ਰਾਸ਼ਟਰੀ
ਰਾਜਸਥਾਨ 'ਚ ਬੋਲੈਰੋ ਨੇ ਟਰੱਕ ਨੂੰ ਮਾਰੀ ਜ਼ਬਰਦਸਤ ਟੱਕਰ, ਮੰਦਿਰ ਜਾ ਰਹੇ 6 ਲੋਕਾਂ ਦੀ ਮੌਤ
ਹਾਦਸਾ ਇੰਨਾ ਭਿਆਨਕ ਸੀ ਕਿ ਬੋਲੈਰੋ ਦੇ ਪਰਖੱਚੇ ਉੱਡ ਗਏ।
ਕੇਜਰੀਵਾਲ ਦੀ ਟਵਿੱਟਰ 'ਤੇ ਜ਼ਬਰਦਸਤ ਫੈਨ ਫਾਲੋਇੰਗ, ਪੂਰੇ ਕੀਤੇ 25 ਮਿਲੀਅਨ ਫਾਲੋਅਰਜ਼
ਇਸ ਦਾ ਵੱਡਾ ਕਾਰਨ ਹੈ ਕਿ ਉਹ ਟਵਿੱਟਰ 'ਤੇ ਕਾਫੀ ਸਰਗਰਮ ਹਨ।
ਅਗਲੇ 10 ਸਾਲਾਂ ’ਚ ਦੇਸ਼ ਨੂੰ ਰਿਕਾਰਡ ਗਿਣਤੀ ’ਚ ਮਿਲਣਗੇ ਨਵੇਂ ਡਾਕਟਰ- PM ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਭੁਜ ਨੂੰ ਦਿੱਤਾ ਵੱਡਾ ਤੋਹਫਾ
ਕਿਸਾਨਾਂ ਦਾ ਮੁੱਦਾ ਚੁੱਕਣ 'ਤੇ ਅਹੁਦਾ ਚਲਾ ਵੀ ਜਾਵੇ ਤਾਂ ਕੋਈ ਡਰ ਨਹੀਂ: ਮੇਘਾਲਿਆ ਦੇ ਰਾਜਪਾਲ
ਚੌਧਰੀ ਚਰਨ ਸਿੰਘ ਨੇ ਮੈਨੂੰ ਕਿਹਾ ਕਿ ਜੇਕਰ ਤੁਹਾਨੂੰ ਕਿਸਾਨਾਂ ਲਈ ਕੁਝ ਛੱਡਣਾ ਪਵੇ ਤਾਂ ਛੱਡ ਦਿਓ, ਪਰ ਉਨ੍ਹਾਂ ਲਈ ਲੜੋ ਅਤੇ ਉਨ੍ਹਾਂ ਲਈ ਆਵਾਜ਼ ਉਠਾਓ।
ਛੱਤੀਸਗੜ੍ਹ : ਪਿਕਨਿਕ ਮਨਾਉਣ ਆਏ ਲੋਕਾਂ ਨਾਲ ਵਾਪਰਿਆ ਹਾਦਸਾ, ਡੈਮ ਵਿਚ ਡੁੱਬੇ, ਮੌਤ
ਪੁਲਿਸ ਨੇ ਕਬਜ਼ੇ ਵਿਚ ਲਈਆਂ ਲਾਸ਼ਾਂ
ਟਰਾਂਸਪੋਰਟ ਵਿਭਾਗ ਦੀ ਖਸਤਾ ਹਾਲਤ, ਰੋਡਵੇਜ਼ ਵਿਭਾਗ 'ਚ 900 ਡਰਾਈਵਰਾਂ ਅਤੇ 600 ਕੰਡਕਟਰਾਂ ਦੀ ਵੱਡੀ ਘਾਟ
ਹਰੇਕ ਡਿਪੂ ਵਿੱਚ 15 ਤੋਂ 20 ਬੱਸਾਂ ਖੜ੍ਹੀਆਂ ਹਨ
ਸਿੱਖਾਂ ਨਾਲ ਪੀਐਮ ਮੋਦੀ ਦਾ ਲਗਾਅ ਸਿਆਸੀ ਨਹੀਂ ਸਗੋਂ ਦੇਸ਼ ਭਗਤੀ ਕਾਰਨ ਹੈ: ਜੇਪੀ ਨੱਢਾ
ਨੱਢਾ ਨੇ ਕਿਹਾ ਕਿ PM ਮੋਦੀ ਨੇ ਸਿੱਖ ਕੌਮ ਦੀਆਂ ਕਈ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪੂਰਾ ਕੀਤਾ ਹੈ ਅਤੇ ਉਹ ਸਿੱਖਾਂ ਅਤੇ ਸਿੱਖ ਧਰਮ ਦੀ ਡੂੰਘੀ ਸਮਝ ਰੱਖਦੇ ਹਨ
ਹਰਿਆਣਾ ਸਰਕਾਰ ਦੀ ਹਦਾਇਤ: ਬੱਚਿਆਂ ਕੋਲੋਂ ਦਾਖਲਾ ਫੀਸ ਲੈਣ ਵਾਲੇ ਨਿੱਜੀ ਸਕੂਲਾਂ ਨੂੰ ਹੋਵੇਗਾ 10 ਗੁਣਾ ਜੁਰਮਾਨਾ
ਅਕਾਦਮਿਕ ਸੈਸ਼ਨ 2022-23 ਦੌਰਾਨ ਹਰਿਆਣਾ ਦੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਵਿਚ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ (ਆਰਟੀਈ) ਤਹਿਤ ਦਾਖਲਾ ਦਿੱਤਾ ਜਾਵੇਗਾ।
ਉੱਤਰਾਖੰਡ: ਵਿਸਾਖੀ ਮੌਕੇ ਰਾਜਪਾਲ ਗੁਰਮੀਤ ਸਿੰਘ ਵਲੋਂ ਕਰਵਾਏ ਗਏ ਅਖੰਡ ਪਾਠ ਮੌਕੇ CM ਧਾਮੀ ਨੇ ਕੀਤੀ ਸ਼ਿਰਕਤ
ਇਸ ਮੌਕੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕਈ ਕੈਬਨਿਟ ਮੰਤਰੀਆਂ ਨੇ ਵੀ ਇਸ ਵਿਚ ਸ਼ਿਰਕਤ ਕੀਤੀ।