ਰਾਸ਼ਟਰੀ
ਦੇਸ਼ ਵਿਚ Omicron ਦੇ 33 ਮਾਮਲੇ, ਦਿੱਲੀ ਵਿਚ Omicron ਦਾ ਦੂਜਾ ਮਾਮਲਾ ਆਇਆ ਸਾਹਮਣੇ
ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ 7 ਨਵੇਂ ਲੋਕਾਂ ਵਿਚ ਓਮੀਕਰੋਨ ਦਾ ਸੰਕਰਮਣ ਪਾਇਆ ਗਿਆ
ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਕੀਤਾ ਸਭ ਨੂੰ ਹੈਰਾਨ, 'ਨੌਕਰੀ ਛੱਡਣਾ ਚਾਹੁੰਦਾ ਹਾਂ'
ਆਪਣੀ ਨੌਕਰੀ ਛੱਡਣ ਅਤੇ ਪੂਰੀ ਤਰ੍ਹਾਂ Influencer ਬਣਨ ਬਾਰੇ ਸੋਚ ਰਿਹਾ ਹਾਂ - ਐਲੋਨ ਮਸਕ
ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ ਹੋਏ ਕਾਂਗਰਸ ਦੇ ਸਾਬਕਾ ਸਕੱਤਰ ਪ੍ਰਿੰਸ ਖੁੱਲਰ
ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸਵਾਗਤ
ਸੀਡੀਐਸ ਬਿਪਿਨ ਰਾਵਤ ਦੀ ਭਤੀਜੀ ਬੰਦਵੀ ਸਿੰਘ ਸ਼ੂਟਿੰਗ ਵਿੱਚ ਬਣੀ ਨੈਸ਼ਨਲ ਚੈਂਪੀਅਨ
ਅੱਠ ਗੋਲਡ ਮੈਡਲ ਜਿੱਤ ਕੇ ਭੂਆ-ਫੁੱਫੜ ਨੂੰ ਕੀਤੇ ਸਮਰਪਿਤ
ਕਿਸਾਨ ਅੰਦੋਲਨ ਦੌਰਾਨ ਮਦਦ ਕਰਨ ਵਾਲੇ ਸਥਾਨਕ ਲੋਕਾਂ ਨੂੰ ਸਨਮਾਨਤ ਕਰੇਗਾ ਕਿਸਾਨ ਮੋਰਚਾ
ਸਥਾਨਕ ਲੋਕਾਂ ਨੇ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਕਾਫੀ ਮਦਦ ਕੀਤੀ।
ਅੰਦੋਲਨ ਦੌਰਾਨ ਕਿਸੇ ਵੀ ਕਿਸਾਨ ਦੀ ਮੌਤ ਪੁਲਿਸ ਕਾਰਵਾਈ ਨਾਲ ਨਹੀਂ ਹੋਈ : ਨਰਿੰਦਰ ਸਿੰਘ ਤੋਮਰ
ਕਿਸਾਨ ਅੰਦੋਲਨ ’ਚ ਮਿ੍ਰਤਕ ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਆਦਿ ਰਾਜ ਸਰਕਾਰ ਨਾਲ ਸਬੰਧਤ ਹੈ।
ਜੇਕਰ ਬੱਚੇ ਹਨ ਆਨਲਾਈਨ ਗੇਮਾਂ ਦੇ ਆਦੀ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਸਿੱਖਿਆ ਮੰਤਰਾਲੇ ਨੇ ਜਾਰੀ ਕੀਤੀ ਐਡਵਾਈਜ਼ਰੀ
ਵਿਅਕਤੀ ਦੀ ਮੌਤ ਤੋਂ ਬਾਅਦ ਬੈਂਕ ਵਿਚ ਰੱਖੇ ਪੈਸੇ ਦਾ ਕੀ ਹੁੰਦਾ ਹੈ? ਕਿਸ ਨੂੰ ਮਿਲਦਾ ਹੈ ਇਹ ਪੈਸਾ
ਜੇਕਰ ਤੁਸੀਂ ਉਸ ਬੈਂਕ ਖਾਤੇ ਦੇ ਸੰਯੁਕਤ ਧਾਰਕ ਹੋ ਤਾਂ ਹੀ ਤੁਸੀਂ ਪੈਸੇ ਕਢਵਾ ਸਕਦੇ ਹੋ
ਇਤਿਹਾਸਤਕ ਜਿੱਤ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਕਿਸਾਨ ਆਗੂ
'ਜੰਗ ਜਿੱਤਣ ਅਤੇ ਸਹੀ ਸਲਾਮਤ ਵਾਪਸੀ ਲਈ ਅਰਦਾਸ ਕੀਤੀ'
ਅੰਤਿਮ ਯਾਤਰਾ ‘ਤੇ ਨਿਕਲੇ ਸੀਡੀਐੱਸ ਰਾਵਤ, 17 ਤੋਪਾਂ ਤੇ 800 ਜਵਾਨ ਦੇਣਗੇ ਸਲਾਮੀ
ਸ਼ਾਮ ਕਰੀਬ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।