ਰਾਸ਼ਟਰੀ
ਗੋਧਰਾ ਦੰਗਿਆਂ 'ਚ ਪੀਐੱਮ ਮੋਦੀ ਨੂੰ ਫਸਾਉਣਾ ਚਾਹੁੰਦੀ ਸੀ ਤੀਸਤਾ ਸੀਤਲਵਾੜ - SIT
ਇੱਕ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਦਾਇਰ ਚਾਰਜਸ਼ੀਟ ਵਿਚ ਇਹ ਦੋਸ਼ ਲਗਾਇਆ ਗਿਆ ਸੀ।
ਸ਼ਸ਼ੀ ਥਰੂਰ ਵੀ ਕਾਂਗਰਸ ਪ੍ਰਧਾਨ ਦੀ ਦੌੜ 'ਚ, ਨਾਮਜ਼ਦਗੀ ਪ੍ਰਕਿਰਿਆ ਦੀ ਲਈ ਜਾਣਕਾਰੀ
22 ਸਤੰਬਰ ਨੂੰ ਕੀਤਾ ਜਾਵੇਗਾ ਨੋਟੀਫਿਕੇਸ਼ਨ ਜਾਰੀ
ਨਸ਼ਾ ਖਰੀਦਣ ਗਏ ਨੌਜਵਾਨਾਂ ’ਚ ਪੈਸਿਆਂ ਨੂੰ ਲੈ ਕੇ ਹੋਇਆ ਝਗੜਾ, 1 ਦਾ ਕਤਲ
ਪੁਲਿਸ ਨੇ ਮੁਲਜ਼ਮ ਕੀਤੇ ਕਾਬੂ
ਢਾਈ ਕਿੱਲੋ ਗਾਂਜੇ ਸਮੇਤ ਦੋ ਨੌਜਵਾਨ ਕਾਬੂ, ਏਟੀਐਮ ਲੁੱਟਣ ਦੀ ਵੀ ਤਿਆਰੀ 'ਚ ਸਨ
ਯੂ-ਟਿਊਬ ਦੇਖ ਕੇ ਬਣਾਈ ਏਟੀਐਮ ਲੁੱਟਣ ਦੀ ਯੋਜਨਾ, ਖਰੀਦੀ ਸੀ ਨਕਲੀ ਪਿਸਤੌਲ
ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ, ਕਿਹਾ-ਮੈਂ ਕਦੇ ਵੀ ਨਹੀਂ ਕੀਤਾ ਭ੍ਰਿਸ਼ਟਾਚਾਰ
ਚੱਲ-ਅਚੱਲ ਜਾਇਦਾਦ ਬਾਰੇਸ ਕੀਤੀ ਗਈ ਪੁੱਛਗਿੱਛ
ਜੇਲ੍ਹਰ ਨੂੰ ਧਮਕੀ ਦੇਣ ਦੇ ਮਾਮਲੇ 'ਚ ਮੁਖਤਾਰ ਅੰਸਾਰੀ ਨੂੰ ਹਾਈਕੋਰਟ ਨੇ ਸੁਣਾਈ 2 ਸਾਲ ਦੀ ਸਜ਼ਾ
ਕੋਰਟ ਨੇ ਰਾਜ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਦਿੱਤਾ ਇਹ ਹੁਕਮ
ਸਕੂਲ 'ਚ ਵੜਿਆ ਮਗਰਮੱਛ, ਪੈ ਗਿਆ ਰੌਲਾ! ਸਹਿਮੇ ਬੱਚੇ
ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਜੰਗਲਾਤ ਵਿਭਾਗ ਦੇ ਅਧਿਕਾਰੀ
ਲਾਪਤਾ ਸੀ ਪ੍ਰੇਮੀ ਜੋੜਾ, ਜੰਗਲ 'ਚ ਦਰੱਖਤ ’ਤੇ ਲਟਕਦੀਆਂ ਮਿਲੀਆਂ ਲਾਸ਼ਾ
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਿੱਲੀ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਮੁੰਬਈ ਬੰਦਰਗਾਹ ਤੋਂ 1725 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
20 ਟਨ ਹੈਰੋਇਨ ਕੀਤੀ ਜ਼ਬਤ
ਵੱਡਾ ਹਾਦਸਾ: ਪਟੜੀ ਤੋਂ ਉੱਤਰੇ ਰੇਲ ਗੱਡੀ ਦੇ 22 ਡੱਬੇ, ਪੈ ਗਿਆ ਚੀਕ ਚਿਹਾੜਾ!
ਜਾਨੀ, ਮਾਲੀ ਨੁਕਸਾਨ ਹੋਣ ਤੋਂ ਰਿਹਾ ਬਚਾਅ