ਰਾਸ਼ਟਰੀ
ਉਮਰ ਅਬਦੁੱਲਾ ਦਾ ਬਿਆਨ- ਧਾਰਾ 370 ਹਟਣ 'ਤੇ ਮਠਿਆਈ ਵੰਡਣ ਵਾਲੇ ਲੋਕ ਅੱਜ ਪਛਤਾ ਰਹੇ ਨੇ
ਉਮਰ ਅਬਦੁੱਲਾ ਨੇ ਕਿਹਾ ਕਿ ਧਾਰਾ 370 ਹਟਾਏ ਜਾਣ ਤੋਂ ਬਾਅਦ ਜੰਮੂ 'ਚ ਕੁਝ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ ਸਨ, ਉਹੀ ਲੋਕ ਅੱਜ ਪਛਤਾ ਰਹੇ ਹਨ।
ਰਾਜ ਸਭਾ ਵਿਚ ਬੋਲੇ ਕੇਂਦਰੀ ਮੰਤਰੀ - 2030 ਤੱਕ ਸਪੇਸ ਸਟੇਸ਼ਨ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਭਾਰਤ
ਭਾਰਤ 2022 ਦੇ ਅਖੀਰ ਤੱਕ ਗਗਨਯਾਨ ਤੋਂ ਪਹਿਲਾਂ ਪੁਲਾੜ ਵਿਚ ਪਹਿਲੇ ਦੋ ਮਨੁੱਖ ਰਹਿਤ ਮਿਸ਼ਨ ਭੇਜੇਗਾ
ਮੌਤ ਤੋਂ 1 ਦਿਨ ਪਹਿਲਾਂ CDS ਰਾਵਤ ਨੇ ਰਿਕਾਰਡ ਕੀਤਾ ਸੀ ਇਹ ਸੰਦੇਸ਼, 'ਸਾਨੂੰ ਆਪਣੀ ਫੌਜ 'ਤੇ ਮਾਣ ਹੈ'
ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ (CDS) ਜਨਰਲ ਬਿਪਿਨ ਰਾਵਤ ਦੁਨੀਆਂ ਵਿਚ ਨਹੀਂ ਰਹੇ।
ਕਿਸਾਨ ਅੰਦੋਲਨ ਕਰਕੇ ਪੂਰੀ ਦੁਨੀਆਂ ‘ਚ ਛਾਏ ਰਾਕੇਸ਼ ਟਿਕੈਤ, ਲੰਡਨ ਆਈਕਨ ਐਵਾਰਡ ਨਾਲ ਹੋਏ ਸਨਮਾਨਿਤ
ਲੰਡਨ ਦੀ ਕੰਪਨੀ ਹਰ ਸਾਲ ਵਿਸ਼ਵ ਪੱਧਰ ‘ਤੇ ਵੱਡੀ ਸ਼ਖਸੀਅਤ ਨੂੰ ਐਵਾਰਡ ਦੇ ਕੇ ਸਨਮਾਨਿਤ ਕਰਦੀ ਹੈ।
ਭਾਜਪਾ ਸਰਕਾਰ 'ਤੇ ਵਰ੍ਹੇ ਰਾਹੁਲ ਗਾਂਧੀ, 'ਇਹ ਹਿੰਦੂਆਂ ਦਾ ਦੇਸ਼ ਹੈ, ਹਿੰਦੂਤਵਵਾਦੀਆਂ ਦਾ ਨਹੀਂ'
ਰਾਹੁਲ ਗਾਂਧੀ ਨੇ ਮਹਿੰਗਾਈ ਹਟਾਓ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰੈਲੀ ਮਹਿੰਗਾਈ ਬਾਰੇ ਹੈ, ਬੇਰੁਜ਼ਗਾਰੀ ਬਾਰੇ ਹੈ, ਆਮ ਲੋਕਾਂ ਨੂੰ ਹੋ ਰਹੇ ਦਰਦ ਬਾਰੇ ਹੈ।
ਕਿਸਾਨਾਂ ਦੀ ਘਰ ਵਾਪਸੀ: ਖਾਲੀ ਹੋਣ ਲੱਗਾ ਸਿੰਘੂ ਬਾਰਡਰ, ਧਰਨੇ ਵਾਲੀ ਥਾਂ ਤੋਂ ਹਟਾਏ ਗਏ ਟੈਂਟ
100 ਤੋਂ ਵੱਧ ਵਾਲੰਟੀਅਰ ਕੰਮ 'ਤੇ ਲੱਗੇ
ਚਿਦੰਬਰਮ ਨੇ TMC ਦੇ ਚੋਣ ਵਾਅਦੇ 'ਤੇ ਕੱਸਿਆ ਤੰਜ਼, 'ਰੱਬ ਗੋਆ ਦਾ ਭਲਾ ਕਰੇ'
ਗੋਆ ਵਿਚ 3.5 ਲੱਖ ਘਰਾਂ ਵਿੱਚ ਪ੍ਰਤੀ ਔਰਤ 5,000 ਰੁਪਏ ਦੀ ਮਹੀਨਾਵਾਰ ਗ੍ਰਾਂਟ 175 ਕਰੋੜ ਰੁਪਏ ਹੋਵੇਗੀ
ਕੇਂਦਰ 'ਤੇ ਭੜਕੇ ਪ੍ਰਿਯੰਕਾ ਗਾਂਧੀ, 'ਕੁਝ ਗਿਣੇ-ਚੁਣੇ ਉਦਯੋਗਪਤੀਆਂ ਲਈ ਕੰਮ ਕਰ ਰਹੀ ਸਰਕਾਰ'
ਉਹਨਾਂ ਕਿਹਾ ਕਿ ਮੋਦੀ ਸਰਕਾਰ ਪੁੱਛਦੀ ਹੈ ਕਿ ਕਾਂਗਰਸ ਨੇ 70 ਸਾਲਾਂ 'ਚ ਕੀ ਕੀਤਾ? ਮੈਂ ਕਹਿੰਦੀ ਹਾਂ, '70 ਸਾਲਾਂ ਦੀ ਗੱਲ ਛੱਡੋ, ਦੱਸੋ 7 ਸਾਲਾਂ 'ਚ ਤੁਸੀਂ ਕੀ ਕੀਤਾ?'
ਗੋਆ: ਮਮਤਾ ਬੈਨਰਜੀ ਦਾ ਵਾਅਦਾ - ਸੱਤਾ ’ਚ ਆਉਣ ’ਤੇ ਔਰਤਾਂ ਨੂੰ ਮਿਲਣਗੇ 5,000 ਰੁਪਏ ਪ੍ਰਤੀ ਮਹੀਨਾ
ਟੀ. ਐੱਮ. ਸੀ. ਔਰਤਾਂ ਨੂੰ ਆਤਮਨਿਰਭਰ ਬਣਾਉਣ ਲਈ ਵਚਨਬੱਧ ਹੈ।
ਚੰਡੀਗੜ੍ਹ ਪੁੱਜਾ ਓਮੀਕ੍ਰੋਨ, ਇਟਲੀ ਤੋਂ ਪਰਤੇ 20 ਸਾਲਾ ਨੌਜਵਾਨ ਦੀ ਰਿਪੋਰਟ ਆਈ ਪਾਜ਼ੇਟਿਵ
ਕੋਰੋਨਾ ਦੇ ਨਵੇਂ ਰੂਪ ਓਮੀਕ੍ਰੋਨ ਨੇ ਦੁਨੀਆ ਭਰ ਵਿੱਚ ਮਚਾਈ ਦਹਿਸ਼ਤ