ਰਾਸ਼ਟਰੀ
ਹਿਜਾਬ ਪਾਬੰਦੀ ਨੂੰ ਚੁਣੌਤੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ’ਚ ਬੈਠਣ ਦੀ ਇਜਾਜ਼ਤ
ਇਹਨਾਂ ਵਿਦਿਆਰਥਣਾਂ ਨੂੰ ਹਿਜਾਬ ਪਾ ਕੇ ਪ੍ਰੀਖਿਆ 'ਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਦੋਵੇਂ ਆਪਣੇ-ਆਪਣੇ ਘਰਾਂ ਨੂੰ ਪਰਤ ਗਈਆਂ।
ਕੋਰੋਨਾ: ਹੁਣ ਦਿੱਲੀ ਦੇ ਸਾਰੇ ਸਕੂਲਾਂ 'ਚ ਹੁਣ ਹੋਵੇਗਾ ਕੁਆਰੰਟੀਨ ਰੂਮ
ਅਧਿਆਪਕ ਰੋਜ਼ਾਨਾ ਬੱਚਿਆਂ 'ਚ ਪੁੱਛਣਗੇ ਹਾਲ-ਚਾਲ
ਹੁਣ ਸਾਲ 'ਚ ਇੱਕ ਵਾਰ ਹੀ ਹੋਣਗੀਆਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ, CBSE ਵਲੋਂ ਨਵਾਂ ਸਿਲੇਬਸ ਜਾਰੀ
-ਪੰਜਾਬੀ ਭਾਸ਼ਾ ਨੂੰ ਸਿਲੇਬਸ ਵਿਚੋਂ ਹਟਾਏ ਜਾਣ ਬਾਰੇ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਹੈ ਅਫ਼ਵਾਹ
ਜੇਕਰ ਦੇਸ਼ ਦਾ ਅਕਸ 'ਘੱਟਗਿਣਤੀ ਵਿਰੋਧੀ' ਹੋਇਆ ਤਾਂ ਭਾਰਤੀ ਕੰਪਨੀਆਂ ਨੂੰ ਹੋਵੇਗਾ ਨੁਕਸਾਨ - ਰਘੂਰਾਮ ਰਾਜਨ
ਕਿਹਾ, ਸਰਕਾਰਾਂ ਇਸ ਆਧਾਰ 'ਤੇ ਫੈਸਲੇ ਕਰਦੀਆਂ ਹਨ ਕਿ ਕੀ ਕੋਈ ਦੇਸ਼ ਭਰੋਸੇਯੋਗ ਭਾਈਵਾਲ ਹੈ? ਇਹ ਆਪਣੇ ਘੱਟ-ਗਿਣਤੀਆਂ ਨਾਲ ਕਿਵੇਂ ਪੇਸ਼ ਆਉਂਦਾ ਹੈ?
ਦਿੱਲੀ ਦੀ ਰੋਹਿਣੀ ਕੋਰਟ ’ਚ ਫਿਰ ਹੋਈ ਫਾਇਰਿੰਗ, ਜਾਂਚ 'ਚ ਜੁਟੀ ਪੁਲਿਸ
ਕੰਪਲੈਕਸ ’ਚ ਮਚਿਆ ਹੜਕੰਪ
ਪ੍ਰਧਾਨ ਮੰਤਰੀ ਦੀ ਫੇਰੀ 'ਤੋਂ ਪਹਿਲਾਂ ਜੰਮੂ ਕਸ਼ਮੀਰ ’ਚ 2 ਅਤਿਵਾਦੀ ਢੇਰ, ਇਕ ਜਵਾਨ ਸ਼ਹੀਦ ਤੇ 5 ਜ਼ਖਮੀ
ਅਤਿਵਾਦੀਆਂ ਕੋਲੋਂ ਦੋ ਏਕੇ-47 ਰਾਈਫਲਾਂ, ਇਕ ਅੰਡਰ ਬੈਰਲ ਗ੍ਰਨੇਡ ਲਾਂਚਰ ਅਤੇ ਇਕ ਸੈਟੇਲਾਈਟ ਫੋਨ ਵੀ ਬਰਾਮਦ ਕੀਤਾ ਗਿਆ ਹੈ।
ਛੱਤੀਸਗੜ੍ਹ 'ਚ ਵਾਪਰਿਆ ਦਰਦਨਾਕ ਹਾਦਸਾ, ਕਾਰ ਨੂੰ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਪਰਿਵਾਰ ਦੇ 5 ਜੀਅ
ਵਿਆਹ ਸਮਾਗਮ ਤੋਂ ਪਰਤ ਰਿਹਾ ਸੀ ਪਰਿਵਾਰ
ਯੂਕੇ ਦੇ PM ਨਾਲ ਮੁਲਾਕਾਤ ਤੋਂ ਬਾਅਦ PM ਮੋਦੀ ਦਾ ਬਿਆਨ- 'ਬੋਰਿਸ ਜਾਨਸਨ ਦੀ ਭਾਰਤ ਯਾਤਰਾ ਇਤਿਹਾਸਕ'
ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਸੁਧਾਰਾਂ, ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਦੀ ਯੋਜਨਾ ਅਤੇ ਪਾਈਪਲਾਈਨ 'ਤੇ ਚਰਚਾ ਹੋਈ।
ਕੋਰੋਨਾ ਨੇ ਫਿਰ ਪਸਾਰੇ ਪੈਰ: ਕੋਰੋਨਾ ਇਨਫੈਕਸ਼ਨ ਬਾਰੇ ਪਤਾ ਲਗਾਉਣ ਦਾ ਨਵਾਂ ਤਰੀਕਾ, 3 ਮਿੰਟ 'ਚ ਆਵੇਗਾ ਨਤੀਜਾ
ਰੈਪਿਡ ਐਂਟੀਜੇਨ ਟੈਸਟ ਬਹੁਤ ਤੇਜ਼ ਹੁੰਦਾ ਹੈ, ਇਹ ਕੁਝ ਮਾਮਲਿਆਂ 'ਚ ਸਹੀ ਨਤੀਜੇ ਦੇਣ 'ਚ ਅਸਫ਼ਲ ਰਹਿੰਦਾ ਹੈ
2014 ਤੋਂ ਹੁਣ ਤੱਕ ਵਿਦੇਸ਼ਾਂ 'ਚ 4000 ਤੋਂ ਵੱਧ ਭਾਰਤੀਆਂ ਨੇ ਦਿੱਤੀ ਜਾਨ, ਖਾੜੀ ਦੇਸ਼ਾਂ 'ਚ ਗਿਣਤੀ ਸਭ ਤੋਂ ਵੱਧ
ਇਹ ਖੁਲਾਸਾ ਵਿਦੇਸ਼ ਮੰਤਰਾਲੇ ਵਲੋਂ ਜਾਰੀ ਤਾਜ਼ਾ ਅੰਕੜਿਆਂ ਵਿਚ ਹੋਇਆ ਹੈ।