ਰਾਸ਼ਟਰੀ
ਮਾਂ ਬਣਨ ਦੌਰਾਨ ਹਰ ਗਰਭਵਤੀ ਔਰਤ ਸਨਮਾਨ ਦੀ ਹੱਕਦਾਰ - ਦਿੱਲੀ ਹਾਈਕੋਰਟ
ਕਿਹਾ- ਹਿਰਾਸਤ 'ਚ ਬੱਚੇ ਨੂੰ ਜਨਮ ਦੇਣਾ ਨਾ ਸਿਰਫ ਮਾਂ ਲਈ ਦੁਖਦਾਈ ਹੋਵੇਗਾ ਸਗੋਂ ਇਸ ਦਾ ਬੱਚੇ 'ਤੇ ਵੀ ਪਵੇਗਾ ਮਾੜਾ ਅਸਰ
14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜੀ ਗਾਰਡ ਨੂੰ ਗਾਲ੍ਹਾਂ ਕੱਢਣ ਵਾਲੀ ਮਹਿਲਾ
ਇਸ ਮਾਮਲੇ ਵਿਚ ਸੁਸਾਇਟੀ ਵੱਲੋਂ ਵੀ ਕਾਰਵਾਈ ਕੀਤੀ ਜਾਵੇਗੀ। ਔਰਤ ਨੂੰ ਘਰ ਖਾਲੀ ਕਰਨ ਲਈ ਵੀ ਕਿਹਾ ਜਾ ਸਕਦਾ ਹੈ।
‘ਤੰਦਰੁਸਤ’ ਨਹੀਂ ਹਨ ਪੰਜਾਬ ਤੇ ਦਿੱਲੀ ਦੇ 10 ਵਿਚੋਂ 9 ਬੱਚਿਆਂ ਦੇ ਦਿਲ - ਰਿਪੋਰਟ
5 ਤੋਂ 18 ਸਾਲਾਂ ਦੇ 3,200 ਬੱਚਿਆਂ 'ਤੇ ਕੀਤੀ ਗਈ ਖੋਜ ਵਿਚ ਹੋਇਆ ਖ਼ੁਲਾਸਾ
ਮਨੀਸ਼ ਸਿਸੋਦੀਆ ਸਮੇਤ 13 ਖ਼ਿਲਾਫ਼ CBI ਨੇ ਜਾਰੀ ਕੀਤਾ ਲੁੱਕਆਊਟ ਨੋਟਿਸ
ਮਨੀਸ਼ ਸਿਸੋਦੀਆ ਦੇ ਦੇਸ਼ ਛੱਡ ਕੇ ਜਾਣ ‘ਤੇ ਲੱਗੀ ਰੋਕ
BJP-AAP ਦੀ ਸ਼ਬਦੀ ਜੰਗ, ਅਨੁਰਾਗ ਠਾਕੁਰ ਨੇ ਕਿਹਾ- ਦਿੱਲੀ 'ਚ ਰਿਓੜੀ ਤੇ ਬੇਵੜੀ ਸਰਕਾਰ
ਸਿਸੋਦੀਆ ਬੋਲੇ- ਮੈਨੂੰ ਜੇਲ੍ਹ ਭੇਜਣ ਦੀ ਹੋ ਰਹੀ ਤਿਆਰੀ
ਖੁਸ਼ਖ਼ਬਰੀ: ਅਗਲੇ ਮਹੀਨੇ PF ਖਾਤਿਆਂ 'ਚ ਵਿਆਜ ਦਾ ਪੈਸਾ ਟਰਾਂਸਫਰ ਕਰੇਗੀ ਮੋਦੀ ਸਰਕਾਰ
8.1 ਫੀਸਦੀ ਦੇ ਹਿਸਾਬ ਨਾਲ ਖਾਤੇ 'ਚ ਆਵੇਗਾ PF ਦਾ ਵਿਆਜ
ਵੱਡਾ ਹਾਦਸਾ, ਪਠਾਨਕੋਟ ਡਲਹੌਜ਼ੀ ਰੋਡ ’ਤੇ ਸੜਕ ਕਿਨਾਰੇ ਲਟਕੀ ਬੱਸ
ਜਦੋਂ ਬੱਸ ਸੜਕ ਦੇ ਕਿਨਾਰੇ ਲਟਕ ਗਈ ਤਾਂ ਬੱਸ ਵਿਚ ਕਾਫੀ ਚੀਕ-ਚਿਹਾੜਾ ਪੈ ਗਿਆ ਪਰ ਡਰਾਈਵਰ ਦੀ ਸਮਝਦਾਰੀ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ
ਕਲਯੁਗੀ ਮਾਮੇ ਨੇ ਆਪਣੀ ਹੀ ਭਾਣਜੀ ਦਾ ਚਾਕੂ ਮਾਰ ਕੇ ਕੀਤਾ ਕਤਲ, PU ਦੀ ਵਿਦਿਆਰਥਣ ਸੀ ਅੰਜਲੀ
ਪੁਲਿਸ ਨੇ ਮੁਲਜ਼ਮ ਮਾਮੇ ਨੂੰ ਕੀਤਾ ਗ੍ਰਿਫਤਾਰ
ਲਖਨਊ ਸਮੇਤ ਕਈ ਥਾਵਾਂ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ 5.2 ਤੀਬਰਤਾ
ਲੋਕਾਂ ਵਿਚ ਬਣਿਆ ਡਰ ਦਾ ਮਾਹੌਲ