ਰਾਸ਼ਟਰੀ
ਜੰਮੂ ਵਿਚ ਇਕ ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਲੋਕ ਪਾ ਸਕਣਗੇ ਵੋਟ, ਜਾਰੀ ਹੋਣਗੇ ਰਿਹਾਇਸ਼ੀ ਸਟੀਫਿਕੇਟ
ਇਸ ਦੇ ਲਈ ਬਾਹਰੀ ਲੋਕਾਂ ਨੂੰ ਜਲਦ ਰਿਹਾਇਸ਼ੀ ਸਟੀਫਿਕੇਟ ਜਾਰੀ ਕੀਤੇ ਜਾਣਗੇ।
ਚੀਤਾ ਹੈਲੀਕਾਪਟਰ ਤੋਂ ਬਾਅਦ ਹੁਣ ਗੋਆ ’ਚ MIG 29K ਲੜਾਕੂ ਜਹਾਜ਼ ਹੋਇਆ ਕਰੈਸ਼
ਜਲ ਸੈਨਾ ਅਨੁਸਾਰ ਜਹਾਜ਼ ਨਿਯਮਤ ਉਡਾਣ 'ਤੇ ਸੀ ਪਰ ਜਦੋਂ ਇਹ ਬੇਸ 'ਤੇ ਵਾਪਸ ਜਾ ਰਿਹਾ ਸੀ ਤਾਂ ਇਸ ਵਿਚ ਤਕਨੀਕੀ ਨੁਕਸ ਪੈ ਗਿਆ।
ਕੁਮਾਰ ਵਿਸ਼ਵਾਸ ਤੇ ਭਾਜਪਾ ਆਗੂ ਤਜਿੰਦਰਪਾਲ ਬੱਗਾ ਨੂੰ ਰਾਹਤ, ਹਾਈਕੋਰਟ ਨੇ FIR ਕੀਤੀ ਰੱਦ
ਆਪ ਸਰਕਾਰ ਵਿਰੁੱਧ ਟਿੱਪਣੀਆਂ ਨੂੰ ਲੈ ਕੇ ਹੋਈ ਸੀ FIR
ਯੂਕਰੇਨ-ਰੂਸ ਟਕਰਾਅ: ਰੂਸ ਨੇ ਮੇਟਾ ਨੂੰ 'ਅੱਤਵਾਦੀ ਅਤੇ ਕੱਟੜਪੰਥੀ' ਸੰਗਠਨਾਂ ਵਜੋਂ ਕੀਤਾ ਸੂਚੀਬੱਧ
ਮੇਟਾ ਇੰਸਟਾਗ੍ਰਾਮ ਅਤੇ ਫੇਸਬੁੱਕ ਦੀ ਮੂਲ ਕੰਪਨੀ ਹੈ।
ਲਾਰੈਂਸ ਬਿਸ਼ਨੋਈ ਗੈਂਗ ਦੇ 2 ਗੁਰਗੇ ਕਾਬੂ, 2 ਪਿਸਤੌਲ ਅਤੇ 6 ਜਿੰਦਾ ਕਾਰਤੂਸ ਬਰਾਮਦ
ਇਹਨਾਂ ਗੈਂਗਸਟਰਾਂ ਖ਼ਿਲਾਫ਼ ਦਿੱਲੀ ਅਤੇ ਹਰਿਆਣਾ ਵਿਚ ਦਰਜਨ ਤੋਂ ਵੱਧ ਅਪਰਾਧਿਕ ਮਾਮਲੇ ਦਰਜ ਹਨ।
ਯੋਗ ਪ੍ਰਦੂਸ਼ਣ ਸਰਟੀਫ਼ਿਕੇਟ ਨਾ ਹੋਣ 'ਤੇ ਇਸ ਸ਼ਹਿਰ 'ਚ ਨਹੀਂ ਮਿਲੇਗਾ ਪੈਟਰੋਲ, ਡੀਜ਼ਲ ਤੇ ਸੀਐਨਜੀ
ਦਰੁਸਤ ਸਰਟੀਫ਼ਿਕੇਟ ਤੋਂ ਬਿਨਾਂ ਵਾਹਨ ਚਲਾਉਣ ’ਤੇ 10,000 ਰੁਪਏ ਜੁਰਮਾਨਾ ਅਤੇ ਤਿੰਨ ਸਾਲ ਦੀ ਕੈਦ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ।
ਹਨੀਪ੍ਰੀਤ ਬਣੀ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਟਰੱਸਟ ਦੇ 13 ਮੈਂਬਰਾਂ ਦੀ ਨਵੀਂ ਸੂਚੀ ਆਈ ਸਾਹਮਣੇ
ਦਾਅਵਾ ਕੀਤਾ ਗਿਆ ਹੈ ਕਿ ਗੁਰੂਗ੍ਰਾਮ 'ਚ ਡੇਰਾ ਮੁਖੀ ਦੀ ਪੈਰੋਲ ਦੌਰਾਨ ਬਦਲਾਅ ਕੀਤੇ ਗਏ ਸਨ।
ਜ਼ਰੂਰੀ ਖਬਰ: ਹੁਣ ਇਕ ਮਹੀਨੇ 'ਚ ਮਿਲ ਸਕਣਗੇ ਸਿਰਫ 2 ਗੈਸ ਸਿਲੰਡਰ
ਹੁਣ ਸਾਲ 'ਚ ਮਿਲਣਗੇ ਸਿਰਫ 15 ਗੈਸ ਸਿਲੰਡਰ
ਪਤਨੀ ਨੂੰ ਮਾਰਨ ਲਈ ਪਤੀ ਨੇ ਦਰਵਾਜ਼ੇ 'ਤੇ ਲਗਾਈ ਬਿਜਲੀ ਦੀ ਤਾਰ, ਲਪੇਟੇ ਵਿੱਚ ਆਈ ਸੱਸ, ਮੌਤ
ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੀ ਹੈ ਘਟਨਾ
ਪਾਕਿ ਸਿੱਖ ਸੰਗਠਨਾਂ ਨੇ ਲਾਹੌਰ ਦੇ ਗੁਰਦੁਆਰਿਆਂ ’ਤੇ ਹੋ ਰਹੇ ਕਬਜ਼ਿਆਂ ’ਤੇ ਚਿੰਤਾ ਜਤਾਈ
ਕਮੇਟੀ ਨੇ ਦੋਸ਼ ਲਗਾਇਆ ਹੈ ਕਿ ਪ੍ਰਸ਼ਾਸਨ ਦੀ ਸਹਿਮਤੀ ਨਾਲ ਗੁਰਦੁਆਰਿਆਂ ਦੀਆਂ ਜ਼ਮੀਨਾਂ ’ਤੇ ਗੈਰ ਮੁਸਲਿਮਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ