ਰਾਸ਼ਟਰੀ
ਉਤਰਾਖੰਡ 'ਚ ਜਿੱਤ ਪੱਕੀ! ਡਬਲ ਇੰਜਣ ਵਾਲੀ ਸਰਕਾਰ ਤੇ ਲੱਗ ਚੁੱਕੀ ਹੈ ਮੋਹਰ- PM ਮੋਦੀ
ਡਬਲ-ਇੰਜਣ’ ਸਰਕਾਰ ਉੱਤਰਾਖੰਡ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਣ ‘ਚ ਕਰੇਗੀ ਮਦਦ
ਰੇਲਿੰਗ ਤੋੜ ਕੇ ਨਹਿਰ 'ਚ ਡਿੱਗੀ ਕਾਰ, ਤਿੰਨ ਨੌਜਵਾਨਾਂ ਦੀ ਮੌਤ
ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ ਤਿੰਨੇ ਨੌਜਵਾਨ
ਬੇਰਹਿਮੀ ਨਾਲ ਲੜਕੀ ਦੀ ਕੁੱਟਮਾਰ ਮਾਮਲੇ ’ਚ ਦਿੱਲੀ ਮਹਿਲਾ ਕਮਿਸ਼ਨ ਨੇ ਪੁਲਿਸ ਨੂੰ ਜਾਰੀ ਕੀਤਾ ਨੋਟਿਸ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਲੜਕੀ ਦੀ ਬੇਰਹਿਮੀ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ।
ਬਾਂਦੀਪੋਰਾ 'ਚ ਪੁਲਿਸ ਪਾਰਟੀ 'ਤੇ ਗ੍ਰਨੇਡ ਹਮਲਾ, ਤਿੰਨ ਜਵਾਨ ਜ਼ਖ਼ਮੀ, ਇੱਕ ਸ਼ਹੀਦ
ਇਲਾਕੇ ਨੂੰ ਘੇਰ ਕੇ ਚਲਾਈ ਜਾ ਰਹੀ ਹੈ ਤਲਾਸ਼ੀ ਮੁਹਿੰਮ
ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ 'ਤੇ ਬੋਲੇ ਮਹਿਬੂਬਾ ਮੁਫ਼ਤੀ, 'ਅਪਰਾਧੀ ਖੁੱਲ੍ਹੇ ਘੁੰਮ ਰਹੇ ਹਨ'
'ਸੱਚ ਬੋਲਣ ਵੀਲੇ ਜੇਲ੍ਹ ਵਿਚ ਬੰਦ ਹਨ'
ਭਾਜਪਾ ਸਾਰੇ ਪੁਰਾਣੇ ਰਿਕਾਰਡ ਤੋੜ ਕੇ ਉੱਤਰਾਖੰਡ ਵਿੱਚ ਵਿਧਾਨ ਸਭਾ ਚੋਣਾਂ ਜਿੱਤੇਗੀ- PM ਮੋਦੀ
'ਲੋਕਾਂ ਨੇ ਇੱਕ ਵਾਰ ਫਿਰ 'ਡਬਲ ਇੰਜਣ' ਵਾਲੀ ਸਰਕਾਰ ਨੂੰ ਵੋਟ ਦੇਣ ਦਾ ਮਨ ਬਣਾ ਲਿਆ'
'ਲੋਕਾਂ ਨੇ ਆਪਸੀ ਵਖਰੇਵੇਂ ਛੱਡ ਕੇ ਮੁੱਦਿਆਂ ਨੂੰ ਵੋਟ ਪਾਈ ਹੈ ਅਤੇ ਪਾਉਂਦੇ ਰਹਿਣਗੇ'
'ਲੋਕਤੰਤਰ ਦੀ ਮਜ਼ਬੂਤੀ ਅਤੇ ਬੇਲਗਾਮ ਸਰਕਾਰਾਂ 'ਤੇ ਲਗਾਮ ਲਈ ਅੰਦੋਲਨ ਜ਼ਰੂਰੀ ਹੈ'
ਰਾਜ ਸਭਾ ਦੀ ਕਾਰਵਾਈ 14 ਮਾਰਚ ਤੱਕ ਮੁਲਤਵੀ
ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਤੋਂ 8 ਅਪ੍ਰੈਲ ਤੱਕ ਚੱਲੇਗਾ।
ਰਾਤੋ ਰਾਤ ਚਮਕੀ ਵਿਅਕਤੀ ਦੀ ਕਿਸਮਤ, ਮਿਲਿਆ 4.57 ਕੈਰਟ ਦਾ ਬੇਸ਼ਕੀਮਤੀ ਹੀਰਾ
ਹੀਰੇ ਨੂੰ ਹੀਰਾ ਦਫ਼ਤਰ ’ਚ ਜਮ੍ਹਾ ਕਰਵਾਇਆ ਜਮ੍ਹਾ
ਹਿਜਾਬ ਮਾਮਲੇ ’ਚ ਦਖ਼ਲ ਨਹੀਂ ਦੇਵੇਗੀ ਸੁਪਰੀਮ ਕੋਰਟ, ਕਿਹਾ- ਜੋ ਹੋ ਰਿਹਾ, ਉਸ ’ਤੇ ਸਾਡੀ ਨਜ਼ਰ ਹੈ
ਸੁਪਰੀਮ ਕੋਰਟ ਨੇ ਕਰਨਾਟਕ ਹਿਜਾਬ ਮਾਮਲੇ 'ਚ ਮੁੜ ਸੁਣਵਾਈ ਦੀ ਤਰੀਕ ਦੇਣ ਤੋਂ ਇਨਕਾਰ ਕਰ ਦਿੱਤਾ ਹੈ।