ਰਾਸ਼ਟਰੀ
ਪਤਨੀ ਦੇ ਕਤਲ 'ਚ ਦੋਸ਼ੀ ਪਤੀ ਨੂੰ ਕੋਰਟ ਨੇ ਕੀਤਾ ਬਰੀ,‘ਸ਼ਰੇਆਮ ਵਿਅਕਤੀ ਨੂੰ ਨਾਮਰਦ ਕਹਿਣਾ ਸ਼ਰਮਨਾਕ’
ਹਾਈ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਇਹ ਵੀ ਕਿਹਾ ਕਿ ਜਦੋਂ ਉਸ ਦਾ ਪਤੀ ਕੰਮ 'ਤੇ ਜਾ ਰਿਹਾ ਸੀ ਤਾਂ ਪਤਨੀ ਨੇ ਉਸ ਨੂੰ ਨਾਮਰਦ ਕਹਿ ਕੇ ਗੁੱਸਾ ਦਿਵਾਇਆ
ਮਾਂ ਨੇ ਅਪਣੇ ਹੀ ਬੇਟੇ ਨੂੰ ਸਾੜੀ ਨਾਲ ਬੰਨ੍ਹ ਕੇ 10ਵੀਂ ਮੰਜ਼ਿਲ ਤੋਂ ਲਟਕਾਇਆ, ਵੀਡੀਓ ਵਾਇਰਲ
ਤੁਸੀਂ ਉੱਚੀਆਂ ਇਮਾਰਤਾਂ ਤੋਂ ਬੱਚਿਆਂ ਦੇ ਡਿੱਗਣ ਦੀਆਂ ਮੰਦਭਾਗੀਆਂ ਖਬਰਾਂ ਅਕਸਰ ਸੁਣੀਆਂ ਹੋਣਗੀਆਂ
'ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਸੂਬੇ `ਚੋਂ 404.01 ਕਰੋੜ ਰੁਪਏ ਦੀਆਂ ਵਸਤਾਂ ਜ਼ਬਤ'
1340 ਵੱਧ ਸੰਵੇਦਨਸ਼ੀਲ ਥਾਵਾਂ ਦੀ ਕੀਤੀ ਗਈ ਪਛਾਣ
ਲਖੀਮਪੁਰ ਖੇੜੀ ਘਟਨਾ ਦੇ ਮੁੱਖ ਦੋਸ਼ੀ ਅਸ਼ੀਸ਼ ਮਿਸ਼ਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ
ਪਿਛਲੀ ਸੁਣਵਾਈ ਵੇਲੇ 18 ਜਨਵਰੀ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ, “ਪੰਜਾਬ ਵਿਚ ਭਾਜਪਾ ਸਭ ਤੋਂ ਭਰੋਸੇਮੰਦ ਪਾਰਟੀ”
ਨਿਊਜ਼ ਏਜੰਸੀ ਏਐਨਆਈ ਨਾਲ ਗੱਲਬਾਤ ਦੌਰਾਨ ਪੀਐਮ ਨੇ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਅਤੇ ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ ’ਤੇ ਗੱਲਬਾਤ ਕੀਤੀ।
UP ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਜਾਰੀ, PM ਮੋਦੀ ਨੇ ਵੋਟ ਪਾਉਣ ਦੀ ਕੀਤੀ ਅਪੀਲ
ਯੂਪੀ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਜਾਰੀ ਹੈ। ਪੱਛਮੀ ਯੂਪੀ ਦੇ 11 ਜ਼ਿਲ੍ਹਿਆਂ ਦੀਆਂ 58 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਹੋ ਰਹੀ ਹੈ
ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਲੋਕਾਂ ਨੂੰ ਵੋਟ ਪਾਉਣ ਦੀ ਕੀਤੀ ਅਪੀਲ
ਕਿਹਾ- ਨੋਟਾ ਨਹੀਂ, ਚੋਣਾਂ ਵਿੱਚ ਵੋਟ ਕਰੋ, ਕਿਸਾਨਾਂ ਦੇ ਮੁੱਦਿਆਂ 'ਤੇ ਚੋਟ ਕਰੋ
ਉੱਤਰ ਪ੍ਰਦੇਸ਼ 'ਚ ਭਾਜਪਾ ਦੇ ਉਮੀਦਵਾਰ 'ਤੇ ਸੁੱਟਿਆ ਗੋਬਰ
ਬਾਘਪਤ 'ਚ ਚੋਣ ਪ੍ਰਚਾਰ ਕਰ ਰਹੇ ਸਨ ਭਾਜਪਾ ਉਮੀਦਵਾਰ
Paytm ਉਪਭੋਗਤਾ UPI ਭੁਗਤਾਨ 'ਤੇ 100 ਰੁਪਏ ਦਾ ਕੈਸ਼ਬੈਕ ਕਿਵੇਂ ਪ੍ਰਾਪਤ ਕਰ ਸਕਦੇ ਹਨ?
Paytm ਐਪ ਦੇ ਉਪਭੋਗਤਾ ਮੈਚ ਡੇਅ 'ਤੇ '4 ਕਾ 100 ਕੈਸ਼ਬੈਕ' ਆਫਰ ਦਾ ਲਾਭ ਉਠਾਉਣ ਦੇ ਯੋਗ ਹੋਣਗੇ
14 ਫਰਵਰੀ ਨੂੰ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਮੋਦੀ, ਕਰਨਗੇ ਚੋਣ ਰੈਲੀ
ਬੀਤੇ ਦਿਨੀਂ ਵਰਚੁਅਲ ਤਰੀਕੇ ਨਾਲ ਕੀਤੀ ਸੀ ਰੈਲੀ