ਰਾਸ਼ਟਰੀ
ਦਰਦਨਾਕ: ਮੀਂਹ ਦੇ ਪਾਣੀ ਵਿਚ ਨਹਾਉਣ ਗਏ 6 ਬੱਚਿਆਂ ਦੀ ਡੁੱਬਣ ਨਾਲ ਹੋਈ ਮੌਤ
ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜਿਆ
ਸੁਖਬੀਰ ਬਾਦਲ ਨੇ ਪਰਮਜੀਤ ਸਿੰਘ ਸਰਨਾ ਨੂੰ ਐਲਾਨਿਆ ਦਿੱਲੀ ਇਕਾਈ ਦਾ ਪ੍ਰਧਾਨ
ਸੁਖਬੀਰ ਬਾਦਲ ਨੇ ਸਰਨਾ ਨੂੰ ਪੰਥ ਨੂੰ ਇਕ ਪੰਥਕ ਝੰਡੇ ਹੇਠ ਇਕਜੁੱਟ ਕਰਨ ਵਾਸਤੇ ਮੁਹਿੰਮ ਵਿੱਢਣ ਲਈ ਕਿਹਾ
'ਅੱਛੇ ਦਿਨਾਂ’ ਦੀ ਉਡੀਕ ਕਰ ਰਹੇ ਗੁਜਰਾਤ ਵਿੱਚ 'ਆਪ' ਦੀ ਇਮਾਨਦਾਰ ਸਰਕਾਰ ਬਣਨ 'ਤੇ ਆਉਣਗੇ 'ਸੱਚੇ ਦਿਨ' : CM
ਕਿਸੇ ਬਦਲ ਦੀ ਘਾਟ ਕਾਰਨ ਗੁਜਰਾਤ ਨੇ ਭਾਜਪਾ ਨੂੰ 27 ਸਾਲਾਂ ਤੋਂ ਵੱਧ ਦਾ ਸਮਾਂ ਦਿੱਤਾ ਪਰ ਹੁਣ ਤਬਦੀਲੀ ਦੀ ਹਵਾ ਵਗੀ
ਦੇਸ਼ 'ਚ ਜਿੱਥੇ ਵੀ BJP ਦੀ ਸਰਕਾਰ ਹੈ ਉਥੇ ਮੁਸਲਮਾਨ ਖੁੱਲ੍ਹੀ ਜੇਲ੍ਹ ਵਿੱਚ ਜ਼ਿੰਦਗੀ ਗੁਜ਼ਾਰ ਰਹੇ ਹਨ - ਅਸਦੁਦੀਨ ਓਵੈਸੀ
ਕਿਹਾ- ਭਾਰਤ ਵਿੱਚ ਗਲੀ ਦੇ ਕੁੱਤੇ ਦੀ ਇੱਜ਼ਤ ਕੀਤੀ ਜਾਂਦੀ ਹੈ ਪਰ ਮੁਸਲਮਾਨਾਂ ਦੀ ਨਹੀਂ
ਅਮਰੀਕਾ ਵੱਲੋਂ ਯਾਤਰਾ ਸਬੰਧੀ ਭਾਰਤ ਨੂੰ ਦਿੱਤੀ ਐਡਵਾਇਜ਼ਰੀ ਬੇਬੁਨਿਆਦ : ਇੰਡੋ ਅਮਰੀਕਨ ਚੈਂਬਰ ਆਫ ਕਾਮਰਸ
ਇਸ ਦੇ ਨਾਲ ਹੀ ਅਮਰੀਕੀ ਨਾਗਰਿਕਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਨਾ ਕਰਨ ਦੀ ਸਲਾਹ ਵੀ ਦਿੱਤੀ ਹੈ।
ਲਾਲੂ ਪ੍ਰਸਾਦ ਯਾਦਵ ਮੁੜ ਚੁਣੇ ਗਏ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ
ਲਗਾਤਾਰ 12ਵੀਂ ਵਾਰ ਬਣੇ ਪ੍ਰਧਾਨ
ਦੇਸ਼ ਦੀ ਤਰੱਕੀ ਦੀ ਰਫ਼ਤਾਰ ਵਧਾਉਣ ਲਈ ਤਕਨੀਕੀ ਸਿੱਖਿਆ ਸੰਸਥਾਵਾਂ 'ਚ ਵਧਾਈ ਜਾਵੇ ਵਿਦਿਆਰਥੀਆਂ ਦੀ ਗਿਣਤੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ
ਵਿਦਿਆਰਥੀਆਂ ਨੂੰ ਕੀਤੀ ਅਪੀਲ - ਜ਼ਿੰਦਗੀ ਵਿੱਚ ਜੋ ਮਰਜ਼ੀ ਬਣੋ ਪਰ ਆਪਣੀ ਮਾਤ ਭੂਮੀ ਨੂੰ ਕਦੇ ਨਾ ਭੁੱਲਿਓ
ਦਿੱਲੀ ਦੇ ਉਪ ਰਾਜਪਾਲ ਸਕਸੈਨਾ ਨੇ 300 ਤੋਂ ਵੱਧ ਕੰਪਨੀਆਂ ਨੂੰ 24 ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ
ਉਪ ਰਾਜਪਾਲ ਦੇ ਦਫ਼ਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਸਕਸੈਨਾ ਨੇ 314 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ
ਸ਼ਰੇਆਮ ਗੁੰਡਾਗਰਦੀ: ਬੰਦੂਕ ਦੀ ਨੋਕ 'ਤੇ ਦੁਕਾਨਦਾਰ ਤੋਂ 50 ਲੱਖ ਦੀ ਫਿਰੌਤੀ ਮੰਗਣ ਆਏ ਨੌਜਵਾਨ
ਤਸਵੀਰਾਂ CCTV 'ਚ ਹੋਈਆਂ ਕੈਦ
ਤੜਕਸਾਰ ਕੱਢੇ ਜਾ ਰਹੇ ਜਲੂਸ ਦੌਰਾਨ ਬਿਜਲੀ ਦੀ ਤਾਰ ਨਾਲ ਟਕਰਾਈ ਲੋਹੇ ਦੀ ਰਾਡ, 6 ਦੀ ਮੌਤ
ਦੋ ਹੋਰ ਦੀ ਹਾਲਤ ਗੰਭੀਰ