ ਮਾਂ ਨੇ ਵੀ ਛੱਪੜ 'ਚ ਮਾਰੀ ਛਾਲ, ਦੋਵਾਂ ਦੀ ਹੋਈ ਮੌਤ
ਪੁਲਿਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਨੂੰ ਸੌਪੀ ਲਾਸ਼
ਹਿਮਾਚਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਊਨਾ ਪੁਲਿਸ ਦੀ ਕਾਮਯਾਬੀ, ਬਰਾਮਦ ਕੀਤਾ 24 ਕਰੋੜ ਦਾ ਸੋਨਾ
ਪੁਲਿਸ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਗੱਡੀ 'ਚ ਸੋਨਾ ਲਿਆਉਣ ਵਾਲੇ ਵਿਅਕਤੀਆਂ ਦੇ ਦਸਤਾਵੇਜ਼ਾਂ ਦੀ ਜਾਂਚ ਕਰ ਰਹੇ ਹਨ।
ਈਡੀ ਨੇ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਨੂੰ ਕੀਤਾ ਗ੍ਰਿਫ਼ਤਾਰ, ਕੀ ਹੈ ਮਾਮਲਾ?
ਅੱਬਾਸ ਅੰਸਾਰੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਈਡੀ ਦੇ ਉੱਚ ਅਧਿਕਾਰੀਆਂ ਨੇ ਕੀਤੀ ਹੈ।
ਚੋਣਾਂ ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਸਕੱਤਰ ਹਿਮਾਂਸ਼ੂ ਵਿਆਸ ਨੇ ਦਿਤਾ ਅਸਤੀਫ਼ਾ
ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਭੇਜਿਆ ਅਸਤੀਫ਼ਾ
ਚੰਡੀਗੜ੍ਹ ਹੋਰਸ ਸ਼ੋਅ: ਸਾਢੇ 3 ਸਾਲਾ ਸਮਰੀਨ ਕੌਰ ਨੇ ਜਿੱਤਿਆ Youngest Rider ਦਾ ਖ਼ਿਤਾਬ
ਸਮਰੀਨ ਦੀ ਭੈਣ ਸਾਢੇ 7 ਸਾਲਾ ਸਹਿਜਪ੍ਰੀਤ ਕੌਰ ਵੀ ਘੋੜਸਵਾਰੀ ਕਰਦੀ ਹੈ। ਦੋਵੇਂ ਭੈਣਾਂ ਚੰਡੀਗੜ੍ਹ ਹਾਰਸ ਸ਼ੋਅ ਵਿਚ ਹਿੱਸਾ ਲੈ ਰਹੀਆਂ ਹਨ।