ਰਾਸ਼ਟਰੀ
Kerala Rain News: ਕੇਰਲ ਵਿਚ ਮੀਂਹ ਨੇ ਮਚਾਈ ਤਬਾਹੀ, 4 ਲੋਕਾਂ ਦੀ ਹੋਈ ਮੌਤ
Kerala Rain News:ਕਈ ਘਰ ਹੋਏ ਪ੍ਰਭਾਵਤ
ਰੱਖਿਆ ਮੰਤਰੀ ਰਾਜਨਾਥ ਨੇ ਨਵੇਂ ਲੜਾਕੂ ਜੈਟ ਪ੍ਰੋਗਰਾਮ ਨੂੰ ਦਿਤੀ ਮਨਜ਼ੂਰੀ
ਕਿਹਾ, ਇਸ ਨਾਲ ਹਵਾਈ ਸੈਨਾ ਦੀ ਤਾਕਤ ਵਧੇਗੀ
Meerut viral video: ਮੇਰਠ ’ਚ ਥੁੱਕ ਲਗਾ ਕੇ ਰੋਟੀਆਂ ਬਣਾਉਣ ਵਾਲਾ ਗ੍ਰਿਫ਼ਤਾਰ
Meerut viral video: ਵੀਡੀਓ ਵਾਇਰਲ ਹੋਣ ’ਤੇ ਪੁਲਿਸ ਨੇ ਕੀਤੀ ਕਾਰਵਾਈ
Maharashtra Road Accident: ਮਹਾਰਾਸ਼ਟਰ ਵਿੱਚ ਭਿਆਨਕ ਸੜਕ ਹਾਦਸਾ, 6 ਲੋਕਾਂ ਦੀ ਹੋਈ ਦਰਦਨਾਕ ਮੌਤ
Maharashtra Road Accident: ਤੇਜ਼ ਰਫ਼ਤਾਰ ਕੰਟੇਨਰ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Jharkhand Encounter News: ਝਾਰਖੰਡ ਵਿੱਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀਪੀਆਈ (ਮਾਓਵਾਦੀ) ਕਮਾਂਡਰ
ਅਧਿਕਾਰੀ ਨੇ ਕਿਹਾ ਕਿ ਮੁਕਾਬਲੇ ਵਿੱਚ 15 ਲੱਖ ਰੁਪਏ ਦਾ ਇਨਾਮੀ ਇੱਕ ਹੋਰ ਮਾਓਵਾਦੀ ਜ਼ਖ਼ਮੀ ਹੋ ਗਿਆ।
ਪੂਰੇ ਦੇਸ਼ ’ਚ 200 ਦੇ ਕਰੀਬ ਹੋਈ ਕੋਵਿਡ ਦੇ ਕੇਸਾਂ ਦੀ ਗਿਣਤੀ
ਦਿੱਲੀ ’ਚ ਕੋਵਿਡ ਦੇ ਕੇਸ 104 ਹੋਏ, ਲਾਗ ਦੀ ਤੀਬਰਤਾ ਵਾਇਰਲ ਬੁਖਾਰ ਵਰਗੀ ਹੈ, ਘਬਰਾਓ ਨਾ : ਸਿਹਤ ਮੰਤਰੀ
Pakistan Terrorism: ਅਤਿਵਾਦ ਨੂੰ ਖਤਮ ਕਰਨ ਲਈ ਪਾਕਿਸਤਾਨ ਦੇ ਲੋਕ ਅੱਗੇ ਆਉਣ : ਪ੍ਰਧਾਨ ਮੰਤਰੀ ਮੋਦੀ
ਜੇਕਰ ਪਾਕਿਸਤਾਨ ਦੇ ਲੋਕਾਂ ਨੇ ਸ਼ਾਂਤੀ ਦਾ ਰਸਤਾ ਨਹੀਂ ਚੁਣਿਆ ਤਾਂ ਉਨ੍ਹਾਂ ਨੂੰ ਭਾਰਤੀ ਫੌਜ ਦੇ ਗੁੱਸੇ ਦਾ ਸਾਹਮਣਾ ਕਰਨਾ ਪਵੇਗਾ- PM ਮੋਦੀ
Delhi News : ਜਿਨਸੀ ਸ਼ੋਸ਼ਣ ਮਾਮਲਾ : WFI ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਨੂੰ POCSO ਮਾਮਲੇ ’ਚ ਰਾਹਤ, ਅਦਾਲਤ ਨੇ ਰਿਪੋਰਟ ਕੀਤੀ ਸਵੀਕਾਰ
Delhi News : ਪਟਿਆਲਾ ਹਾਊਸ ਕੋਰਟ ਨੇ ਕਲੋਜ਼ਰ ਰਿਪੋਰਟ ਸਵੀਕਾਰ ਕਰ ਲਈ
Delhi News : ਪਾਕਿਸਤਾਨ ਦੀ ਬੇਨਤੀ ’ਤੇ ਡੀ.ਜੀ.ਐਮ.ਓ. ਗੱਲਬਾਤ ਤੋਂ ਬਾਅਦ ਹੀ ਆਪਰੇਸ਼ਨ ਸੰਧੂਰ ਰੁਕਿਆ : ਜੈਸ਼ੰਕਰ
Delhi News : ਕਿਹਾ, ਅਤਿਵਾਦੀ ਕੈਂਪਾਂ ’ਤੇ ਹਮਲੇ ਖ਼ਤਮ ਹੋਣ ’ਤੇ ਹੀ ਪਾਕਿਸਤਾਨ ਨੂੰ ਡੀ.ਜੀ.ਐਮ.ਓ. ਰਾਹੀਂ ਸੂਚਿਤ ਕੀਤਾ ਗਿਆ, ਅਮਰੀਕਾ ਦੀ ਭੂਮਿਕਾ ਤੋਂ ਇਨਕਾਰ ਕੀਤਾ
Operation Sindoor ਦੌਰਾਨ ਤਿੰਨਾਂ ਫੌਜਾਂ ਦੇ ਮੁਖੀ ਰੱਖ ਰਹੇ ਸਨ ਤਿੱਖੀ ਨਜ਼ਰ, ਕੰਟਰੋਲ ਰੂਮ ਦੀ ਪਹਿਲੀ ਤਸਵੀਰ ਆਈ ਸਾਹਮਣੇ
ਭਾਰਤ ਹੁਣ ਕਿਸੇ ਵੀ ਹਾਲਤ ਵਿੱਚ ਆਪਣੀ ਧਰਤੀ 'ਤੇ ਅੱਤਵਾਦੀ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ।