ਰਾਸ਼ਟਰੀ
Supreme Court News: ਤਲਾਕ ਲੈਣ ਆਏ ਜੋੜੇ ਨੂੰ ਸੁਪਰੀਮ ਕੋਰਟ ਦਾ ਮਸ਼ਵਰਾ, ‘'ਕੌਫ਼ੀ ਸ਼ੌਫ਼ੀ ਪੀਉ, ਇੰਤਜ਼ਾਮ ਅਸੀਂ ਕਰਦੇ ਹਾਂ’'
''ਤੁਹਾਡੇ ਵਿਚਾਲੇ ਚਲ ਰਹੇ ਲੜਾਈ ਝਗੜਿਆਂ ਦਾ ਅਸਰ ਤਿੰਨ ਸਾਲ ਦੇ ਬੱਚੇ ’ਤੇ ਵੀ ਪਵੇਗਾ''-SC
Jammu and Kashmir: ਬਿਜਲੀ ਡਿੱਗਣ ਕਾਰਨ 100 ਤੋਂ ਵੱਧ ਪਸ਼ੂਆਂ ਦੀ ਮੌਤ
ਪਸ਼ੂ ਪਾਲਕਾਂ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
Bombay High Court: ਭਾਰਤ-ਪਾਕਿ ਟਕਰਾਅ ’ਤੇ ‘ਪੋਸਟ’ ਕਰਨ ਵਾਲੀ ਵਿਦਿਆਰਥਣ ਦੀ ਗ੍ਰਿਫ਼ਤਾਰੀ ’ਤੇ ਅਦਾਲਤ ਨੇ ਮਹਾਰਾਸ਼ਟਰ ਸਰਕਾਰ ਨੂੰ ਪਾਈ ਝਾੜ
Bombay High Court: ਕਿਹਾ, ਜਦ ਲੜਕੀ ਨੇ ਮੁਆਫ਼ੀ ਮੰਗ ਲਈ ਤਾਂ ਉਸ ਨੂੰ ਸੁਧਰਣ ਦਾ ਮੌਕਾ ਦੇਣ ਦੀ ਬਜਾਏ ਤੁਸੀਂ ਉਸ ਨੂੰ ਅਪਰਾਧੀ ਬਣਾ ਦਿਤਾ
PM Narendra Modi: ਅਤਿਵਾਦ ਪਾਕਿਸਤਾਨ ਦੀ ਯੁੱਧ ਰਣਨੀਤੀ ਹੈ, ਭਾਰਤ ਉਸੇ ਅਨੁਸਾਰ ਜਵਾਬ ਦੇਵੇਗਾ: ਪ੍ਰਧਾਨ ਮੰਤਰੀ ਮੋਦੀ
ਮੋਦੀ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ ਰਾਹੀਂ ਜੰਗ ਛੇੜ ਰਿਹਾ ਹੈ।
Shashi Tharoor gave warning to Pakistan : ਸ਼ਸ਼ੀ ਥਰੂਰ ਨੇ ਪਾਕਿਸਤਾਨ ਅਤੇ ਅਤਿਵਾਦੀਆਂ ਨੂੰ ਦਿਤੀ ਵੱਡੀ ਚੇਤਾਵਨੀ
Shashi Tharoor gave warning to Pakistan : ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਪਰ ਜੇ...'
BJP expels MLAs: ਭਾਜਪਾ ਨੇ ਵਿਧਾਇਕ ਐਸਟੀ ਸੋਮਸ਼ੇਖਰ ਤੇ ਏ ਸ਼ਿਵਰਾਮ ਹੇਬਰ ਨੂੰ 6 ਸਾਲ ਲਈ ਪਾਰਟੀ ਤੋਂ ਕੱਢਿਆ
BJP expels MLAs: ਪਾਰਟੀ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੋਣ ਦੇ ਲਗਾਏ ਦੋਸ਼
Mumbai Suicide: ਇਮਾਰਤ ਦੀ 23ਵੀਂ ਮੰਜ਼ਿਲ ਤੋਂ ਔਰਤ ਨੇ ਮਾਰੀ ਛਾਲ
Mumbai Suicide: ਮੋਟਰਸਾਈਕਲ ’ਤੇ ਡਿਗਦੇ ਹੀ ਸਰੀਰ ਦੇ ਹੋਏ ਦੋ ਟੁਕੜੇ
Honour of the soldiers: ਸਾਂਬਾ ’ਚ ਤਿੰਨ ਸ਼ਹੀਦ ਜਵਾਨਾਂ ਤੇ 'ਸਿੰਦੂਰ' ਦੇ ਨਾਂ ’ਤੇ ਹੋਣਗੀਆਂ ਬੀਐਸਐਫ਼ ਚੌਕੀਆਂ
Honour of the soldiers: ਬੀਐਸਐਫ਼ ਜੰਮੂ ਫ਼ਰੰਟੀਅਰ ਦੇ ਆਈਜੀ ਸ਼ਸ਼ਾਂਕ ਆਨੰਦ ਨੇ ਭੇਜਿਆ ਪ੍ਰਸਤਾਵ
PM Modi visit to Gujarat : ਅਪ੍ਰੇਸ਼ਨ ਸੰਧੂਰ ਕੈਮਰੇ ਦੇ ਸਾਹਮਣੇ ਕੀਤਾ ਤਾਂ ਜੋ ਕੋਈ ਸਬੂਤ ਨਾ ਮੰਗੇ : ਪ੍ਰਧਾਨ ਮੰਤਰੀ
PM Modi visit to Gujarat : ਕਿਹਾ, ਅਤਿਵਾਦੀਆਂ ਦੇ ਅੰਤਮ ਸਸਕਾਰ 'ਤੇ ਪਾਕਿਸਤਾਨ ਨੇ ਲਹਿਰਾਏ ਅਪਣੇ ਝੰਡੇ
Supreme Court News : ਰਿਸ਼ਵਤ ਦੇ ਦੋਸ਼ਾਂ ਨੂੰ ਸਿੱਧ ਕਰਨ ਲਈ ਸਿਰਫ਼ ਦਾਗ਼ੀ ਪੈਸੇ ਦੀ ਵਸੂਲੀ ਕਾਫ਼ੀ ਨਹੀਂ: ਸੁਪਰੀਮ ਕੋਰਟ
Supreme Court News : ਕਿਹਾ, ਘਟਨਾ ਦੀ ਪੂਰੀ ਲੜੀ ਮੰਗ, ਸਵੀਕ੍ਰਿਤੀ ਤੇ ਵਸੂਲੀ ਨੂੰ ਸਿੱਧ ਕਰਨਾ ਲਾਜ਼ਮੀ