ਰਾਸ਼ਟਰੀ
Manipur Internet Shutdow News: ਮਣੀਪੁਰ ਦੇ ਪੰਜ ਜ਼ਿਲ੍ਹਿਆਂ ਵਿੱਚ 5 ਦਿਨਾਂ ਲਈ ਇੰਟਰਨੈੱਟ ਬੰਦ
Manipur Internet Shutdow News: ਇੰਫਾਲ ਪੱਛਮੀ, ਇੰਫਾਲ ਪੂਰਬ, ਥੌਬਲ, ਬਿਸ਼ਨੂਪੁਰ ਅਤੇ ਕਾਕਚਿੰਗ ਵਿਚ ਇੰਟਰਨੈੱਟ ਸੇਵਾਵਾਂ ਰਹਿਣਗੀਆਂ ਬੰਦ
Delhi News : ਰਾਹੁਲ ਗਾਂਧੀ ਨੇ ਬਿਹਾਰ ਚੋਣਾਂ ’ਤੇ ਮਹਾਰਾਸ਼ਟਰ ਵਾਂਗ ‘ਫ਼ਿਕਸ’ ਹੋਣ ਦਾ ਦੋਸ਼ ਲਾਇਆ
Delhi News : ਭਾਜਪਾ ਨੇ ਪ੍ਰਗਟਾਈ ਸਖ਼ਤ ਪ੍ਰਤੀਕਿਰਿਆ
Sonia Gandhi News : ਸੋਨੀਆ ਗਾਂਧੀ ਹਸਪਤਾਲ ’ਚ ਦਾਖਲ, ਡਾਕਟਰ ਕਰ ਰਹੇ ਜਾਂਚ
Sonia Gandhi News : ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ ’ਚ ਦਾਖ਼ਲ
Kedarnath Helicopter Accident : ਵੱਡੀ ਖ਼ਬਰ : ਕੇਦਾਰਨਾਥ ਹੈਲੀਕਾਪਟਰ ਹਾਦਸਾ,ਹੈਲੀਪੈਡ ਤੋਂ ਥੋੜ੍ਹੀ ਦੂਰੀ 'ਤੇ ਕਰਵਾਈ ਐਮਰਜੈਂਸੀ ਲੈਂਡਿੰਗ
Kedarnath Helicopter Accident :ਕ੍ਰਿਸਟਲ ਏਵੀਏਸ਼ਨ ਹੈਲੀਕਾਪਟਰ ਕੇਦਾਰਨਾਥ ਯਾਤਰਾ ਰੂਟ 'ਤੇ ਸੜਕ 'ਤੇ ਸੁਰੱਖਿਅਤ ਉਤਰਿਆ, ਸਾਰੇ ਯਾਤਰੀ ਸੁਰੱਖਿਅਤ
Covid 19 India News: ਦਿੱਲੀ ਵਿੱਚ 5 ਮਹੀਨੇ ਦੇ ਬੱਚੇ ਦੀ ਕੋਰੋਨਾ ਨਾਲ ਮੌਤ, ਦੇਸ਼ ਵਿਚ ਕੋਰੋਨਾ ਦੇ 5364 ਸਰਗਰਮ ਮਾਮਲੇ
Covid 19 India News: ਹੁਣ ਤੱਕ 55 ਲੋਕਾਂ ਦੀ ਮੌਤ
Dalai Lama Painting Auctioned News: ਲੰਡਨ ਵਿੱਚ ਦਲਾਈ ਲਾਮਾ ਦੀ ਪੇਂਟਿੰਗ 1.52 ਕਰੋੜ ਰੁਪਏ ਵਿਚ ਹੋਈ ਨਿਲਾਮ
Dalai Lama Painting Auctioned News: 5 ਜੂਨ ਨੂੰ ਹੋਈ ਸੀ ਨਿਲਾਮੀ
India Poverty News: ਭਾਰਤ ਦੇ 17 ਕਰੋੜ ਲੋਕ ਗ਼ਰੀਬੀ ਵਿਚੋਂ ਬਾਹਰ ਆਏ, ਵਰਲਡ ਬੈਂਕ ਦੀ ਰੀਪੋਰਟ ਵਿਚ ਹੋਇਆ ਖ਼ੁਲਾਸਾ
India Poverty News: 10 ਵਰ੍ਹਿਆਂ ਵਿਚ ਗ਼ਰੀਬੀ ਦਰ 14 ਫ਼ੀ ਸਦੀ ਘਟੀ, ਪਾਕਿਸਤਾਨ ਦੀ ਅੱਧੀ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ
ਭਾਰਤੀ ਹਵਾਈ ਫੌਜ ਦੇ ਅਪਾਚੇ ਹੈਲੀਕਾਪਟਰ ਨੂੰ ‘ਸਾਵਧਾਨੀ ਵਜੋਂ’ ਉਤਰਨਾ ਪਿਆ
ਉੱਤਰ ਪ੍ਰਦੇਸ਼ ਦੇ ਸਹਾਰਨਪੁਰ ’ਚ ਪਈ ਤਕਨੀਕੀ ਖ਼ਰਾਬੀ, ਪਾਇਲਟ ਸੁਰੱਖਿਅਤ
Delhi News : ਕੈਨੇਡਾ ਦੇ ਪੀਐਮ ਮਾਰਕ ਜੇ. ਕਾਰਨੀ ਨੇ ਪੀਐਮ ਮੋਦੀ ਨੂੰ ਕੀਤਾ ਫੋਨ, G7 ਸੰਮੇਲਨ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ
Delhi News : ਪ੍ਰਧਾਨ ਮੰਤਰੀ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਕੈਨੇਡਾ ਦੇ ਕਨਾਨਾਸਕਿਸ ’ਚ ਹੋਣ ਵਾਲੇ ਜੀ-7 ਸੰਮੇਲਨ ਲਈ ਸੱਦਾ ਦੇਣ ਲਈ ਕਾਰਨੀ ਦਾ ਧੰਨਵਾਦ ਵੀ ਕੀਤਾ।
Delhi News : ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੁਖੀ ਜਗਦੀਸ਼ ਝੀਂਡਾ ਨੇ ਦਿੱਲੀ ਦੀ ਸੀਐਮ ਰੇਖਾ ਗੁਪਤਾ ਨਾਲ ਕੀਤੀ ਮੁਲਾਕਾਤ
Delhi News : ਮੀਟਿੰਗ ਦੌਰਾਨ,12 ਜੂਨ ਨੂੰ ਗੁਰਦੁਆਰਾ ਸਾਹਿਬ, ਕੁਰੂਕਸ਼ੇਤਰ ਵਿਖੇ ਹੋਣ ਵਾਲੇ ਵਿਸ਼ੇਸ਼ ਮਹਾਨ ਇਕੱਠ ਲਈ ਸੱਦਾ ਦਿੱਤਾ ਗਿਆ