ਰਾਸ਼ਟਰੀ
ਗ਼ਰੀਬੀ ਅੱਗੇ ਹਾਰਿਆ ਪਿਓ, ਧੀ ਦੀ ਪ੍ਰਾਈਵੇਟ ਸਕੂਲ ’ਚ ਪੜ੍ਹਨ ਦੀ ਨਹੀਂ ਕਰ ਸਕਿਆ ਇੱਛਾ ਪੂਰੀ, ਪਰੇਸ਼ਾਨ ਧੀ ਨੇ ਚੁੱਕਿਆ ਖ਼ੌਫ਼ਨਾਕ ਕਦਮ
ਹਸਪਤਾਲ ’ਚ ਦਾਖ਼ਲ ਬੱਚੀ ਦੀ ਹਾਲਤ ’ਚ ਹੁਣ ਸੁਧਾਰ
ਲੁਧਿਆਣਾ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 12 ਅਕਤੂਬਰ ਤੱਕ ਰਿਮਾਂਡ ’ਤੇ ਭੇਜਿਆ
ਸਖ਼ਤ ਸੁਰੱਖਿਆ ਵਿਚਾਲੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ 12 ਅਕਤੂਬਰ ਤੱਕ ਰਿਮਾਂਡ ’ਤੇ ਭੇਜ ਦਿੱਤਾ
ਸੋਨੀਆ ਗਾਂਧੀ ਤੋਂ ਅਸ਼ੋਕ ਗਹਿਲੋਤ ਨੇ ਮੰਗੀ ਮੁਆਫ਼ੀ ਕਿਹਾ- ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਨਹੀਂ ਲੜਾਂਗਾ ਚੋਣ
ਪਿਛਲੇ 50 ਸਾਲਾਂ ਵਿਚ, ਰਾਜੀਵ ਜੀ ਤੋਂ ਲੈ ਕੇ ਸੋਨੀਆ ਗਾਂਧੀ ਤੱਕ, ਮੈਂ ਇੱਕ ਵਫ਼ਾਦਾਰ ਸਿਪਾਹੀ ਵਜੋਂ ਕੰਮ ਕੀਤਾ
NCB ਨੇ ਮੁੰਬਈ 'ਚ 3.5 ਕਿਲੋ ਬਲੈਕ ਕੋਕੀਨ ਕੀਤੀ ਬਰਾਮਦ
3 ਕਰੋੜ ਰੁਪਏ ਹੈ ਬਲੈਕ ਕੋਕੀਨ ਦੀ ਕੀਮਤ
ਸੈਨੀਟੇਰੀ ਨੈਪਕਿਨ ਬਾਰੇ ਵਿਵਾਦਿਤ ਟਿੱਪਣੀ ਦੇ ਕੇ ਫ਼ਸੀ ਮਹਿਲਾ IAS ਅਫ਼ਸਰ, ਮਹਿਲਾ ਆਯੋਗ ਨੇ ਮੰਗਿਆ ਸਪੱਸ਼ਟੀਕਰਨ
ਇੱਕ ਵਿਦਿਆਰਥਣ ਨੇ ਸਵਾਲ ਪੁੱਛਿਆ ਸੀ ਕਿ ਸਰਕਾਰ ਸੈਨੀਟੇਰੀ ਪੈਡ ਕਿਉਂ ਨਹੀਂ ਮੁਹੱਈਆ ਕਰਵਾ ਸਕਦੀ
ਤਾਜ ਮਹਿਲ ਨੇੜਲੇ ਹਜ਼ਾਰਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਵੱਡਾ ਖ਼ਤਰਾ, ਜਾਣੋ ਕੀ ਹੈ ਕਾਰਨ
40 ਹਜ਼ਾਰ ਤੋਂ 50 ਹਜ਼ਾਰ ਲੋਕਾਂ 'ਤੇ ਪਵੇਗੀ ਮਾਰ, ਬਣਿਆ ਚਿੰਤਾ ਦਾ ਵਿਸ਼ਾ
ਰਿਸ਼ਤੇ ਹੋਏ ਸ਼ਰਮਸਾਰ, ਬਾਪ ਨੇ ਆਪਣੀ ਹੀ 11 ਸਾਲਾ ਧੀ ਨਾਲ ਕੀਤਾ ਬਲਾਤਕਾਰ
ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ
ਲੜਕੀ ਨਾਲ ਸਮੂਹਿਕ ਜਬਰ ਜ਼ਨਾਹ ਦੇ ਦੋਸ਼ 'ਚ ਤਿੰਨ ਡਾਕਟਰਾਂ ਖਿਲਾਫ਼ ਮਾਮਲਾ ਦਰਜ, ਸੋਸ਼ਲ ਮੀਡੀਆ ’ਤੇ ਹੋਈ ਸੀ ਦੋਸਤੀ
ਪੁਲਿਸ ਸੁਪਰਡੈਂਟ ਆਸ਼ੀਸ਼ ਸ਼੍ਰੀਵਾਸਤਵ ਦੇ ਨਿਰਦੇਸ਼ਾਂ 'ਤੇ ਮੰਗਲਵਾਰ ਨੂੰ ਸਦਰ ਕੋਤਵਾਲੀ 'ਚ ਮਾਮਲਾ ਦਰਜ ਕੀਤਾ ਗਿਆ ਹੈ।
41 ਸਾਲਾਂ ਤੋਂ ਇਸ ਔਰਤ ਨੇ ਕੁਝ ਨਹੀਂ ਖਾਧਾ, ਜਾਣੋ ਹੁਣ ਤੱਕ ਕਿਵੇਂ ਰਹਿ ਰਹੀ ਹੈ ਜ਼ਿੰਦਾ!
ਨਿੰਬੂ ਪਾਣੀ ਨਾਲ ਢਿੱਡ ਭਰਦੀ ਹੈ ਇਹ ਮਹਿਲਾ
ਪ੍ਰਧਾਨ ਮੰਤਰੀ ਆਵਾਸ ਯੋਜਨਾ 'ਚ ਭ੍ਰਿਸ਼ਟਾਚਾਰ ਦੇ ਦੋਸ਼
ਕੇਂਦਰੀ ਸ਼ਹਿਰੀ ਅਤੇ ਮਕਾਨ ਵਿਕਾਸ ਅਥਾਰਟੀ ਮੰਤਰਾਲਾ ਅਤੇ ਮੁੱਖ ਮੰਤਰੀ ਦਫ਼ਤਰ ਨੂੰ ਲਿਖਿਆ ਪੱਤਰ