ਰਾਸ਼ਟਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 30 ਮਾਰਚ ਨੂੰ 5ਵੇਂ BIMSTEC ਸਿਖਰ ਸੰਮੇਲਨ ਵਿੱਚ ਕਰਨਗੇ ਸ਼ਿਰਕਤ
28 ਮਾਰਚ ਤੋਂ 30 ਮਾਰਚ ਤੱਕ ਸ੍ਰੀਲੰਕਾ ਦਾ ਦੌਰਾ ਕਰਨਗੇ ਵਿਦੇਸ਼ ਮੰਤਰੀ ਐਸ ਜੈਸ਼ੰਕਰ
ਹਿਮਾਚਲ ਪ੍ਰਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਨਦੀ ਵਿਚ ਡਿੱਗੀ ਬੱਸ, 2 ਮੌਤਾਂ
ਚਾਰ ਲੋਕ ਹੋਏ ਗੰਭੀਰ ਜ਼ਖ਼ਮੀ
ਗੁਰਜੀਤ ਔਜਲਾ ਨੇ CM ਭਗਵੰਤ ਮਾਨ ਦੇ "1 ਵਿਧਾਇਕ 1 ਪੈਨਸ਼ਨ" ਦੇ ਫ਼ੈਸਲੇ ਦਾ ਕੀਤਾ ਸਵਾਗਤ
'ਵਿਧਾਇਕ ਸੂਬੇ ਦੇ ਮੁੱਖ ਸਕੱਤਰ ਦੇ ਬਰਾਬਰ ਤਨਖਾਹ ਦੇ ਹੱਕਦਾਰ ਹਨ'
ਪੈਟਰੋਲ-ਡੀਜ਼ਲ ਅੱਜ ਫਿਰ ਹੋਇਆ ਮਹਿੰਗਾ, ਪੰਜ ਦਿਨਾਂ 'ਚ 3 ਰੁਪਏ 20 ਪੈਸੇ ਦਾ ਵਾਧਾ
ਇਸ ਤੋਂ ਪਹਿਲਾਂ 22, 23 ਅਤੇ 25 ਮਾਰਚ ਨੂੰ ਕੀਮਤਾਂ ਵਿਚ 80-80 ਪੈਸੇ ਦਾ ਵਾਧਾ ਹੋਇਆ ਸੀ।
ਕੋਰੋਨਾ ਨੇ ਮੁੜ ਵਧਾਈ ਚਿੰਤਾ, ਦੇਸ਼ ਵਿਚ ਪਿਛਲੇ 24 ਘੰਟਿਆਂ 'ਚ 1,660 ਨਵੇਂ ਮਾਮਲੇ ਆਏ ਸਾਹਮਣੇ
4100 ਮਰੀਜ਼ਾਂ ਨੇ ਤੋੜਿਆ ਦਮ
ਭਾਰਤ ਨੇ ਚੀਨ ਨੂੰ ਕੀਤਾ ਸਪੱਸ਼ਟ : ਸਰਹੱਦ 'ਤੇ ਹਾਲਾਤ ਨਾ ਸੁਧਰੇ ਤਾਂ ਰਿਸ਼ਤੇ ਵੀ ਨਹੀਂ ਸੁਧਰਨਗੇ
ਕਿਹਾ, ਸਮਝੌਤਿਆਂ ਦੇ ਉਲਟ ਸਰਹੱਦ 'ਤੇ ਵੱਡੀ ਗਿਣਤੀ 'ਚ ਤਾਇਨਾਤ ਹਨ ਫ਼ੌਜੀ
ਇਸ ਵਿਅਕਤੀ ਦਾ ਇੱਕੋ ਦਿਨ 'ਚ 51 ਵਾਰ ਕੱਟਿਆ ਗਿਆ ਚਲਾਨ, 6 ਲੱਖ ਦੀ ਰਕਮ ਦੇਖ ਉੱਡੇ ਹੋਸ਼
ਜਿਸ ਰੋਡ 'ਤੇ ਚਲਾਈ ਕਾਰ, ਉਸ ਸੜਕ 'ਤੇ ਡਰਾਈਵ ਕਰਨ ਦੀ ਨਹੀਂ ਹੈ ਆਗਿਆ
ਬੀਰਭੂਮ ਹਿੰਸਾ : ਲੋਕਾਂ ਨਾਲ ਹੋਈ ਬੇਰਹਿਮੀ 'ਤੇ ਰਾਜ ਸਭਾ ਵਿਚ ਬੋਲਦਿਆਂ ਰੋ ਪਏ ਰੂਪਾ ਗਾਂਗੁਲੀ
ਭਾਜਪਾ ਆਗੂ ਨੇ ਪੱਛਮੀ ਬੰਗਾਲ ਵਿਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਕੀਤੀ ਮੰਗ
ਸ਼ਰਮਨਾਕ: ਗੁਹਾਟੀ ਹਵਾਈ ਅੱਡੇ 'ਤੇ 80 ਸਾਲਾ ਦਿਵਿਆਂਗ ਔਰਤ ਦੀ ਨਗਨ ਹਾਲਤ 'ਚ ਕੀਤੀ ਜਾਂਚ
CISF ਮਹਿਲਾ ਕਾਂਸਟੇਬਲ ਮੁਅੱਤਲ
'ਹੁਣ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਨਕਦ ਇਨਾਮ'
ਸਰਕਾਰ ਨੇ ਕੀਤਾ ਵੱਡਾ ਐਲਾਨ- ਇਨਾਮ ਦੇ ਨਾਲ-ਨਾਲ ਦਿਤਾ ਜਾਵੇਗਾ ਪ੍ਰਸ਼ੰਸਾ ਪੱਤਰ