ਰਾਸ਼ਟਰੀ
ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖੜੀ ਦੀਆਂ ਦਿੱਤੀਆਂ ਵਧਾਈਆਂ
ਰੱਖੜੀ ਦਾ ਤਿਉਹਾਰ ਮਾਵਾਂ, ਭੈਣਾਂ ਅਤੇ ਧੀਆਂ ਦੇ ਸਤਿਕਾਰ ਅਤੇ ਸੁਰੱਖਿਆ ਦਾ ਦਿੰਦਾ ਹੈ ਸੰਦੇਸ਼
Delhi Murder News : ਦਿੱਲੀ ਵਿਚ ਤੀਹਰੇ ਕਤਲ ਦਾ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ
Delhi Murder News : ਵਿਅਕਤੀ ਨੇ ਪਤਨੀ ਸਮੇਤ ਦੋ ਧੀਆਂ ਦਾ ਕੀਤਾ ਕਤਲ
Qamar Mohsin Sheikh Rakhi News: ਪਾਕਿਸਤਾਨੀ ਭੈਣ ਨੇ PM ਮੋਦੀ ਲਈ ਬਣਾਈ ਖਾਸ ਰੱਖੜੀ, 30 ਸਾਲ ਪੁਰਾਣਾ ਰਿਸ਼ਤਾ ਰੱਖਿਆ ਕਾਇਮ
Qamar Mohsin Sheikh Rakhi News: 25 ਸਾਲ ਖ਼ੁਦ ਆ ਕੇ ਬੰਨ੍ਹੀ ਰੱਖੜੀ ਤੇ ਹੁਣ ਡਾਕ ਰਾਹੀਂ ਭੇਜ ਰਹੀ
ਝਾਰਖੰਡ ਦੇ ਚੰਦਿਲਾ ਰੇਲਵੇ ਸਟੇਸ਼ਨ 'ਤੇ ਵਾਪਰਿਆ ਵੱਡਾ ਹਾਦਸਾ
ਦੋ ਮਾਲ ਗੱਡੀਆਂ ਆਪਸ 'ਚ ਟਕਰਾਈਆਂ, ਕਈ ਰੇਲਵੇ ਕਰਮਚਾਰੀ ਹੋਏ ਜ਼ਖਮੀ
ਪਿਛਲੇ ਚਾਰ ਸਾਲਾਂ ਤੋਂ ਭਾਰਤੀ ਨਾਗਰਿਕਤਾ ਦੀ ਉਡੀਕ 'ਚ ਹਿੰਦੂ ਡਾ. ਨਾਨਿਕਰਾਜ ਮੁਖੀ
ਕਿਹਾ : ਕੁੱਝ ਲੋਕ ਮੈਨੂੰ ਭਾਰਤੀ ਕਹਿੰਦੇ ਹਨ ਅਤੇ ਕੁੱਝ ਕਹਿੰਦੇ ਹਨ ਪਾਕਿਸਤਾਨੀ
ਜੰਮੂ-ਕਸ਼ਮੀਰ ਭ੍ਰਿਸ਼ਟਾਚਾਰ ਵਿਰੋਧੀ ਦਸਤੇ ਨੇ ਜੂਨੀਅਰ ਸਹਾਇਕ ਨੂੰ ਕੀਤਾ ਗ੍ਰਿਫ਼ਤਾਰ
4 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਹੈ ਆਰੋਪ
Delhi Weather update: ਦਿੱਲੀ ਵਿੱਚ ਪੈ ਰਿਹਾ ਭਾਰੀ ਮੀਂਹ, 100 ਉਡਾਣਾਂ ਵਿੱਚ ਹੋਈ ਦੇਰੀ
Delhi Weather update: ਮੀਂਹ ਪੈਣ ਕਾਰਨ ਦਿੱਲੀ ਦੀਆਂ ਸੜਕਾਂ 'ਤੇ ਭਰਿਆ ਪਾਣੀ
Jammu Kashmir Encounter News: ਜੰਮੂ-ਕਸ਼ਮੀਰ ਵਿੱਚ ਅਤਿਵਾਦੀਆਂ ਨਾਲ ਮੁਠਭੇੜ 'ਚ ਪੰਜਾਬ ਦੇ 2 ਫ਼ੌਜੀ ਸ਼ਹੀਦ
Jammu Kashmir Encounter News: 10 ਜ਼ਖਮੀ, ਫ਼ੌਜ ਨੇ ਇੱਕ ਅਤਿਵਾਦੀ ਨੂੰ ਵੀ ਕੀਤਾ ਢੇਰ
Himachal Weather Update : ਪਹਾੜਾਂ ਵਿਚ ਜਾਣ ਵਾਲਿਆਂ ਲਈ ਜ਼ਰੂਰੀ ਖ਼ਬਰ, ਅਗਲੇ ਤਿੰਨ ਦਿਨ ਪਵੇਗਾ ਭਾਰੀ ਮੀਂਹ
Himachal Weather Update : ਹਨੋਨੀ ਸੁਰੰਗ ਵਿੱਚ ਪਾਣੀ ਭਰਨ ਨਾਲ ਬਣੀ ਤਲਾਅ ਵਰਗੀ ਸਥਿਤੀ
Delhi News: ਕੇਂਦਰੀ ਕੈਬਨਿਟ ਦੀ ਬੈਠਕ 'ਚ ਲਏ ਅਹਿਮ ਫ਼ੈਸਲੇ, ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਜਾਰੀ ਰਹੇਗੀ ਸਬਸਿਡੀ
ਉੱਜਵਲਾ ਯੋਜਨਾ ਲਈ 12060 ਕਰੋੜ ਦੇ ਵਾਧੂ ਬਜਟ ਨੂੰ ਪ੍ਰਵਾਨਗੀ