ਰਾਸ਼ਟਰੀ
ਭਾਰਤ ਦਾ ਹਵਾਈ ਖੇਤਰ ਬੰਦ ਕਰਨ ਨਾਲ ਪਾਕਿ ਨੂੰ 2 ਮਹੀਨਿਆਂ 'ਚ ਹੋਇਆ 127 ਕਰੋੜ ਰੁਪਏ ਦਾ ਨੁਕਸਾਨ
ਸਿੰਧੂ ਜਲ ਸਮਝੌਤਾ ਰੱਦ ਹੋਣ ਤੋਂ ਬਾਅਦ ਪਾਕਿ ਨੇ ਭਾਰਤ ਲਈ ਹਵਾਈ ਖੇਤਰ ਕੀਤਾ ਸੀ ਬੰਦ
Kishtwar Encounter: ਫ਼ੌਜ ਅਤੇ ਅਤਿਵਾਦੀਆਂ ਵਿਚਕਾਰ ਮੁਕਾਬਲਾ, ਸਵੇਰੇ-ਸਵੇਰੇ ਗੋਲੀਆਂ ਨਾਲ ਗੂੰਜੀ ਵਾਦੀ
Kishtwar Encounter 2 ਅਤਿਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ
Himachal Weather Update: ਹਿਮਾਚਲ ਵਿਚ ਆਫ਼ਤ ਰਹੇਗੀ ਜਾਰੀ, ਅਗਲੇ 4 ਦਿਨ ਲਗਾਤਾਰ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Himachal Weather Update: ਸੂਬੇ ਵਿਚ 362 ਸੜਕਾਂ ਅਤੇ 613 ਬਿਜਲੀ ਟ੍ਰਾਂਸਫ਼ਾਰਮਰ ਬੰਦ
Election Commission News: ਚੋਣ ਕਮਿਸ਼ਨ ਨੇ 334 ਸਿਆਸੀ ਪਾਰਟੀਆਂ ਦੀ ਮਾਨਤਾ ਕੀਤੀ ਰੱਦ
2019 ਤੋਂ ਲੈ ਕੇ ਹੁਣ ਤਕ 6 ਸਾਲਾਂ ਤੋਂ ਇਕ ਵੀ ਚੋਣ ਲੜਨ ਦੀ ਜ਼ਰੂਰੀ ਸ਼ਰਤ ਨੂੰ ਪੂਰਾ ਕਰਨ 'ਚ ਅਸਫ਼ਲ ਰਹੀਆਂ
Tamil Nadu News : ਤਾਮਿਲਨਾਡੂ ਦੇ ਵਿਰੁਧੁਨਗਰ ਪਟਾਕਾ ਫੈਕਟਰੀ 'ਚ ਧਮਾਕਾ, ਤਿੰਨ ਮਜ਼ਦੂਰਾਂ ਦੀ ਮੌਤ,1 ਜ਼ਖਮੀ
Tamil Nadu News : ਫੈਕਟਰੀ 'ਚ ਗੈਰ-ਕਾਨੂੰਨੀ ਤਰੀਕੇ ਨਾਲ ਬਣਾਏ ਜਾ ਰਹੇ ਸੀ ਪਟਾਕੇ
Delhi News : ਦਿੱਲੀ 'ਚ ਆਨੰਦ ਵਿਹਾਰ ਦੇ ਹਸਪਤਾਲ 'ਚ ਲੱਗੀ ਅੱਗ, ਹਸਪਤਾਲ ਦੇ ਇੱਕ ਸਟਾਫ਼ ਮੈਂਬਰ ਦੀ ਮੌਤ, 4 ਲੋਕ ਬੇਹੋਸ਼
Delhi News : ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਗਿਆ ਬਚਾਇਆ, ਆਕਸੀਜਨ ਸਿਲੰਡਰਾਂ 'ਚ ਅੱਗ ਲੱਗਣ ਕਾਰਨ ਵਾਪਰਿਆ ਹਾਦਸਾ
ਪ੍ਰਧਾਨ ਮੰਤਰੀ ਨਰਿੰਦਰ ਗਲਵਾਨ ਘਾਟੀ 'ਚ ਹੋਈ ਝੜਪ ਤੋਂ ਬਾਅਦ ਪਹਿਲੀ ਵਾਰ ਜਾਣਗੇ ਚੀਨ
ਐਸਸੀਓ ਸੰਮੇਲਨ 'ਚ ਲੈਣਗੇ ਹਿੱਸਾ, ਚੀਨ ਨੇ ਕੀਤਾ ਸਵਾਗਤ
Delhi News : ਦਿੱਲੀ ਦੇ ਹਲਕਾ ਜੈਤਪੁਰ 'ਚ ਵੱਡਾ ਹਾਦਸਾ, ਹਰੀ ਨਗਰ 'ਚ ਡਿੱਗੀ ਪਲਾਟ ਦੀ ਕੰਧ
Delhi News : ਕੰਧ ਡਿੱਗਣ ਕਾਰਨ ਮਲਬੇ 'ਚ ਫਸੇ 8 ਲੋਕ, 2 ਲੋਕਾਂ ਦੀ ਮੌਤ ਦਾ ਪ੍ਰਗਟਾਇਆ ਜਾ ਰਿਹਾ ਖਦਸ਼ਾ, ਪ੍ਰਸ਼ਾਸਨ ਵੱਲੋਂ ਰਾਹਤ ਕਾਰਜ ਜਾਰੀ
Kapil Sibal questions Jagdeep Dhankhar security : ਕਪਿਲ ਸਿੱਬਲ ਨੇ ਜਗਦੀਪ ਧਨਖੜ ਦੀ ਸੁਰੱਖਿਆ 'ਤੇ ਸਵਾਲ ਉਠਾਏ
ਉਨ੍ਹਾਂ ਨੇ ਐਕਸ 'ਤੇ ਪੋਸਟ ਕਰਕੇ ਅਮਿਤ ਸ਼ਾਹ ਨੂੰ ਪੁੱਛਿਆ ਹੈ ਕਿ ਕੀ ਸਾਨੂੰ ਦੱਸਿਆ ਜਾ ਸਕਦਾ ਹੈ ਕਿ ਜਗਦੀਪ ਧਨਖੜ ਕਿੱਥੇ ਹੈ
ਹਵਾਈ ਫੌਜ ਦੇ ਮੁਖੀ ਏਪੀ ਸਿੰਘ ਨੇ ਅਪ੍ਰੇਸ਼ਨ ਸਿੰਦੂਰ 'ਚ ਪਾਕਿ ਨੂੰ ਵੱਡਾ ਨੁਕਸਾਨ ਪਹੁੰਚਾਉਣ ਦਾ ਕੀਤਾ ਦਾਅਵਾ
ਕਿਹਾ : ਅਸੀਂ ਪਾਕਿ ਫੌਜ ਦੇ 5 ਲੜਾਕੂ ਜਹਾਜਾਂ ਨੂੰ ਡੇਗਿਆ ਅਤੇ ਦੁਸ਼ਮਣ ਨੂੰ ਪਹੁੰਚਾਇਆ ਭਾਰੀ ਨੁਕਸਾਨ