ਰਾਸ਼ਟਰੀ
NCERT ਕਿਤਾਬਾਂ ਵਿਚ 'ਕੋਰੋਨਾ ਵਾਇਰਸ' ਦੇ ਪਾਠ ਨੂੰ ਸ਼ਾਮਲ ਕਰਨ 'ਤੇ ਕਰੇਗੀ ਵਿਚਾਰ
ਇਹ (ਕੋਰੋਨਾਵਾਇਰਸ ਇਨਫੈਕਸ਼ਨ) ਇੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ। ਇਸ ਨੂੰ ਲੈ ਕੇ ਹਰ ਕੋਈ ਚਿੰਤਤ ਹੈ।
ਹਿੰਦੂ ਧਰਮਾਤਮਾ ਨੇ ਮਹਾਤਮਾ ਗਾਂਧੀ ਦੇ ਕਤਲ ਲਈ ਗੋਡਸੇ ਦੀ ਸ਼ਲਾਘਾ ਕੀਤੀ,ਪਰਚਾ ਦਰਜ
ਕਾਂਗਰਸ ਤੇ ਹੋਰ ਪਾਰਟੀਆਂ ਨੇ ਕੀਤੀ ਸਖ਼ਤ ਸ਼ਬਦਾਂ ਵਿਚ ਨਿਖੇਧੀ
Omicron: 1.25 ਲੱਖ ਤੱਕ ਮਹਿੰਗੀ ਹੋ ਸਕਦੀ ਹੈ ਹੱਜ ਯਾਤਰਾ
ਹੱਜ ਕਮੇਟੀ ਆਫ ਇੰਡੀਆ ਨੇ ਜਾਰੀ ਕੀਤਾ ਸਰਕੂਲਰ
ਰਾਤ ਨੂੰ ਕਰਫਿਊ ਲਗਾਉਣਾ, ਦਿਨ 'ਚ ਲੋਕਾਂ ਨੂੰ ਰੈਲੀਆਂ ਵਿਚ ਬੁਲਾਉਣਾ, ਸਮਝ ਤੋਂ ਪਰ੍ਹੇ- ਵਰੁਣ ਗਾਂਧੀ
'ਸਾਨੂੰ ਇਮਾਨਦਾਰੀ ਨਾਲ ਫੈਸਲਾ ਕਰਨਾ ਹੋਵੇਗਾ ਕਿ ਕੀ ਸਾਡੀ ਤਰਜੀਹ ਖ਼ਤਰਨਾਕ ਓਮੀਕ੍ਰੋਨ ਦੇ ਫੈਲਣ ਨੂੰ ਰੋਕਣਾ ਹੈ ਜਾਂ ਚੋਣ ਸ਼ਕਤੀ ਦਾ ਪ੍ਰਦਰਸ਼ਨ''
HP Adhesives IPO: ਨਿਵੇਸ਼ਕਾਂ ਨੂੰ 45 ਰੁਪਏ ਦਾ ਹੋਇਆ ਫਾਇਦਾ, ਜਾਣੋ ਕਿੰਨੇ ਵਿਚ ਹੋਈ ਲਿਸਟਿੰਗ
ਇਸ ਆਈਪੀਓ ਲਈ ਬੋਲੀ 15 ਤੋਂ 17 ਦਸੰਬਰ ਦਰਮਿਆਨ ਰੱਖੀ ਗਈ ਸੀ।
ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਯੋਗੀ ਆਦਿਤਿਆਨਾਥ ਨੇ CM ਰਿਹਾਇਸ਼ ਕਰਵਾਏ ਗੁਰਮਿਤ ਸਮਾਗਮ
ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ, ਸਾਹਿਬਜ਼ਾਦਿਆਂ ਜੀ ਦੀ ਕੁਰਬਾਨੀ ਨੂੰ ਪ੍ਰਣਾਮ
ਕਿਸਾਨ ਨਹੀਂ ਚਾਹੁੰਦੇ PM ਮੋਦੀ ਦਾ ਅਕਸ ਖ਼ਰਾਬ ਹੋਵੇ- ਰਾਕੇਸ਼ ਟਿਕੈਤ
ਖੇਤੀ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਰਾਕੇਸ਼ ਟਿਕੈਤ ਲਗਾਤਾਰ ਕਰ ਰਹੇ ਟਵੀਟ
ਅੰਬਾਲਾ 'ਚ ਵਾਪਰਿਆ ਦਰਦਨਾਕ ਹਾਦਸਾ, ਤਿੰਨ ਬੱਸਾਂ ਦੀ ਆਪਸ 'ਚ ਹੋਈ ਟੱਕਰ, 5 ਦੀ ਮੌਤ
10 ਲੋਕ ਹੋਏ ਗੰਭੀਰ ਜ਼ਖ਼ਮੀ
ਮਨਜਿੰਦਰ ਸਿਰਸਾ ਦੇ ਘਰ ਪੁੱਜੇ ਗ੍ਰਹਿ ਮੰਤਰੀ ਅਮਿਤ ਸ਼ਾਹ
ਸਿਰਸਾ ਨੇ ਕੀਤਾ ਭਰਵਾਂ ਸਵਾਗਤ
ਖੇਤੀ ਕਾਨੂੰਨਾਂ 'ਤੇ ਤੋਮਰ ਦੇ ਬਿਆਨ 'ਤੇ ਟਿਕੈਤ ਦਾ ਜਵਾਬ, 'ਯਾਦ ਰਹੇ ਕਿਸਾਨਾਂ ਲਈ ਦਿੱਲੀ ਦੂਰ ਨਹੀਂ'
'ਖੇਤੀਬਾੜੀ ਮੰਤਰੀ ਵਲੋਂ ਦਿਤਾ ਇਹ ਬਿਆਨ ਦੇਸ਼ ਭਰ ਦੇ ਕਿਸਾਨਾਂ ਨਾਲ ਧੋਖ਼ਾ ਕਰਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਨੀਵਾਂ ਦਿਖਾਉਣ ਵਾਲਾ ਹੈ'