ਰਾਸ਼ਟਰੀ
ਉੱਤਰਾਖੰਡ ਚਾਰਧਾਮ ਯਾਤਰਾ: 3 ਮਈ ਨੂੰ ਖੁੱਲ੍ਹਣਗੇ ਗੰਗੋਤਰੀ-ਯਮੁਨੋਤਰੀ ਦੇ ਦਰਵਾਜ਼ੇ
15 ਹਜ਼ਾਰ ਲੋਕ ਬਦਰੀਨਾਥ ਅਤੇ 12 ਹਜ਼ਾਰ ਲੋਕ ਕੇਦਾਰਨਾਥ ਦੇ ਕਰ ਸਕਣਗੇ ਦਰਸ਼ਨ
ਟੀਕਾਕਰਨ ਲਈ ਕਿਸੇ ਵੀ ਵਿਅਕਤੀ ਨੂੰ ਮਜਬੂਰ ਨਹੀਂ ਕਰ ਸਕਦੀ ਸਰਕਾਰ- ਸੁਪਰੀਮ ਕੋਰਟ
'ਸਰਕਾਰ ਜਨਤਕ ਭਲਾਈ ਅਤੇ ਸਿਹਤ ਲਈ ਨੀਤੀ ਬਣਾ ਸਕਦੀ ਹੈ ਅਤੇ ਕੁਝ ਸ਼ਰਤਾਂ ਲਗਾ ਸਕਦੀ ਹੈ'
ਗੁਜਰਾਤ 'ਚ ਬੋਲੇ ਕੇਜਰੀਵਾਲ, 'ਇੱਕ ਮੌਕਾ 'ਆਪ' ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਬਾਹਰ ਕੱਢ ਦੇਣਾ'
'ਅਸੀਂ ਅਜਿਹੀ ਸਕੂਲ ਪ੍ਰਣਾਲੀ ਦੇਵਾਂਗੇ ਜਿਸ ਵਿੱਚ ਡਾਕਟਰ, ਵਕੀਲ ਅਤੇ ਅਮੀਰ ਲੋਕਾਂ ਦੇ ਬੱਚੇ ਅਤੇ ਰਿਕਸ਼ਾ ਚਾਲਕ ਦਾ ਬੱਚਾ ਇੱਕੋ ਬੈਂਚ 'ਤੇ ਇਕੱਠੇ ਪੜ੍ਹੇਗਾ'
ਅਸੀਂ ਕਿਸੇ ਨੂੰ ਵੀ ਆਪਣੀ ਜ਼ਮੀਨ 'ਤੇ ਦਖ਼ਲ ਨਹੀਂ ਦੇਣ ਦੇਵਾਂਗੇ- ਫ਼ੌਜ ਮੁਖੀ ਮਨੋਜ ਪਾਂਡੇ
ਸੈਨਾ ਮੁਖੀ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਨੇ ਪੂਰਬੀ ਲੱਦਾਖ ਵਿਚ ਐਲਏਸੀ 'ਤੇ ਸਥਿਤੀ ਨੂੰ ਬਦਲਣ ਦੀਆਂ ਚੀਨੀ ਕੋਸ਼ਿਸ਼ਾਂ ਦਾ ਢੁਕਵਾਂ ਜਵਾਬ ਦਿੱਤਾ ਹੈ।
ਢਹਿ-ਢੇਰੀ ਹੋਈ ਚੰਡੀਗੜ੍ਹ ਦੀ ਕਲੋਨੀ ਨੰਬਰ 4 , ਕਰੀਬ 5 ਹਜ਼ਾਰ ਪਰਿਵਾਰ ਹੋਏ ਬੇਘਰ
80 ਏਕੜ ਜ਼ਮੀਨ ਕਰਵਾਈ ਖਾਲੀ
ਸਾਲ 2022 ਦੀ ਪਹਿਲੀ ਵਿਦੇਸ਼ ਯਾਤਰਾ ਲਈ ਰਵਾਨਾ ਹੋਣਗੇ PM ਮੋਦੀ; ਜਰਮਨੀ, ਡੈਨਮਾਰਕ ਅਤੇ ਫਰਾਂਸ ਦਾ ਕਰਨਗੇ ਦੌਰਾ
ਪ੍ਰਧਾਨ ਮੰਤਰੀ ਦੇ ਤਿੰਨ ਦੇਸ਼ਾਂ ਦੇ ਦੌਰੇ ਵਿਚ ਊਰਜਾ ਸੁਰੱਖਿਆ, ਆਰਥਿਕ ਸਬੰਧ ਚਰਚਾ ਦੇ ਅਹਿਮ ਮੁੱਦੇ ਹੋਣਗੇ
ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਦੀ ਮਾਰ! ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਹੋਇਆ ਵਾਧਾ
19 ਕਿਲੋ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ 102.50 ਰੁਪਏ ਵਧ ਕੇ 2,355 ਰੁਪਏ ਤੱਕ ਪਹੁੰਚੀ
ED ਨੇ ਚੀਨੀ ਕੰਪਨੀ Xiaomi 'ਤੇ ਕਾਰਵਾਈ ਕਰਦਿਆਂ 5,551 ਕਰੋੜ ਰੁਪਏ ਦੀ ਜਾਇਦਾਦ ਕੀਤੀ ਜ਼ਬਤ
ਕੰਪਨੀ 'ਤੇ ਫੇਮਾ ਦੀ ਉਲੰਘਣਾ ਕਰਨ ਤੋਂ ਇਲਾਵਾ ਮਨੀ ਲਾਂਡਰਿੰਗ ਦਾ ਦੋਸ਼ ਹੈ।
ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਅਰਵਿੰਦ ਕੇਜਰੀਵਾਲ
ਪਟਿਆਲਾ ਘਟਨਾਕ੍ਰਮ ’ਤੇ ਅਰਵਿੰਦ ਕੇਜਰੀਵਾਲ ਦਾ ਬਿਆਨ