ਰਾਸ਼ਟਰੀ
ਗਰਮੀ ਦੇ ਕਹਿਰ ਤੋਂ ਬਚਣ ਲਈ ਬਰਾਤੀਆਂ ਨੇ ਲਾਇਆ ਜੁਗਾੜ, ਨਾਲ ਲੈ ਕੇ ਗਏ ਕੂਲਰ
ਠੰਡੀ ਹਵਾ ਵਿਚ ਨੱਚੇ ਬਰਾਤੀ
ਬੁਲਡੋਜ਼ਰ ਦੀ ਧਮਕੀ ਦੇ ਕੇ ਵਸੂਲੀ ਕਰ ਰਹੀ ਹੈ ਭਾਜਪਾ - ਮਨੀਸ਼ ਸਿਸੋਦੀਆ
ਮੈਂ ਆਪਣੇ ਵਿਧਾਇਕਾਂ ਨੂੰ ਪੱਤਰ ਲਿਖ ਕੇ ਭਾਜਪਾ ਦੀ ਇਸ ਗੁੰਡਾਗਰਦੀ ਵਿਰੁੱਧ ਦਿੱਲੀ ਦੇ ਲੋਕਾਂ ਨਾਲ ਖੜ੍ਹਨ ਲਈ ਕਿਹਾ ਹੈ- ਸਿਸੋਦੀਆ
ਹਰਿਆਣਾ ਸਰਕਾਰ ਨੇ ਬਦਲਿਆ ਫੈਸਲਾ, ਹੁਣ ਖਿਡਾਰੀਆਂ ਨੂੰ ਸਟੇਡੀਅਮ ‘ਚ ਪ੍ਰਕੈਟਿਸ ਲਈ ਨਹੀਂ ਦੇਣੀ ਪਵੇਗੀ ਫੀਸ
ਹੁਣ ਖਿਡਾਰੀ ਸਟੇਡੀਅਮ ਵਿੱਚ ਮੁਫਤ ਖੇਡਾਂ ਦੀ ਕਰ ਸਕਣਗੇ ਤਿਆਰੀ
ਜੰਗਲੀ ਬਾਂਦਰ ਨੇ 3 ਸਾਲਾ ਮਾਸੂਮ ਨੂੰ ਅਗਵਾ ਕਰਨ ਦੀ ਕੀਤੀ ਕੋਸ਼ਿਸ਼, ਘਟਨਾ ਸੀਸੀਟੀਵੀ ਵਿਚ ਕੈਦ
ਇਸ ਤੋਂ ਬਾਅਦ ਲਿਊ ਨਾਂ ਦੇ ਵਿਅਕਤੀ ਨੇ ਉਸ ਨੂੰ ਦੇਖਿਆ ਅਤੇ ਬੱਚੀ ਦੀ ਜਾਨ ਬਚਾਈ
ਥੱਪੜ ਵਿਵਾਦ : ਕੇਂਦਰੀ ਮੰਤਰੀ ਨਾਰਾਇਣ ਰਾਣੇ ਦੀ ਗ੍ਰਿਫ਼ਤਾਰੀ 'ਤੇ ਲੱਗੀ ਰੋਕ
ਪਿਛਲੇ ਸਾਲ ਊਧਵ ਠਾਕਰੇ ਨੂੰ ਥੱਪੜ ਮਾਰਨ ਸਬੰਧੀ ਕੀਤੀ ਸੀ ਟਿੱਪਣੀ
ਤੇਜ਼ੀ ਨਾਲ ਬਦਲ ਰਹੀ ਹੈ ਆਲਮੀ ਵਿਵਸਥਾ, ਖੁਦ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ - ਰਾਜਨਾਥ ਸਿੰਘ
ਕਿਹਾ, ਦੁਨੀਆ 'ਚ ਕਈ ਅਜਿਹੀਆਂ ਗਤੀਵਿਧੀਆਂ ਹੋ ਰਹੀਆਂ ਹਨ ਜਿਨ੍ਹਾਂ ਦਾ ਅਸਰ ਭਾਰਤ 'ਤੇ ਪੈ ਰਿਹਾ ਹੈ
ਇਲੈਕਟ੍ਰਿਕ ਵਾਹਨਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਸਰਕਾਰ ਸਖ਼ਤ, ਜੁਰਮਾਨੇ ਦੇ ਨਾਲ ਕਾਰਵਾਈ ਦੀ ਤਿਆਰੀ
ਅਜਿਹੇ ਮਾਮਲਿਆਂ ਦੀ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ।
ਚਾਰਾ ਘੁਟਾਲੇ 'ਚ ਸਜ਼ਾ ਕੱਟ ਰਹੇ ਲਾਲੂ ਯਾਦਵ ਨੂੰ ਝਾਰਖੰਡ ਹਾਈ ਕੋਰਟ ਨੇ ਦਿੱਤੀ ਜ਼ਮਾਨਤ
ਅੱਧੀ ਸਜ਼ਾ ਪੂਰੀ ਹੋਣ ਅਤੇ 17 ਬੀਮਾਰੀਆਂ ਦਾ ਦਿੱਤਾ ਗਿਆ ਸੀ ਹਵਾਲਾ
ਦਿੱਲੀ ਦੇ ਲੋਕ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ - ਅਰਵਿੰਦ ਕੇਜਰੀਵਾਲ
ਭਾਜਪਾ ਨੇ ਐਮਸੀਡੀ ਤੋਂ ਜਾਂਦੇ ਸਮੇਂ ਜਿੰਨੇ ਪੈਸੇ ਕਮਾਏ ਜਾ ਸਕਦੇ ਹਨ, ਕਮਾਉਣ ਦਾ ਫ਼ੈਸਲਾ ਕੀਤਾ ਹੈ - ਸਿਸੋਦੀਆ
ਭਾਰਤੀ ਡਾਕਟਰ ਨੇ ਯੂਏਈ ਦਾ ਪਹਿਲਾ ਬਾਲ ਰੋਗ ਬੋਨ ਮੈਰੋ ਟ੍ਰਾਂਸਪਲਾਂਟ ਸਫ਼ਲਤਾਪੂਰਵਕ ਕੀਤਾ
ਇਹ ਦੇਸ਼ ਵਿਚ ਕੀਤਾ ਜਾਣ ਵਾਲਾ ਇਸ ਕਿਸਮ ਦਾ ਪਹਿਲਾ ਬਾਲ ਇਲਾਜ ਹੈ।