ਰਾਸ਼ਟਰੀ
ਅਨੁਸ਼ਾਸਨੀ ਕਮੇਟੀ ਦੇ ਇਲਜ਼ਾਮਾਂ 'ਤੇ ਮੈਂ ਕੋਈ ਜਵਾਬ ਨਹੀਂ ਦਿੱਤਾ, ਜੋ ਫੈਸਲਾ ਲੈਣਾ ਉਹ ਲੈ ਲੈਣ- ਸੁਨੀਲ ਜਾਖੜ
ਮੈਨੂੰ ਨਹੀਂ ਪਤਾ ਕਿ ਉਹ ਕੀ ਕਰਨਗੇ ਪਰ ਉਹ ਜੋ ਫੈਸਲਾ ਲੈਣਾ ਚਾਹੁੰਦੇ ਹਨ ਲੈ ਸਕਦੇ ਹਨ।"
ਕੇ.ਕੇ. ਮੁਹੰਮਦ ਦਾ ਵੱਡਾ ਦਾਅਵਾ - 27 ਮੰਦਰਾਂ ਨੂੰ ਢਾਹ ਕੇ ਬਣਾਈ ਗਈ ਕੁਤਬ ਮੀਨਾਰ ਨੇੜੇ ਮਸਜਿਦ
ਕੇ. ਕੇ. ਮੁਹੰਮਦ ਨੇ ਦੱਸਿਆ ਕਿ ਕੁਤਬ ਮੀਨਾਰ ਸਿਰਫ਼ ਭਾਰਤ ਵਿਚ ਹੀ ਨਹੀਂ ਬਣਾਇਆ ਗਿਆ ਸਗੋਂ ਇਸ ਤੋਂ ਪਹਿਲਾਂ ਸਮਰਕੰਦ ਅਤੇ ਗੁਫਾਰਾ ਵਿਚ ਵੀ ਬਣਾਇਆ ਗਿਆ ਸੀ।
PPCC ਪ੍ਰਧਾਨ ਵੜਿੰਗ ਦਾ 'ਆਪ' ਨੂੰ ਸਵਾਲ - 'ਕਿਉਂ ਨਹੀਂ ਦੱਸਿਆ ਜਾ ਰਿਹਾ ਮਾਫ਼ੀਆ ਦਾ ਨਾਮ?'
ਰਿਸ਼ਵਤ ਦੇਣ ਵਾਲੇ ਲੋਕਾਂ ਸਬੰਧੀ ਰਾਜਾ ਵੜਿੰਗ ਦਾ ਅਰਵਿੰਦ ਕੇਜਰੀਵਾਲ ਨੂੰ ਸਵਾਲ
ਅੰਟਾਰਕਟਿਕਾ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਜੰਗਲਾਤ ਅਧਿਕਾਰੀ ਬਣੀ ਕਰਨਾਟਕਾ ਦੀ ਧੀ
ਮੈਨੂੰ ਨਹੀਂ ਪਤਾ ਸੀ ਕਿ ਮੈਂ ਉੱਥੇ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਅਧਿਕਾਰੀ ਬਣ ਜਾਵਾਂਗੀ।
ਦੁੱਧ ਉਤਪਾਦਨ ਦੇ ਮਾਮਲੇ ’ਚ ਪਹਿਲੇ ਸਥਾਨ 'ਤੇ ਭਾਰਤ, ਕਣਕ-ਝੋਨੇ ਨਾਲੋਂ ਵੱਧ ਪੈਦਾਵਾਰ- PM ਮੋਦੀ
ਪੀਐਮ ਮੋਦੀ ਨੇ 600 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣੇ ਨਵੇਂ ਡੇਅਰੀ ਕੰਪਲੈਕਸ ਅਤੇ ਆਲੂ ਪ੍ਰੋਸੈਸਿੰਗ ਪਲਾਂਟ ਦਾ ਕੀਤਾ ਉਦਘਾਟਨ
EPFO ਦੇ ਕਰੋੜਾਂ ਕਰਮਚਾਰੀਆਂ ਲਈ ਚੰਗੀ ਖ਼ਬਰ, ਤਨਖ਼ਾਹ ਸੀਮਾ 'ਚ ਹੋ ਸਕਦਾ ਹੈ 6 ਹਜ਼ਾਰ ਤੱਕ ਦਾ ਵਾਧਾ!
ਤਨਖ਼ਾਹ ਸੀਮਾ 15 ਹਜ਼ਾਰ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰਨ 'ਤੇ ਕੀਤਾ ਜਾ ਰਿਹਾ ਹੈ ਵਿਚਾਰ
ਇੰਡੀਆ ਸਮਾਰਟ ਸਿਟੀ ਐਵਾਰਡ ਮੁਕਾਬਲੇ 'ਚ ਚੰਡੀਗੜ੍ਹ ਨੂੰ ਮਿਲਿਆ ਸਭ ਤੋਂ ਵਧੀਆ UT ਦਾ ਖ਼ਿਤਾਬ
ਇੰਡੀਆ ਸਾਈਕਲ ਫ਼ਾਰ ਚੇਂਜ ਚੈਲੇਂਜ, ਕਲਾਈਮੇਟ ਸਮਾਰਟ ਸਿਟੀਜ਼ ਚੈਲੇਂਜ 'ਚ ਪ੍ਰਦਰਸ਼ਨ ਦੇ ਆਧਾਰ 'ਤੇ ਸ਼ਹਿਰ ਨੂੰ ਮਿਲਿਆ ਸਭ ਤੋਂ ਵਧੀਆ UT ਦਾ ਅਵਾਰਡ
ਹੁਣ ਪੂਰੀ ਦਿੱਲੀ 'ਚ ਹੋਵੇਗਾ ਇੱਕ ਨਗਰ ਨਿਗਮ, ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦਿੱਤੀ ਮਨਜ਼ੂਰੀ
ਤਿੰਨ ਦੀ ਬਜਾਇ ਇੱਕ ਮੇਅਰ ਅਤੇ ਤਿੰਨ ਨਗਰ ਨਿਗਮ ਕਮਿਸ਼ਨਰਾਂ ਦੀ ਜਗ੍ਹਾ ਹੋਵੇਗਾ ਇੱਕ ਮਿਉਂਸਿਪਲ ਕਮਿਸ਼ਨਰ
ਅਮਿਤ ਸ਼ਾਹ ਨੇ ਦਿਤੇ ਜਹਾਂਗੀਰਪੁਰੀ ਘਟਨਾ 'ਚ ਸ਼ਾਮਲ ਲੋਕਾਂ 'ਤੇ ਸਖ਼ਤ ਕਾਰਵਾਈ ਦੇ ਹੁਕਮ
ਇਸ ਘਟਨਾ ਵਿਚ 8 ਪੁਲਿਸ ਕਰਮਚਾਰੀ ਅਤੇ ਇੱਕ ਨਾਗਰਿਕ ਜ਼ਖਮੀ ਹੋ ਗਏ ਸਨ
ਐਮਵੇ 'ਤੇ ED ਦੀ ਵੱਡੀ ਕਾਰਵਾਈ, 757 ਕਰੋੜ ਦੀ ਜਾਇਦਾਦ ਕੁਰਕ, ਜਾਣੋ ਕੀ ਹੈ ਮਾਮਲਾ
ਈਡੀ ਨੇ ਇਹ ਕਾਰਵਾਈ ਮਨੀ ਲਾਂਡਰਿੰਗ ਐਕਟ ਤਹਿਤ ਕੀਤੀ ਹੈ।