ਰਾਸ਼ਟਰੀ
ਖੇਤੀ ਕਾਨੂੰਨਾਂ 'ਤੇ ਤੋਮਰ ਦੇ ਬਿਆਨ 'ਤੇ ਟਿਕੈਤ ਦਾ ਜਵਾਬ, 'ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ'
'ਖੇਤੀਬਾੜੀ ਮੰਤਰੀ ਵਲੋਂ ਦਿਤਾ ਇਹ ਬਿਆਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖ਼ਾ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਵਾਲਾ ਹੈ'
Covid-19 : ਬੱਚਿਆਂ ਨੂੰ ਕਿਹੜਾ ਟੀਕਾ ਲੱਗੇਗਾ? ਕਿਵੇਂ ਹੋਵੇਗੀ ਰਜਿਸਟ੍ਰੇਸ਼ਨ? ਜਾਣੋ ਸਾਰੇ ਜਵਾਬ
ਜੇਕਰ ਟੀਕੇ 'ਚ ਤਿੰਨ ਮਹੀਨੇ ਦਾ ਗੈਪ ਹੈ ਤਾਂ ਉਹ ਇਮਤਿਹਾਨ ਕਿਵੇਂ ਦੇਣਗੇ? ਅਸੀਂ ਤੁਹਾਨੂੰ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇ ਰਹੇ ਹਾਂ।
ਓਮੀਕ੍ਰੋਨ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ 'ਤੇ ਸਾਧਿਆ ਨਿਸ਼ਾਨਾ
'ਦੇਸ਼ ਵਾਸੀਆਂ ਦੀਆਂ ਜਾਨਾਂ ਨਾਲ ਹੋ ਰਿਹਾ ਖਿਲਵਾੜ'
ਮਨ ਕੀ ਬਾਤ: ਕੋਰੋਨਾ ਦੇ ਨਵੇਂ ਵੇਰੀਐਂਟ ਤੋਂ ਸਾਵਧਾਨ ਰਹੋ ਤੇ ਮਿਲ ਕੇ ਲੜਨ ਦਾ ਸੰਕਲਪ ਲਓ: PM ਮੋਦੀ
ਜੇਕਰ ਅਸੀਂ ਦੁਨੀਆ ਭਰ ਦੇ ਟੀਕਿਆਂ ਦੇ ਅੰਕੜਿਆਂ ਦੀ ਭਾਰਤ ਨਾਲ ਤੁਲਨਾ ਕਰੀਏ ਤਾਂ ਲੱਗਦਾ ਹੈ ਕਿ ਦੇਸ਼ ਨੇ ਬੇਮਿਸਾਲ ਕੰਮ ਕੀਤਾ ਹੈ।
ਪਹਾੜੀ ਇਲਾਕਿਆਂ 'ਚ ਬਰਫ਼ਬਾਰੀ, ਉੱਤਰ-ਪੱਛਮੀ ਭਾਰਤ 'ਚ ਮੀਂਹ ਦੀ ਚਿਤਾਵਨੀ
ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ 'ਚ ਮੀਂਹ ਅਤੇ ਧੁੰਦ ਪੈਣ ਦੀ ਸੰਭਾਵਨਾ
ਖੇਤੀ ਕਾਨੂੰਨਾਂ ਦੀ ਵਾਪਸੀ ਬਾਰੇ ਨਰਿੰਦਰ ਤੋਮਰ ਨੇ ਦਿਤਾ ਸਪੱਸ਼ਟੀਕਰਨ
ਖੇਤੀ ਕਾਨੂੰਨ ਵਾਪਸ ਲੈ ਕੇ ਆਉਣ ਦਾ ਸਰਕਾਰ ਦਾ ਕੋਈ ਵਿਚਾਰ ਨਹੀਂ ਹੈ।
ਚੋਣਾਂ ਤੋਂ ਬਾਅਦ ਖੇਤੀ ਕਾਨੂੰਨਾਂ ਨੂੰ ਵਾਪਸ ਲਿਆਉਣ ਦੀ ਸਾਜ਼ਿਸ਼ ਰਚ ਰਿਹਾ ਹੈ ਕੇਂਦਰ: ਕਾਂਗਰਸ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਖੇਤੀਬਾੜੀ ਮੰਤਰੀ ਨੇ ਪ੍ਰਧਾਨ ਮੰਤਰੀ ਦੀ ਮੁਆਫ਼ੀ ਦਾ ‘‘ਅਪਮਾਨ’’ ਕੀਤਾ ਹੈ
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਵੱਡਾ ਬਿਆਨ-'ਇਕ ਕਦਮ ਪਿੱਛੇ ਹਟੇ ਹਾਂ ਫਿਰ ਅੱਗੇ ਵਧਾਂਗੇ'
ਕਿਹਾ, ਸਰਕਾਰ ਵਲੋਂ ਤਿੰਨ ਖੇਤੀ ਕਾਨੂੰਨ ਲਿਆਂਦੇ ਗਏ ਸਨ ਪਰ ਕੁਝ ਲੋਕਾਂ ਨੂੰ ਰਾਸ ਨਹੀਂ ਆਏ
ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਕਰ ਕੇ ਹੀ ਭਾਰਤ ਦੀ ਅਖੰਡਤਾ ਸੁਰੱਖਿਅਤ - PM ਮੋਦੀ
ਮੇਰਾ ਸਿੱਖ ਪੰਥ ਵਿਚ ਵਿਸ਼ਵਾਸ ਹਮੇਸ਼ਾ ਰਿਹਾ ਹੈ। - PM Modi
ਰਾਤ ਦੇ ਸਮੇਂ ਔਰਤ ਦੇ ਮੰਜੇ 'ਤੇ ਬੈਠਣਾ ਵੀ ਅਪਮਾਨਜਨਕ ਹੋਵੇਗਾ: ਬੰਬੇ HC
ਕਿਸੇ ਅਜਨਬੀ ਦੁਆਰਾ ਕਿਸੇ ਔਰਤ ਦੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਛੂਹਣਾ, ਨਿਮਰਤਾ ਦੀ ਉਲੰਘਣਾ ਦੇ ਬਰਾਬਰ ਹੋਵੇਗਾ।