ਰਾਸ਼ਟਰੀ
ਜੋ ਲੋਕ ਵੋਟਾਂ ਦੀ ਖ਼ਾਤਰ ਸਿਆਸਤ ਕਰਨ ਵਿਚ ਮੁਹਾਰਤ ਰੱਖਦੇ ਹਨ, ਉਨ੍ਹਾਂ ਤੋਂ ਚੌਕਸ ਰਹੋ - ਮਾਇਆਵਤੀ
ਮਹਾਨ ਸੰਤ ਗੁਰੂ ਦੇ ਸਨਮਾਨ 'ਚ ਅਤੇ ਉਨ੍ਹਾਂ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਉੱਤਰ ਪ੍ਰਦੇਸ਼ 'ਚ ਬਸਪਾ ਦੀ ਸਰਕਾਰ ਨੇ ਕਈ ਕੰਮ ਕੀਤਾ
ਗਾਇਕ-ਸੰਗੀਤਕਾਰ ਬੱਪੀ ਲਹਿਰੀ ਦੇ ਦੇਹਾਂਤ 'ਤੇ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੇ ਪ੍ਰਗਟਾਇਆ ਦੁੱਖ
69 ਸਾਲ ਦੀ ਉਮਰ ਵਿੱਚ ਬੱਪੀ ਲਹਿਰੀ ਨੇ ਦੁਨੀਆ ਨੂੰ ਕਿਹਾ ਅਲਵਿਦਾ
ਅਰਵਿੰਦ ਕੇਜਰੀਵਾਲ ਪੰਜਾਬ ਵਿਚ ਵੱਖਵਾਦੀਆਂ ਦੇ ਸਮਰਥਕ- ਕੁਮਾਰ ਵਿਸ਼ਵਾਸ
ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਅਤੇ ਕਵੀ ਕੁਮਾਰ ਵਿਸ਼ਵਾਸ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਵੱਖਵਾਦੀਆਂ ਦੇ ਸਮਰਥਕ ਹੋਣ ਦਾ ਦੋਸ਼ ਲਗਾਇਆ ਹੈ।
ਗੁਰੂ ਰਵਿਦਾਸ ਵਿਸ਼ਰਾਮ ਧਾਮ ਮੰਦਰ ਵਿੱਚ ਨਤਮਸਤਕ ਹੋਏ PM ਮੋਦੀ
ਸੰਗਤ ਨਾਲ ਬੈਠ ਗਾਇਆ ਭਜਨ, ਵਜਾਏ ਛੈਣੇ
WHO ਨੇ ਲਾਂਚ ਕੀਤਾ ਨਵਾਂ ਐਪ, ਤੰਬਾਕੂ ਛੱਡਣ ਵਿੱਚ ਹੋਵੇਗਾ ਮੱਦਦਗਾਰ
ਤੰਬਾਕੂ ਦੀ ਵਰਤੋਂ ਹਰ ਸਾਲ ਲਗਭਗ 8 ਮਿਲੀਅਨ ਵਿਅਕਤੀਆਂ ਦੀ ਮੌਤ ਦਾ ਕਾਰਨ ਬਣਦੀ ਹੈ
ਕੋਵਿਡ 19: ਆਂਧਰਾ ਪ੍ਰਦੇਸ਼ ਵਿੱਚ ਰਾਤ ਦਾ ਕਰਫਿਊ ਖ਼ਤਮ
ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਕਰਨੀ ਹੋਵੇਗੀ ਪਾਲਣਾ
ਲਖੀਮਪੁਰ ਖੇੜੀ ਹਿੰਸਾ ਦਾ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਹੋਇਆ ਰਿਹਾਅ
129 ਦਿਨ ਬਾਅਦ ਆਇਆ ਜੇਲ੍ਹ ਤੋਂ ਬਾਹਰ
ਕਰਨਾਟਕ: ਕਈ ਵਿਦਿਆਰਥਣਾਂ ਨੇ ਛੱਡੀ ਪ੍ਰੀਖਿਆ, ਕਿਹਾ- ਇਮਤਿਹਾਨ ਤੋਂ ਜ਼ਿਆਦਾ ਜ਼ਰੂਰੀ ਹਿਜਾਬ
ਕਰਨਾਟਕ ਦੇ ਸਕੂਲ ਦੇ ਕਲਾਸ ਰੂਮ ਵਿੱਚ ਹਿਜਾਬ ਪਹਿਨਣ ਦਾ ਮਾਮਲਾ ਅਜੇ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ
ਕਿਸਾਨਾਂ ਦੀ ਭਲਾਈ ਲਈ ਜੋ PM ਮੋਦੀ ਨੇ ਕੀਤਾ ਉਹ ਕਿਸੇ ਨੇ ਨਹੀਂ ਕੀਤਾ- ਜੇ.ਪੀ ਨੱਡਾ
'ਕਿਸਾਨਾਂ ਦੇ ਨਾਂ 'ਤੇ ਬਹੁਤ ਸਾਰੇ ਲੋਕ ਰਾਜਨੀਤੀ ਕਰ ਰਹੇ'
ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਕੇਜਰੀਵਾਲ 'ਤੇ ਲਗਾਇਆ ਫੰਡਾਂ ਦੀ ਦੁਰਵਰਤੋਂ ਕਰਨ ਦਾ ਆਰੋਪ
ਜੇਕਰ ਸੀਬੀਆਈ ਇਸ ਮਾਮਲੇ ਨੂੰ ਉਠਾਉਣ ਦੀ ਯੋਜਨਾ ਬਣਾਉਂਦੀ ਹੈ, ਤਾਂ ਮੈਂ ਇਸ ਮਾਮਲੇ ਵਿਚ ਕੋਈ ਵੀ ਜਾਣਕਾਰੀ ਦੇਣ ਲਈ ਉਪਲਬਧ ਹਾਂ।