ਰਾਸ਼ਟਰੀ
ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਨੂੰ 4 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਅੱਜ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੀਤਾ ਸੀ ਪਟਿਆਲਾ ਹਾਊਸ ਕੋਰਟ 'ਚ ਪੇਸ਼
15 ਜੂਨ ਤੋਂ ਦਿੱਲੀ Airport ਤੱਕ ਚੱਲਣਗੀਆਂ ਸਰਕਾਰੀ ਵੋਲਵੋ ਬੱਸਾਂ, ਪ੍ਰਾਈਵੇਟ ਬੱਸਾਂ ਨਾਲੋਂ ਵੀ ਘੱਟ ਹੋਵੇਗਾ ਕਿਰਾਇਆ
ਬੱਸਾਂ ਦੀ ਬੁਕਿੰਗ ਲਈ ਤੁਸੀਂ ਪੰਜਾਬ ਰੋਡਵੇਜ਼, ਪਨਬੱਸ ਜਾਂ ਪੈਪਸੂ ਦੀ ਵੈੱਬਸਾਈਟ 'ਤੇ ਜਾ ਕੇ ਬੁਕਿੰਗ ਕਰ ਸਕਦੇ ਹੋ।
51 ਟਰੈਕਟਰਾਂ 'ਤੇ ਗਈ ਕਿਸਾਨ ਦੇ ਪੁੱਤ ਦੀ ਬਰਾਤ
ਟਰੈਕਟਰ ਹੀ ਕਿਸਾਨ ਦੀ ਪਛਾਣ ਹੈ- ਲਾੜਾ
NEET PG 2021 : ਸੁਪਰੀਮ ਕੋਰਟ ਨੇ ਵਿਸ਼ੇਸ਼ ਕਾਊਂਸਲਿੰਗ ਦੀ ਮੰਗ ਕੀਤੀ ਖਾਰਜ
ਕਿਹਾ- ਮੈਡੀਕਲ ਸਿੱਖਿਆ ਦੀ ਗੁਣਵੱਤਾ ਨਾਲ ਸਮਝੌਤਾ ਕਰਨਾ ਸਹੀ ਨਹੀਂ
ਸੁਨਹਿਰਾ ਪੰਜਾਬ ਪਾਰਟੀ ਦਾ ਐਲਾਨ - 'ਸੰਗਰੂਰ ਲੋਕ ਸਭਾ ਚੋਣ ਲਈ ਨਹੀਂ ਉਤਾਰਾਂਗੇ ਉਮੀਦਵਾਰ'
ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਤੇ ਪੰਜਾਬ ਦੀ ਖੇਤਰੀ ਪਾਰਟੀ ਨਾਲ ਜੁੜਨ ਦਾ ਦੇਵਾਂਗੇ ਹੋਕਾ
ਚਾਰ ਰਾਜਾਂ ਦੀਆਂ 16 ਰਾਜ ਸਭਾ ਸੀਟਾਂ ਲਈ ਵੋਟਿੰਗ ਅੱਜ
16 ਸੀਟਾਂ ਲਈ ਸਿਆਸੀ ਸੰਘਰਸ਼ ਸਿਖਰਾਂ 'ਤੇ
ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫ਼ਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ : ਰਾਹੁਲ ਗਾਂਧੀ
ਆਉਣ ਵਾਲੇ ਦਿਨਾਂ ਵਿਚ ਮਹਿੰਗਾਈ ਹੋਰ ਵਧੇਗੀ
ਸ਼੍ਰੀਲੰਕਾ ਦੌਰੇ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਮਿਲੀ ਕਪਤਾਨੀ
ਹਰਮਨ ਨੂੰ ਅਨੁਭਵੀ ਖਿਡਾਰਣ ਮਿਤਾਲੀ ਰਾਜ ਦੀ ਜਗ੍ਹਾ ਵਨਡੇ ਟੀਮ ਦਾ ਕਪਤਾਨ ਬਣਾਇਆ ਗਿਆ ਹੈ।
ਮੌਸਮ ਵਿਭਾਗ ਦੀ ਚਿਤਾਵਨੀ: ਅਗਲੇ ਦੋ ਦਿਨਾਂ ਵਿਚ ਕਈ ਉੱਤਰ-ਪੂਰਬੀ ਸੂਬਿਆਂ ਵਿਚ ਪੈ ਸਕਦਾ ਹੈ ਭਾਰੀ ਮੀਂਹ
ਦੇਸ਼ ਵਿਚ ਸਾਲਾਨਾ ਵਰਖਾ ਦਾ 70 ਪ੍ਰਤੀਸ਼ਤ ਮਾਨਸੂਨ ਹਵਾਵਾਂ ਤੋਂ ਆਉਂਦਾ ਹੈ ਅਤੇ ਇਸ ਨੂੰ ਖੇਤੀਬਾੜੀ ਅਧਾਰਤ ਆਰਥਿਕਤਾ ਲਈ ਜੀਵਨ ਰੇਖਾ ਮੰਨਿਆ ਜਾਂਦਾ ਹੈ।
ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਪ੍ਰਤੀ ਵਫ਼ਾਦਾਰੀ ਦਿਖਾਈ ਹੈ ਅਤੇ ਨਾ ਹੀ ਲੋਕਾਂ ਪ੍ਰਤੀ: ਰਾਹੁਲ ਗਾਂਧੀ
ਕਾਂਗਰਸ ਨੇਤਾ ਨੇ ਸਵਾਲ ਕੀਤਾ ਕਿ ਮੱਧ ਵਰਗ ਅਤੇ ਨੌਕਰੀਪੇਸ਼ਾ ਲੋਕ ਕਿੱਥੇ ਜਾਣ ਅਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਿਵੇਂ ਕਰਨ?