ਰਾਸ਼ਟਰੀ
ਕਿਸਾਨ ਨਾਲ ਹੋਈ 46 ਲੱਖ ਦੀ ਧੋਖਾਧੜੀ, 10 ਸਾਲ ਪਹਿਲਾਂ ਗੁੰਮ ਹੋਏ ਮੋਬਾਈਲ ਨੰਬਰ ਜ਼ਰੀਏ ਕਢਵਾਏ ਪੈਸੇ
ਮੋਬਾਈਲ ਨੰਬਰ ਬਦਲਣ ਮਗਰੋਂ ਬੈਂਕ ਵਿੱਚ ਅਪਡੇਟ ਕਰਨਾ ਭੁੱਲਿਆ ਕਿਸਾਨ
ਮੁੰਬਈ ਕ੍ਰਾਈਮ ਬ੍ਰਾਂਚ ਦੀ 'ਡੀ' ਕੰਪਨੀ ਖ਼ਿਲਾਫ਼ ਵੱਡੀ ਕਾਰਵਾਈ
ਦਾਊਦ ਇਬਰਾਹਿਮ ਦੇ ਪੰਜ ਗੁਰਗੇ ਗ੍ਰਿਫ਼ਤਾਰ
ਪਤਨੀ ਨੂੰ ਮਾਰਨ ਲਈ ਵਿਛਾਇਆ ਬਿਜਲੀ ਦੀ ਤਾਰ ਦਾ ਜਾਲ਼, ਪਰ ਮਾਰੀ ਗਈ ਸੱਸ, ਜਾਣੋ ਕਿਵੇਂ
ਘਟਨਾ ਤੋਂ ਬਾਅਦ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਅਧਿਆਪਕ ਭਰਤੀ ਘੁਟਾਲੇ ਵਿਚ ਈਡੀ ਦੀ ਕਾਰਵਾਈ, ਤ੍ਰਿਣਮੂਲ ਕਾਂਗਰਸ ਦਾ ਵਿਧਾਇਕ ਗ੍ਰਿਫ਼ਤਾਰ
ਇਕ ਅਧਿਕਾਰੀ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ''ਭਟਾਚਾਰੀਆ ਨੂੰ ਪੁੱਛਗਿੱਛ ਦੌਰਾਨ ਜਾਂਚਕਰਤਾਵਾਂ ਨੂੰ ਸਹਿਯੋਗ ਨਾ ਦੇਣ ਕਾਰਨ ਗ੍ਰਿਫਤਾਰ ਕੀਤਾ ਗਿਆ ਸੀ।
ਜਸਟਿਸ ਡੀਵਾਈ ਚੰਦਰਚੂੜ ਹੋਣਗੇ ਦੇਸ਼ ਦੇ 50ਵੇਂ ਚੀਫ਼ ਜਸਟਿਸ, CJI ਯੂਯੂ ਲਲਿਤ ਨੇ ਕੀਤੀ ਸਿਫਾਰਸ਼
ਜਸਟਿਸ ਚੰਦਰਚੂੜ 9 ਨਵੰਬਰ ਨੂੰ 50ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਸਕਦੇ ਹਨ।
ਬਲਵੰਤ ਸਿੰਘ ਰਾਜੋਆਣਾ ਦੀ ਪਟੀਸ਼ਨ 'ਤੇ ਹੋਈ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ
ਕੇਂਦਰ ਸਰਕਾਰ ਨੇ ਦਾਖ਼ਲ ਕੀਤਾ ਹਲਫ਼ਨਾਮਾ , ਕਿਹਾ- ਸੁਰੱਖਿਆ ਕਾਰਨਾਂ ਕਰ ਕੇ ਨਹੀਂ ਲਿਆ ਗਿਆ ਫ਼ੈਸਲਾ
ਡੇਰਾਬੱਸੀ 'ਚ ਬਿਲਡਰ 'ਤੇ ਦੁਕਾਨ ਦੱਬਣ ਦਾ ਦੋਸ਼! ਬਜ਼ੁਰਗ ਜੋੜੇ ਨੇ ਇਨਸਾਫ਼ ਲਈ ਲਗਾਇਆ ਧਰਨਾ
ਡੀਐਸਪੀ ਡੇਰਾਬੱਸੀ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ
ਧੀ ਦੇ ਘਰ ਤੱਕ ਪ੍ਰਸ਼ਾਸਨ ਬਣਾ ਰਿਹਾ ਸੜਕ, ਉਸੇ ਸੜਕ ਦੀ ਉਸਾਰੀ ਲਈ ਮਜ਼ਦੂਰੀ ਕਰਦੇ ਮਾਪੇ
FIFA U-17 Women's World Cup 'ਚ ਭਾਰਤੀ ਟੀਮ ਦੀ ਅਗਵਾਈ ਕਰ ਰਹੀ ਅਸ਼ਟਮ ਓਰਾਂਵ
ਚੰਡੀਗੜ੍ਹ 'ਚ ਹੁਣ ਖੁੱਲ੍ਹੇ 'ਚ ਕੂੜਾ ਸੁੱਟਦੇ ਦੇਖੇ ਗਏ ਤਾਂ ਕੱਟਿਆ ਜਾਵੇਗਾ ਚਲਾਨ, ਨਗਰ ਨਿਗਮ ਲਗਵਾਏਗਾ CCTV
ਇਸ ਕਾਰਜ ਲਈ ਲਗਾਏ ਜਾਣ ਵਾਲੇ ਵਿਸ਼ੇਸ਼ ਕੈਮਰਿਆਂ 'ਤੇ 39.96 ਲੱਖ ਰੁਪਏ ਖਰਚ ਕੀਤੇ ਜਾਣਗੇ।
ਜੀਵ ਮਿਲਖਾ ਸਿੰਘ ਦੀ ਕਾਰ 'ਤੇ ਹਜ਼ਾਰਾਂ ਰੁਪਏ ਦਾ ਚਲਾਨ, ਦਿੱਲੀ ਦੇ ਖਰੀਦਦਾਰ ਨੇ ਨਹੀਂ ਕਰਵਾਈ ਰਜਿਸਟਰੀ
ਚੰਡੀਗੜ੍ਹ ਦੀ ਅਦਾਲਤ 'ਚ ਅੱਜ ਹੋਵੇਗੀ ਸੁਣਵਾਈ