ਰਾਸ਼ਟਰੀ
ਪਾਕਿਸਤਾਨ: ਪੰਜਾਬ ਵਿਧਾਨ ਸਭਾ 'ਚ ਭਾਰੀ ਹੰਗਾਮਾ, PTI ਆਗੂਆਂ ਨੇ ਡਿਪਟੀ ਸਪੀਕਰ ਨੂੰ ਘੇਰਿਆ
ਦੋ ਧਿਰਾਂ ਦੇ ਨੇਤਾਵਾਂ 'ਚ ਹੋਈ ਹੱਥੋਪਾਈ ਤੇ ਕੁੱਟਮਾਰ
BJP-RSS ਵੱਲੋਂ ਫੈਲਾਈ ਗਈ ਨਫ਼ਰਤ ਦੀ ਕੀਮਤ ਹਰ ਭਾਰਤੀ ਚੁਕਾ ਰਿਹਾ ਹੈ- ਰਾਹੁਲ ਗਾਂਧੀ
ਰਾਹੁਲ ਗਾਂਧੀ ਨੇ ਭਾਜਪਾ ਅਤੇ ਆਰਐਸਐਸ ’ਤੇ ਦੇਸ਼ ਵਿਚ ਨਫ਼ਰਤ ਫੈਲਾਉਣ ਦੀ ਰਾਜਨੀਤੀ ਕਰਨ ਦਾ ਇਲਜ਼ਾਮ ਲਗਾਇਆ ਹੈ।
UP 'ਚ ਇੱਕੋ ਪਰਿਵਾਰ ਦੇ 5 ਜੀਆਂ ਦਾ ਕਤਲ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
ਪੁਲਿਸ ਵਲੋਂ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
ਕਣਕ ਦਾ ਵਧੇਗਾ ਭਾਅ : ਯੂਕਰੇਨ ਜੰਗ ਕਾਰਨ ਮਿਲਿਆ ਨਵਾਂ ਬਾਜ਼ਾਰ, ਹੁਣ ਭਾਰਤ ਮਿਸਰ ਨੂੰ ਵੇਚੇਗਾ ਕਣਕ
ਦੁਨੀਆਂ ਦੇ ਉਤਪਾਦਨ ਵਿਚ ਭਾਰਤ ਦਾ ਹਿੱਸਾ 14.14 ਫ਼ੀਸਦੀ
ਵਿਵੇਕ ਅਗਨੀਹੋਤਰੀ ਵੱਲੋਂ Delhi Files ਬਣਾਉਣ ਦੇ ਫ਼ੈਸਲੇ ਦਾ ਐਚਐਸ ਫੂਲਕਾ ਨੇ ਕੀਤਾ ਸਵਾਗਤ
ਕਿਹਾ: ਇਤਿਹਾਸ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅਤੀਤ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ
ਨਿਆਂਪਾਲਿਕਾ 'ਤੇ ਵਧ ਰਿਹਾ ਹੈ ਬੋਝ, ਅਦਾਲਤਾਂ ਦੀ ਗਿਣਤੀ ਵਧਾਉਣ ਅਤੇ ਖਾਲੀ ਅਸਾਮੀਆਂ ਨੂੰ ਭਰਨ ਦੀ ਲੋੜ- CJI NV ਰਮਨਾ
ਕਿਹਾ, ਨਿਆਂ ਤੱਕ ਸਾਰਿਆਂ ਦੀ ਪਹੁੰਚ ਤਾਂ ਹੀ ਸੰਭਵ ਹੈ ਜਦੋਂ ਲੋੜੀਂਦੀ ਗਿਣਤੀ ਵਿੱਚ ਅਦਾਲਤਾਂ ਅਤੇ ਬੁਨਿਆਦੀ ਸਹੂਲਤਾਂ ਹੋਣ
112 'ਤੇ ਕਾਲ ਕਰਕੇ ਬੇਟੇ ਨੇ ਕਿਹਾ- ਮਾਂ ਨੂੰ ਕਿਸੇ ਨੇ ਜ਼ਹਿਰ ਦੇ ਦਿੱਤਾ ਹੈ, 10 ਮਿੰਟਾਂ 'ਚ ਪਹੁੰਚੀ ਪੁਲਿਸ , ਬਚਾਈ ਜਾਨ
ਜ਼ਹਿਰ ਕਿਸ ਨੇ ਦਿੱਤੀ ਹੈ ਜਾਂ ਔਰਤ ਨੇ ਖੁਦ ਪੀਤੀ ਹੈ, ਫਿਲਹਾਲ ਇਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ।
ਸੋਨੀਆ ਗਾਂਧੀ ਨੇ ਕਾਂਗਰਸ ਦੇ ਡਿਜੀਟਲ ਮੈਂਬਰ ਵਜੋਂ ਦਰਜ ਕਰਵਾਇਆ ਨਾਮ, ਸੰਗਠਨ ਚੋਣਾਂ 'ਚ ਲੈਣਗੇ ਹਿੱਸਾ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਈ ਸੀਨੀਅਰ ਕਾਂਗਰਸੀ ਆਗੂ ਵੀ ਬਣ ਚੁੱਕੇ ਹਨ ਪਾਰਟੀ ਦੇ ਡਿਜੀਟਲ ਮੈਂਬਰ
ਕਿਸਾਨ ਅੰਦੋਲਨ ਦੇ ਹੱਕ ‘ਚ ਬੋਲਣ ਵਾਲੇ ਤਨਮਨਜੀਤ ਢੇਸੀ ਨੂੰ ਕਿਸਾਨ ਯੂਨੀਅਨਾਂ ਨੇ ਕੀਤਾ ਸਨਮਾਨਿਤ
ਕਿਸਾਨ ਆਗੂਆਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ਸ਼ੀਲ ਕਿਸਾਨਾਂ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ।
ਹਿਮਾਚਲ ਦਿਵਸ 'ਤੇ ਜੈ ਰਾਮ ਠਾਕੁਰ ਨੇ ਕੀਤੇ ਵੱਡੇ ਐਲਾਨ, ਔਰਤਾਂ ਦਾ ਬੱਸ ਕਿਰਾਇਆ 50 ਫੀਸਦੀ ਕੀਤਾ ਮੁਆਫ਼
ਬਿਜਲੀ-ਪਾਣੀ ਵੀ ਮੁਫਤ ਦੇਵੇਗੀ ਸਰਕਾਰ