ਰਾਸ਼ਟਰੀ
BJP MP ਵਰੁਣ ਗਾਂਧੀ ਨੇ ਮਾਲਿਆ, ਨੀਰਵ ਮੋਦੀ ਦਾ ਨਾਂ ਲੈ ਕੇ ਆਪਣੀ ਹੀ ਸਰਕਾਰ 'ਤੇ ਸਾਧੇ ਨਿਸ਼ਾਨੇ
ਕਿਹਾ- ਸਿਸਟਮ ਬਹੁਤ ਭ੍ਰਿਸ਼ਟ ਹੈ; ਮਜ਼ਬੂਤ ਸਰਕਾਰ ਤੋਂ ਭ੍ਰਿਸ਼ਟ ਸਿਸਟਮ 'ਤੇ ਸਖ਼ਤ ਕਾਰਵਾਈ ਦੀ ਉਮੀਦ ਹੈ
CAA ਵਿਰੋਧੀ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਸੂਲੀ ਨੋਟਿਸ ਵਾਪਸ, UP ਸਰਕਾਰ ਨੇ SC ਨੂੰ ਦਿੱਤੀ ਜਾਣਕਾਰੀ
ਯੂਪੀ ਸਰਕਾਰ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੋਧ ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਵਸੂਲੀ ਨੋਟਿਸ ਵਾਪਸ ਲੈ ਲਏ ਹਨ।
ਦਾਦਾ ਦੇ 100ਵੇਂ ਜਨਮ ਦਿਨ ਨੂੰ ਪੋਤੇ-ਪੋਤੀਆਂ ਨੇ ਅਨੋਖੇ ਢੰਗ ਨਾਲ ਮਨਾਇਆ, ਕਰਵਾਇਆ ਦੁਬਾਰਾ ਵਿਆਹ
ਛੇ ਮੁੰਡੇ-ਕੁੜੀਆਂ, 33 ਪੋਤੇ-ਪੋਤੀਆਂ ਬਣੇ ਬਰਾਤੀ
ਸੈਲਫੀ ਲੈਣ ਦੇ ਚੱਕਰ 'ਚ ਗਵਾਈ ਜਾਨ, ਨਹਿਰ 'ਚ ਡੁੱਬੇ ਦੋ ਨੈੌਜਵਾਨ
ਦੋ ਹੋਰ ਦੋਸਤਾਂ ਨਾਲ ਨਿਕਲੇ ਗਏ ਸੀ ਮਸੂਰੀ ਘੁੰਮਣ
ਭਾਜਪਾ ਅੱਗੇ ਨਾ ਝੁਕਣ ਕਾਰਨ ਲਾਲੂ 'ਤੇ ਹਮਲੇ ਹੋ ਰਹੇ ਹਨ: ਪ੍ਰਿਅੰਕਾ ਗਾਂਧੀ
ਕਿਹਾ - ਮੈਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇਗਾ
2008 ਅਹਿਮਦਾਬਾਦ ਲੜੀਵਾਰ ਬੰਬ ਧਮਾਕੇ : 38 ਨੂੰ ਫਾਂਸੀ, 11 ਨੂੰ ਉਮਰ ਕੈਦ
6 ਜੁਲਾਈ 2008 ਨੂੰ 21 ਥਾਵਾਂ 'ਤੇ ਹੋਏ ਬੰਬ ਧਮਾਕਿਆਂ 'ਚ 56 ਮਾਰੇ ਗਏ ਸਨ ਅਤੇ 260 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
50ਵੇਂ ਰੋਜ਼ ਫ਼ੈਸਟੀਵਲ ’ਚ ਪਹਿਲੀ ਵਾਰ ਪ੍ਰਸ਼ਾਸਨ ਦਾ ਸੈਰ-ਸਪਾਟਾ ਵਿਭਾਗ ਨਹੀਂ ਬਣੇਗਾ ਹਿੱਸੇਦਾਰ
ਰੋਜ਼ ਗਾਰਡਨ 'ਚ ਹੀ ਹੋਵੇਗੀ ਸਭਿਆਚਾਰਕ ਸਰਗਰਮੀ, 25 ਤੋਂ 27 ਫ਼ਰਵਰੀ ਤਕ ਮਨਾਇਆ ਜਾਵੇਗਾ ਰੋਜ਼ ਫ਼ੈਸਟੀਵਲ
IT ਕੰਪਨੀਆਂ ਵਲੋਂ ਮਾਰਚ ਤੱਕ 3.6 ਲੱਖ ਫਰੈਸ਼ਰ ਕੀਤੇ ਜਾਣਗੇ ਭਰਤੀ -ਰਿਪੋਰਟ
ਦੇਸ਼ ਵਿਆਪੀ ਗੰਭੀਰ ਮਹਾਂਮਾਰੀ ਦੀ ਲਹਿਰ ਦੇ ਬਾਵਜੂਦ ਆਈਟੀ ਉਦਯੋਗ 'ਚ ਵਿਕਾਸ ਫ਼ੀਸਦ ਬਰਕਰਾਰ - ਗੌਰਵ ਵਾਸੂ
ਘੱਟ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਫ਼ੈਸਲਾ
'ਹੁਣ ਬੰਦ ਹੋਣਗੇ ਮਿੰਨੀ ਕੋਵਿਡ ਸੈਂਟਰ ਪਰ ਮਾਸਕ ਅਤੇ ਸਮਾਜਿਕ ਦੂਰੀ ਦੀ ਪਾਲਣਾ ਜ਼ਰੂਰੀ'
ਕੁਮਾਰ ਵਿਸ਼ਵਾਸ ਦਾ ਕੇਜਰੀਵਾਲ ਨੂੰ ਚੈਲੰਜ, ''ਹਿੰਮਤ ਹੈ ਤਾਂ ਪੇਸ਼ ਕਰੋ ਬੇਗੁਨਾਹੀ ਦਾ ਸਬੂਤ''
ਕੇਜਰੀਵਾਲ ਜੀ ਦੇਸ਼ ਨੂੰ ਦੱਸੋ ਕਿ ਤੁਸੀਂ ਕੀ ਕਹਿੰਦੇ ਸੀ? ਤੁਹਾਡੇ ਸੰਦੇਸ਼ ਕੀ ਹਨ, ਤੁਸੀਂ ਕੀ ਬੋਲਿਆ ਸੀ?