ਰਾਸ਼ਟਰੀ
ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਸੌਦਾ ਸਾਧ, ਦਿੱਤਾ ਸ਼ਰਧਾਲੂਆਂ ਨੂੰ ਖ਼ਾਸ ਸੰਦੇਸ਼
ਕਿਹਾ - ਪ੍ਰਸ਼ਾਸਨ ਦਾ ਕਹਿਣਾ ਮੰਨੋ ਅਤੇ ਕੋਈ ਵੀ ਮੈਨੂੰ ਮਿਲਣ ਨਾ ਆਵੇ
ਕਾਂਗਰਸ ਨੇ ਜਾਰੀ ਕੀਤੀ ਸੋਨੀਆ ਗਾਂਧੀ ਦੀ ਸਿਹਤ ਸਬੰਧੀ ਜਾਣਕਾਰੀ, ਸਾਹ ਨਾਲੀ ’ਚ ਹੈ ਫ਼ੰਗਲ ਇਨਫ਼ੈਕਸ਼ਨ
ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਉਹ ਲਗਾਤਾਰ ਨਿਗਰਾਨੀ ਅਤੇ ਇਲਾਜ ਅਧੀਨ ਹੈ।
ਭਲਸਵਾ ਲੈਂਡਫਿਲ ਅੱਗ: MCD ਨੂੰ 50 ਲੱਖ ਰੁਪਏ ਦਾ ਜੁਰਮਾਨਾ
ਭਲਸਵਾ ਵਿਚ 26 ਅਪ੍ਰੈਲ ਨੂੰ ਲੱਗੀ ਅੱਗ 10 ਦਿਨਾਂ ਤੋਂ ਵੱਧ ਸਮੇਂ ਤੱਕ ਲੱਗੀ ਰਹੀ ਸੀ, ਜਿਸ ਨਾਲ ਆਸਪਾਸ ਦੇ ਇਲਾਕਿਆਂ ਵਿਚ ਹਵਾ ਪ੍ਰਦੂਸ਼ਣ ਵਧ ਗਿਆ ਸੀ।
ਪ੍ਰਧਾਨ ਮੰਤਰੀ ਸਮਝ ਨਹੀਂ ਰਹੇ ਕਿ ਦੇਸ਼ ਦੀ ਜਨਤਾ ਚਾਹੁੰਦੀ ਕੀ ਹੈ: ਰਾਹੁਲ ਗਾਂਧੀ
ਕਿਹਾ- ਪ੍ਰਧਾਨ ਮੰਤਰੀ ਨੂੰ ਆਪਣੇ "ਦੋਸਤਾਂ" ਦੀ ਆਵਾਜ਼ ਤੋਂ ਇਲਾਵਾ ਕੁਝ ਨਹੀਂ ਸੁਣਾਈ ਦਿੰਦਾ
'ਅਗਨੀਪਥ' ਯੋਜਨਾ ਲਈ ਕੇਂਦਰ ਨੇ ਉਮਰ ਹੱਦ 'ਚ ਕੀਤਾ 2 ਸਾਲ ਦਾ ਵਾਧਾ
ਹੁਣ ਸਾਢੇ 17 ਤੋਂ 23 ਸਾਲ ਤੱਕ ਦੇ ਨੌਜਵਾਨ ਲੈ ਸਕਣਗੇ ਭਰਤੀ ਦਾ ਲਾਭ
ਈਡੀ ਨੇ ਮਨੀ ਲਾਂਡਰਿੰਗ ਮਾਮਲੇ 'ਚ ਸਤੇਂਦਰ ਜੈਨ ਖ਼ਿਲਾਫ਼ ਕਈ ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
ਇਕ ਨਾਮੀ ਸਕੂਲ ਚਲਾ ਰਹੇ ਕਾਰੋਬਾਰੀ ਗਰੁੱਪ ਦੇ ਕਈ ਪ੍ਰਮੋਟਰਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
UP 'ਚ ਮੁਲਜ਼ਮਾਂ ਦੇ ਘਰ ਢਾਹੁਣ ਨੂੰ ਸੁਪਰੀਮ ਕੋਰਟ ਨੇ ਦੱਸਿਆ ਗ਼ੈਰ-ਕਾਨੂੰਨੀ, ਮੰਗਿਆ ਸੂਬਾ ਸਰਕਾਰ ਤੋਂ ਜਵਾਬ
ਸੂਬਾ ਸਰਕਾਰ ਅਤੇ ਵਿਕਾਸ ਅਥਾਰਟੀਆਂ ਤੋਂ ਮੰਗਿਆ 3 ਦਿਨ 'ਚ ਜਵਾਬ
Agnipath Scheme: 4 ਸਾਲ ਬਾਅਦ ਕੀ-ਕੀ ਕਰ ਸਕਣਗੇ 'ਅਗਨੀਵੀਰ'?, ਦੇਖੋ ਵੇਰਵਾ
ਕਿੰਨੇ ਲੋਕਾਂ ਕੋਲ 21 ਤੋਂ 24 ਸਾਲਾਂ ਦੇ ਵਿਚਕਾਰ 12 ਲੱਖ ਦੀ ਜਮ੍ਹਾਂ ਪੂੰਜੀ ਹੁੰਦੀ ਹੈ?
ਅਗਲੇ ਮਹੀਨੇ ਹੋਵੇਗੀ CM ਖੱਟਰ ਦੀ ਪ੍ਰੀਖਿਆ, ਕੁਰੂਕਸ਼ੇਤਰ ਯੂਨੀਵਰਸਿਟੀ ਨੇ ਜਾਰੀ ਕੀਤੀ ਡੇਟਸ਼ੀਟ
ਮਨੋਹਰ ਲਾਲ ਖੱਟਰ ਤੋਂ ਇਲਾਵਾ ਕਈ ਉੱਚ ਅਧਿਕਾਰੀ ਵੀ ਜਾਪਾਨੀ ਸੱਭਿਆਚਾਰ ਅਤੇ ਭਾਸ਼ਾ ਵਿਚ ਬੇਸਿਕ ਸਰਟੀਫਿਕੇਟ ਕੋਰਸ ਲਈ ਦੇਣਗੇ ਪ੍ਰੀਖਿਆ
ਨੌਜਵਾਨਾਂ ਨੂੰ 4 ਸਾਲ ਨਹੀਂ, ਸਗੋਂ ਸਾਰੀ ਉਮਰ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਜਾਵੇ- ਅਰਵਿੰਦ ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ 'ਤੇ ਆਪਣੀ ਰਾਏ ਦਿੰਦੇ ਹੋਏ ਕਿਹਾ ਹੈ ਕਿ ਨੌਜਵਾਨਾਂ ਦੀ ਮੰਗ ਸਹੀ ਹੈ।