ਰਾਸ਼ਟਰੀ
ਕੈਪਟਨ ਦੇ ਨਾਲ ਭਾਜਪਾ 'ਚ ਸ਼ਾਮਲ ਹੋਏ 5 ਨੇਤਾਵਾਂ ਨੂੰ ਮਿਲੀ Y ਸ਼੍ਰੇਣੀ ਦੀ ਸੁਰੱਖਿਆ
ਧਮਕੀਆਂ ਮਿਲ ਰਹੀਆਂ ਹਨ
ਘਰ ਦੀ ਲਿਪਾਈ ਲਈ ਮਿੱਟੀ ਲੈਣ ਗਈਆਂ ਔਰਤਾਂ 'ਤੇ ਡਿੱਗਿਆ ਮਿੱਟੀ ਦਾ ਟਿੱਲਾ, 6 ਮੌਤਾਂ
ਮ੍ਰਿਤਕਾਂ 'ਚ ਤਿੰਨ ਬੱਚੀਆਂ ਵੀ ਸ਼ਾਮਲ
ਬਲਾਤਕਾਰ ਪੀੜਤ ਨਾਬਾਲਿਗ ਲੜਕੀ ਗਰਭਵਤੀ ਹੋਈ ਤਾਂ ਤੇਲ ਛਿੜਕ ਕੇ ਲਗਾ ਦਿੱਤੀ ਅੱਗ, ਹਾਲਤ ਨਾਜ਼ੁਕ
ਪੀੜਤਾ ਨਾਲ ਕਰੀਬ ਤਿੰਨ ਮਹੀਨੇ ਪਹਿਲਾਂ ਬਲਾਤਕਾਰ ਹੋਇਆ ਸੀ।
ਜੰਮੂ: ਸਿੱਖਾਂ ਦੀਆਂ ਮੰਗਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਜੱਥੇਬੰਦੀਆਂ ਨੇ ਕੀਤੀ ਸਾਂਝੀ ਪ੍ਰੈੱਸ ਕਾਨਫਰੰਸ
ਉਹਨਾਂ ਨੇ ਗ੍ਰਹਿ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਹਰ ਵਰਗ ਦੇ ਲੋਕਾਂ ਦੀਆਂ ਮੰਗਾਂ ਸੁਣਨ ਅਤੇ ਉਹਨਾਂ ਨੂੰ ਪੂਰਾ ਕਰਨ।
ਮਿਸਾਲ! ਪੁਲਿਸ ਅਫ਼ਸਰ ਬਣਨ ਲਈ ਛੱਡੀਆਂ 4 ਸਰਕਾਰੀ ਨੌਕਰੀਆਂ, ਨੌਜਵਾਨਾਂ ਨੂੰ ਦਿੱਤਾ ਖ਼ਾਸ ਸੁਨੇਹਾ
ਉਹਨਾਂ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਅਸਫਲਤਾ ਤੋਂ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਸਗੋਂ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਗਾਂ ਨੂੰ ਰਾਸ਼ਟਰੀ ਪਸ਼ੂ ਐਲਾਨਣ ਦੀ ਮੰਗ ਸੁਪਰੀਮ ਕੋਰਟ ਵੱਲੋਂ ਖਾਰਜ
ਬੈਂਚ ਨੇ ਪੁੱਛਿਆ ਕਿ ਕੀ ਇਹ ਅਦਾਲਤ ਦਾ ਕੰਮ ਹੈ?
ਆਪਣੀ ਹੀ ਨਵਜੰਮੀ ਬੱਚੀ ਦੇ ਕਤਲ ਦੀ ਦੋਸ਼ੀ ਮਾਂ 'ਸਬੂਤਾਂ ਦੀ ਘਾਟ' ਕਾਰਨ ਬਰੀ
ਜੱਜ ਨੇ ਕਿਹਾ ਕਿ ਕੋਈ ਸਬੂਤ ਜੁਰਮ ਨੂੰ ਸਾਬਤ ਨਹੀਂ ਕਰ ਸਕਿਆ
2 ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਕਾਰਨ 4 ਸਾਲਾ ਬੱਚੀ ਸਮੇਤ 3 ਦੀ ਮੌਤ, 9 ਜ਼ਖ਼ਮੀ
ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ’ਤੇ ਭੇਜੀਆਂ ਗਈਆਂ
ਜੰਮੂ-ਕਸ਼ਮੀਰ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ ਦੋ ਕੀਤੇ ਢੇਰ ਅੱਤਵਾਦੀ
ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦਾ ਖਦਸ਼ਾ
ਪਾਕਿ ਰਹਿ ਰਹੇ ਬਜ਼ੁਰਗ ਦੀ PM ਮੋਦੀ ਨੂੰ ਅਪੀਲ, ''ਭਾਰਤ ਦਾ ਵੀਜ਼ਾ ਦਿਵਾ ਦੇਵੋ, ਆਪਣੀ ਜਨਮ ਭੂਮੀ ਦੇਖਣਾ ਚਾਹੁੰਦਾ ਹਾਂ''
75 ਸਾਲ ਪਹਿਲਾਂ ਪਾਕਿਸਤਾਨ ਦੇ ਓਮਕਾਰਾ ਸ਼ਹਿਰ ਵਿੱਚ ਵੱਸ ਗਿਆ ਸੀ ਰਾਣਾ ਅਜ਼ਹਰ