ਰਾਸ਼ਟਰੀ
2021 'ਚ 100 ਆਪਰੇਸ਼ਨਾਂ 'ਚ 182 ਅੱਤਵਾਦੀ ਢੇਰ, 44 ਚੋਟੀ ਦੇ ਅੱਤਵਾਦੀ ਵੀ ਗੋਲੀ ਦਾ ਸ਼ਿਕਾਰ
ਇਸ ਸਾਲ ਕੇਂਦਰ ਸ਼ਾਸਿਤ ਖੇਤਰ 'ਚ 134 ਨੌਜਵਾਨਾਂ ਨੇ ਅੱਤਵਾਦੀ ਸੰਗਠਨਾਂ ਨੂੰ ਜੁਆਇੰਨ ਕੀਤਾ।
CMS Info Systems IPO: ਜਾਰੀ ਕੀਤੀ ਕੀਮਤ ਤੋਂ ਥੋੜ੍ਹਾ ਉੱਪਰ ਲਿਸਟਿੰਗ
CMS Info Systems ਦੇ ਸ਼ੇਅਰ NSE 'ਤੇ 220 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ ਸੂਚੀਬੱਧ ਹੋਏ, ਜੋ ਕਿ ਇਸਦੀ 216 ਰੁਪਏ ਦੀ IPO ਜਾਰੀ ਕੀਮਤ ਦੇ ਮੁਕਾਬਲੇ ਲਗਭਗ 2% ਪ੍ਰੀਮੀਅਮ ਹੈ।
ਕਾਰ 'ਚ ਰੱਖੀ ਪਾਣੀ ਦੀ ਬੋਤਲ ਬਣੀ ਮੌਤ ਦਾ ਕਾਰਨ, ਹਾਦਸੇ 'ਚ ਇੰਜੀਨੀਅਰ ਦੀ ਗਈ ਜਾਨ
ਬ੍ਰੇਕ ਪੈਡਲ ਦੇ ਹੇਠਾਂ ਬੋਤਲ ਹੋਣ ਕਾਰਨ ਨਹੀਂ ਲੱਘ ਸਕੇ ਬ੍ਰੇਕ
ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤੀ ਦਾ ਅਸਰ, ਟੀਕਾਕਰਨ ਕਰਵਾਉਣ ਵਾਲਿਆਂ ਦੀ ਗਿਣਤੀ ਤਿੰਨ ਗੁਣਾ ਵਧੀ
ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਨਾ ਲੈਣ ਵਾਲਿਆਂ ਨੂੰ ਜਨਤਕ ਥਾਵਾਂ 'ਤੇ ਨਹੀਂ ਮਿਲੇਗੀ ਐਂਟਰੀ
ਦੇਸ਼ 'ਚ ਪਿਛਲੇ 24 ਘੰਟਿਆਂ 'ਚ ਆਏ 16,764 ਨਵੇਂ ਮਰੀਜ਼, ਓਮੀਕਰੋਨ ਦੇ ਕੇਸ 1,270 ਹੋਏ
ਪਿਛਲੇ ਦਿਨ 7,500 ਤੋਂ ਵੱਧ ਮਰੀਜ਼ ਠੀਕ ਹੋਏ ਹਨ।
ਖ਼ਾਲਿਦ ਹੁਸੈਨ ਨੂੰ ਮਿਲਿਆ ਪੰਜਾਬੀ ਦਾ ਸਾਹਿਤ ਅਕਾਦਮੀ ਪੁਰਸਕਾਰ
ਖ਼ਾਲਿਦ ਹੁਸੈਨ ਨੂੰ ਕਹਾਣੀ ਸੰਗ੍ਰਹਿ ‘ਸੂਲਾਂ ਦਾ ਸਾਲਣ’ ਲਈ ਸਾਲ 2021 ਸਾਹਿਤ ਅਕਾਦਮੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।
27 ਅਫ਼ਗਾਨੀ ਸਿੱਖ ਪਰਵਾਰਾਂ ਨੂੰ ਕੰਮ ਸ਼ੁਰੂ ਕਰਨ ਲਈ ਪਤਵੰਤੇ ਸਿੱਖਾਂ ਵਲੋਂ 30-30 ਹਜ਼ਾਰ ਦੀ ਰਕਮ ਭੇਟ
ਪਰਵਾਰਾਂ ਨੂੂੰ ਹੋਰ ਮਦਦ ਦੀ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਨ੍ਹਾਂ ਦੇ ਪਿਛੇ ਚਟਾਨ ਵਾਂਗ ਖੜਾ ਹੈ।’
ਇਤਿਹਾਸਕ ਜਿੱਤ ‘ਤੇ ਚੰਡੀਗੜ ਵਾਸੀਆਂ ਦਾ ਦਿਲੋਂ ਸ਼ੁਕਰੀਆ, ਭਰੋਸਾ ਨਹੀਂ ਟੁੱਟਣ ਦੇਵਾਂਗੇ- ਕੇਜਰੀਵਾਲ
ਆਮ ਆਦਮੀ ਪਾਰਟੀ ਨਫਰਤ ਦੀ ਨਹੀਂ ਵਿਕਾਸ ਦੀ ਰਾਜਨੀਤੀ ਕਰਦੀ ਹੈ- ਭਗਵੰਤ ਮਾਨ
ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ, ਇੱਕ ਘੰਟਾ ਵਧਾਇਆ ਜਾਵੇਗਾ ਵੋਟਿੰਗ ਦਾ ਸਮਾਂ
'ਸਾਰੀਆਂ ਪਾਰਟੀਆਂ ਸਮੇਂ 'ਤੇ ਚਾਹੁੰਦੀਆਂ ਚੋਣਾਂ'
2022 'ਚ ਇਨ੍ਹਾਂ 6 ਤਰੀਕਿਆਂ ਨਾਲ ਬਣ ਸਕਦੇ ਹੋ ਅਮੀਰ, ਦੇਖੋ ਕਿਹੜਾ ਹੈ ਸਭ ਤੋਂ ਵਧੀਆ
ਸਾਲ 2021 ਕੋਵਿਡ-19 ਮਹਾਂਮਾਰੀ ਕਾਰਨ ਉਥਲ-ਪੁਥਲ ਭਰਿਆ ਰਿਹਾ।