ਰਾਸ਼ਟਰੀ
ਪਤੀ ਦਾ ਕਤਲ ਕਰਨ ਵਾਲੀ ਔਰਤ ਨੂੰ ਉਮਰ ਕੈਦ ਦੀ ਸਜ਼ਾ
ਧਾਰਾ 302 ਦੇ ਤਹਿਤ ਸੁਣਾਈ ਉਮਰ ਕੈਦ ਦੀ ਸਜ਼ਾ
ਕੇਂਦਰ ਸਰਕਾਰ ਨੇ PFI ਨੂੰ ਗੈਰ-ਕਾਨੂੰਨੀ ਸੰਗਠਨ ਕੀਤਾ ਘੋਸ਼ਿਤ , 5 ਸਾਲ ਦੀ ਲਗਾਈ ਪਾਬੰਦੀ
ਕੇਂਦਰ ਸਰਕਾਰ ਨੇ ਇਸ ਨੂੰ ਸਰਕਾਰੀ ਗਜ਼ਟ ਵਿੱਚ ਵੀ ਪ੍ਰਕਾਸ਼ਿਤ ਕੀਤਾ ਹੈ।
ਡੂੰਘੀ ਖੱਡ 'ਚ ਡਿੱਗੀ ਸਕੂਲ ਬੱਸ, 44 ਵਿਦਿਆਰਥੀ ਜ਼ਖ਼ਮੀ
ਅਧਿਕਾਰੀਆਂ ਨੇ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਘਟਨਾ ਇੱਕ ਮੋੜ 'ਤੇ ਵਾਪਰੀ।
ਪਿਤਾ ਨੇ ਪੜ੍ਹਾਈ ਨਾ ਕਰਨ 'ਤੇ ਝਿੜਕਿਆ, ਤਾਂ 16 ਸਾਲਾ ਲੜਕੇ ਨੇ ਲਗਾ ਲਈ ਫ਼ਾਂਸੀ
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਹਰਿਆਣਾ ’ਚ ਹੁਣ ਬਾਲ ਵਿਆਹ ਗੈਰ-ਕਾਨੂੰਨੀ, ਰਾਸ਼ਟਰਪਤੀ ਨੇ ਸਰਕਾਰ ਵੱਲੋਂ ਲਿਆਂਦੇ ਕਾਨੂੰਨ ਨੂੰ ਦਿੱਤੀ ਮਨਜ਼ੂਰੀ
ਬਾਲ ਵਿਆਹ ਦੀ ਮਨਾਹੀ (ਹਰਿਆਣਾ ਸੋਧ) ਬਿੱਲ 2020 ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਲਿਆਂਦਾ ਗਿਆ ਸੀ।
ਵਾਤਾਵਰਣ ਦੇ ਨੁਕਸਾਨ ਨੂੰ ਲੈ ਕੇ NGT ਸਖ਼ਤ, ਹਰਿਆਣਾ ਨੂੰ ਲਗਾਇਆ 100 ਕਰੋੜ ਰੁਪਏ ਜੁਰਮਾਨਾ
ਇਹ ਹੁਕਮ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਅਗਵਾਈ ਵਾਲੇ ਬੈਂਚ ਨੇ ਸੁਣਾਇਆ।
ਪ੍ਰਭਾਤ ਕਤਲ ਮਾਮਲਾ: ਟੇਨੀ ਦੀ ਅਦਾਲਤ ਨੂੰ ਅਪੀਲ - ਕੇਸ ਦਾ ਮੀਡੀਆ ਟ੍ਰਾਇਲ ਕੀਤਾ ਜਾਵੇ ਬੰਦ
ਜੱਜ ਨੇ ਕਿਹਾ - ਇਹ ਸੰਭਵ ਨਹੀਂ ਹੈ, ਪ੍ਰਭਾਤ ਕਤਲ ਮਾਮਲੇ 'ਚ 6 ਵਾਰ ਫੈਸਲੇ 'ਤੇ ਸੁਣਵਾਈ ਮੁਲਤਵੀ ਹੋ ਚੁੱਕੀ ਹੈ
ਮੀਡੀਆ 'ਚ ਕਿਸਾਨ ਅੰਦੋਲਨ ਬਾਰੇ ਚੱਲ ਰਹੀਆਂ ਖ਼ਬਰਾਂ ਨੂੰ ਮੋਦੀ ਸਰਕਾਰ ਨੇ ਬਲਾਕ ਕਰਨ ਲਈ ਕਿਹਾ ਸੀ - Twitter
ਜਦੋਂ ਟੀਵੀ ਅਤੇ ਪ੍ਰਿੰਟ ਮੀਡੀਆ ਖ਼ਬਰਾਂ ਪ੍ਰਕਾਸ਼ਿਤ ਕਰ ਰਹੇ ਹਨ ਤਾਂ ਟਵਿੱਟਰ ਨੂੰ ਉਹੀ ਖ਼ਬਰਾਂ ਸਾਂਝੀਆਂ ਕਰਨ ਵਾਲੇ ਖਾਤਿਆਂ ਨੂੰ ਬਲੌਕ ਕਰਨ ਲਈ ਕਿਉਂ ਕਿਹਾ ਗਿਆ ਸੀ।
ਜ਼ਿਲ੍ਹਾ ਮੈਜਿਸਟ੍ਰੇਟ ਦੇ ਨਾਂ 'ਤੇ ਬਣਾਇਆ ਫਰਜ਼ੀ ਟਵਿੱਟਰ ਹੈਂਡਲ: ਮਹਿਲਾ ਪੱਤਰਕਾਰ ਦੀ ਇਤਰਾਜ਼ਯੋਗ ਫੋਟੋ ਕੀਤੀ ਪੋਸਟ
ਪੁਲਿਸ ਨੇ ਮਾਮਲਾ ਦਰਜ ਕਰ ਕੇ ਕੀਤੀ ਜਾਂਚ ਸ਼ੁਰੂ
9 ਸਾਲਾ ਭਾਰਤੀ ਲੜਕੀ ਦੀ ਬਣਾਈ ਐਪ ਤੋਂ impress ਹੋਏ Apple ਦੇ CEO Tim Cook
ਈ-ਮੇਲ ਲਿਖ Cook ਨੇ ਕੀਤੀ ਲੜਕੀ ਦੇ ਬਣਾਏ ਐਪ ਦੀ ਪ੍ਰਸ਼ੰਸਾ