ਰਾਸ਼ਟਰੀ
ਫ਼ੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਨੂੰ ਸੁਣਾਈ ਛੇ-ਛੇ ਮਹੀਨੇ ਦੀ ਸਜ਼ਾ
ਸੁਪਰੀਮ ਕੋਰਟ ਨੇ ਫ਼ੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫ਼ੋਰੈਂਸਿਕ ਆਡਿਟ ਕਰਨ ਦਾ ਵੀ ਹੁਕਮ ਦਿਤਾ ਹੈ
ED ਦੀ ਵੱਡੀ ਕਾਰਵਾਈ: ਚੰਡੀਗੜ੍ਹ ਸਥਿਤ ਰੀਅਲਟੀ ਗਰੁੱਪ ਦੀ 147 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਜੀਬੀਪੀਪੀਐਲ ਦੇ ਡਾਇਰੈਕਟਰਾਂ ਨੇ ਦੂਜਿਆਂ ਨਾਲ ਮਿਲ ਕੇ ਘਰ ਖਰੀਦਦਾਰਾਂ ਤੋਂ ਇਕੱਠੇ ਕੀਤੇ ਪੈਸੇ ਦੀ ਦੁਰਵਰਤੋਂ ਕੀਤੀ
ਮੈਚ ਦੀਆਂ ਟਿਕਟਾਂ ਨੂੰ ਲੈ ਕੇ ਹੰਗਾਮਾ, ਚਾਰ ਜ਼ਖ਼ਮੀ
ਟਿਕਟਾਂ ਖਰੀਦਣ ਲਈ ਜਿਮਖਾਨਾ ਮੈਦਾਨ 'ਚ ਕਰੀਬ 15 ਹਜ਼ਾਰ ਕ੍ਰਿਕਟ ਪ੍ਰੇਮੀ ਪੁੱਜੇ
'ਚਿਰੰਜੀਵੀ ਪਰਿਵਾਰ ਦੀ ਮਹਿਲਾ ਮੁਖੀ ਨੂੰ ਅਗਲੇ ਮਹੀਨੇ ਤੋਂ ਮਿਲਣਗੇ ਸਮਾਰਟਫ਼ੋਨ'
ਯੋਜਨਾ ਤਹਿਤ ਤਿੰਨ ਸਾਲਾਂ ਵਿੱਚ ਖਰਚ ਕੀਤੇ ਜਾਣਗੇ 12 ਹਜ਼ਾਰ ਕਰੋੜ ਰੁਪਏ
ਛੇ ਮਹੀਨੇ ਦੇ ਬੱਚੇ ਦੇ ਦਿਲ ’ਚ ਸਨ ਕਈ ਛੇਕ, ਡਾਕਟਰਾਂ ਨੇ ਸਰਜਰੀ ਕਰ ਦਿੱਤਾ ਨਵਾਂ ਜੀਵਨ
ਬੱਚਾ ਪੂਰੀ ਤਰ੍ਹਾਂ ਕੁਪੋਸ਼ਣ ਦਾ ਸੀ ਸ਼ਿਕਾਰ
ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ 15ਵੇਂ ਸਪੈਂਡਲੋਵ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਅਤੇ ਸਪੈਂਡਲੋਵ ਪੁਰਸਕਾਰ ਜੇਤੂਆਂ ਵਿਚ ਸ਼ਾਮਲ ਹਨ
ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਜਾ ਰਹੇ ਭਾਜਪਾ ਆਗੂਆਂ 'ਤੇ ਪੁਲਿਸ ਨੇ ਕੀਤਾ ਲਾਠੀਚਾਰਜ, ਕਈ ਆਗੂ ਗ੍ਰਿਫਤਾਰ
ਪੁਲਿਸ ਨੇ ਭਾਜਪਾ ਆਗੂਆਂ ਨੂੰ ਰੋਕਣ ਲਈ ਜਲ ਤੋਪਾਂ ਦਾ ਵੀ ਕੀਤਾ ਇਸਤੇਮਾਲ
ਵਿਆਹ ਤੋਂ ਪਹਿਲਾਂ ਦੇ ਇੱਕ ਤਰਫ਼ਾ ਪਿਆਰ ਤੋਂ ਅੱਕੀ ਵਿਆਹੁਤਾ ਵੱਲੋਂ ਖ਼ੁਦਕੁਸ਼ੀ
ਪ੍ਰੇਮੀ ਨੇ ਵਿਆਹ ਹੋਣ ਤੋਂ ਬਾਅਦ ਵੀ ਆਪਣੇ ਨਾਲ ਵਿਆਹ ਕਰਵਾਉਣ ਲਈ ਦਬਾਅ ਪਾਉਣਾ ਨਹੀਂ ਛੱਡਿਆ
ਅਦਾਲਤ ਨੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲੇ ਵਿਅਕਤੀ ਨੂੰ ਸੁਣਾਈ 20 ਸਾਲ ਦੀ ਸਜ਼ਾ
25000 ਦਾ ਜ਼ੁਰਮਾਨਾ ਵੀ ਲਗਾਇਆ
ਮਹਿਲਾ ਹੋਮਗਾਰਡ ਨੇ ਮੋਬਾਈਲ ਚੋਰਾਂ ਦਾ ਪਿੱਛਾ ਕਰਦਿਆਂ ਪੁਲ ਤੋਂ ਮਾਰੀ ਛਾਲ
ਹੋਮ ਗਾਰਡ ਦੇ ਕਮਾਂਡੈਂਟ ਜਨਰਲ ਨੇ ਬਬਲੀ ਨੂੰ ਉਸ ਦੀ ਬਹਾਦਰੀ ਲਈ ਇਨਾਮ ਦੇਣ ਦਾ ਕੀਤਾ ਐਲਾਨ