ਰਾਸ਼ਟਰੀ
ਔਰਤਾਂ ਨੂੰ ਆਪਣੀ ਮਰਜ਼ੀ ਨਾਲ ਪਹਿਰਾਵਾ ਪਾਉਣ ਦਾ ਅਧਿਕਾਰ -ਪ੍ਰਿਅੰਕਾ ਗਾਂਧੀ
ਔਰਤਾਂ ਨੂੰ ਤੰਗ ਕਰਨਾ ਬੰਦ ਕਰੋ
ਪੀਐੱਮ ਮੋਦੀ ਨੇ ਕੀਤਾ ਵਾਅਦਾ, 'ਪੰਜਾਬ ਦੇ ਲੋਕਾਂ ਨੂੰ ਮਿਲਣ ਲਈ ਜਲਦ ਆਵਾਂਗਾ ਪੰਜਾਬ'
ਮੈਨੂੰ ਪੰਜਾਬ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਦਾ ਮੌਕਾ ਮਿਲੇਗਾ
ਰਾਸ਼ਟਰਪਤੀ ਭਾਸ਼ਣ 'ਤੇ ਬੋਲਣ ਦੀ ਬਜਾਏ ਕਾਂਗਰਸ 'ਤੇ ਦੋਸ਼ ਲਗਾ ਰਹੇ PM ਮੋਦੀ- ਮਲਿਕਾਅਰਜੁਨ ਖੜਗੇ
ਕਾਂਗਰਸ ਦੇ ਮੈਂਬਰਾਂ ਨੇ ਪੀਐਮ ਮੋਦੀ ਦੇ ਭਾਸ਼ਣ ਖਿਲਾਫ਼ ਰਾਜ ਸਭਾ ਤੋਂ ਵਾਕਆਊਟ ਕਰ ਦਿੱਤਾ ਅਤੇ ਧੰਨਵਾਦ ਮਤੇ 'ਤੇ ਚਰਚਾ ਦਾ ਜਵਾਬ ਅੱਧ ਵਿਚਾਲੇ ਛੱਡ ਦਿੱਤਾ।
ਰਾਜ ਸਭਾ 'ਚ ਬੋਲੇ PM ਮੋਦੀ, ''ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਕਤਲੇਆਮ ਨਾ ਹੁੰਦਾ''
ਜੇਕਰ ਇਹ ਪਾਰਟੀ ਨਾ ਹੁੰਦੀ ਤਾਂ ਦੇਸ਼ 'ਤੇ ਐਮਰਜੈਂਸੀ ਦਾ ਦਾਗ ਨਾ ਲੱਗਦਾ।''
ਕਾਂਗਰਸ ਪਰਿਵਾਰ ਕੇਂਦਰਿਤ ਪਾਰਟੀ ਹੈ, ਭਾਜਪਾ ਸਮਾਜ ਲਈ ਕੰਮ ਕਰਦੀ ਹੈ: ਜੇਪੀ ਨੱਡਾ
ਜਦੋਂ ਭਾਜਪਾ ਸੱਤਾ ਵਿਚ ਆਉਂਦੀ ਹੈ ਤਾਂ ਇਹ ਵਿਕਾਸ ਦੀ ਕਹਾਣੀ ਬਣ ਜਾਂਦੀ ਹੈ।
ਸ਼੍ਰੀਲੰਕਾ ਦੀ ਜਲ ਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
ਮਛੇਰਿਆਂ ਨੇ ਆਪਣੇ ਸਾਥੀਆਂ ਦੇ ਸਮੁੰਦਰੀ ਸੀਮਾ ਪਾਰ ਕਰਨ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਕਾਰ 'ਤੇ ਸੁੱਟਿਆ ਝੰਡਾ ਰਾਹੁਲ ਗਾਂਧੀ ਦੇ ਮੂੰਹ 'ਤੇ ਵੱਜਿਆ, ਜਾਂਚ ਲਈ ਪਹੁੰਚੀਆਂ ਕੇਂਦਰੀ ਏਜੰਸੀਆਂ
ਝੰਡਾ ਸੁੱਟਣ ਵਾਲਾ ਕਾਂਗਰਸ ਦਾ ਵਰਕਰ ਦੱਸਿਆ ਜਾ ਰਿਹਾ ਹੈ।
ਲੋਕ ਸਭਾ ਵਿਚ ਪੀਐਮ ਮੋਦੀ ਦਾ ਹਮਲਾ, ‘ਕੋਰੋਨਾ ਕਾਲ ਦੌਰਾਨ ਕਾਂਗਰਸ ਨੇ ਪਾਰ ਕੀਤੀ ਹੱਦ’
ਪੀਐਮ ਮੋਦੀ ਨੇ ਕਿਹਾ ਕਿ ਇੰਨੀਆਂ ਹਾਰਾਂ ਦੇ ਬਾਵਜੂਦ ਤੁਹਾਡੀ ਹਉਮੈ ਕਾਇਮ ਹੈ ਅਤੇ ਤੁਸੀਂ ਇਸ ਤੋਂ ਛੁਟਕਾਰਾ ਨਹੀਂ ਪਾ ਰਹੇ ਹੋ।
ਡੇਰਾ ਮੁਖੀ ਨੂੰ ਜੇਲ੍ਹ ਤੋਂ ਬਾਹਰ ਕੱਢਣਾ ਗ਼ਲਤ, ਹਾਈਕੋਰਟ ਵਿਚ ਪਾਵਾਂਗੇ ਪਟੀਸ਼ਨ -ਅੰਸ਼ੁਲ ਛਤਰਪਤੀ
ਕਿਹਾ, ਡੇਰਾ ਮੁਖੀ ਨੂੰ ਬਾਹਰ ਕੱਢ ਕੇ ਸਮਾਜ ਦਾ ਮਾਹੌਲ ਖ਼ਰਾਬ ਕਰਨ ਦੀ ਕੀਤੀ ਜਾ ਰਹੀ ਕੋਸ਼ਿਸ਼
ਸੌਦਾ ਸਾਦ ਨੂੰ ਪੈਰੋਲ ਦੇਣ ਤੋਂ ਬਾਅਦ ਮਨੋਹਰ ਲਾਲ ਖੱਟੜ ਦਾ ਬਿਆਨ
ਕਿਸੇ ਵਿਅਕਤੀ ਨੂੰ ਪੈਰੋਲ ਦੇਣਾ ਇਕ ਤਰ੍ਹਾਂ ਨਾਲ ਕਾਨੂੰਨੀ ਅਤੇ ਪ੍ਰਸ਼ਾਸਨਿਕ ਪ੍ਰਕਿਰਿਆ ਹੈ।