ਰਾਸ਼ਟਰੀ
ਖੇਤੀਬਾੜੀ ਸੰਕਟ 'ਤੇ ਬਹਿਸ ਬਹੁਤ ਹੋ ਚੁੱਕੀ, ਹੁਣ MSP ਕਾਨੂੰਨ ਦਾ ਸਮਾਂ ਆ ਗਿਆ ਹੈ- ਵਰੁਣ ਗਾਂਧੀ
ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਬਾਰੇ ਸੰਸਦ 'ਚ ਪ੍ਰਾਈਵੇਟ ਮੈਂਬਰ ਬਿੱਲ ਲਿਆਉਣ ਦਾ ਐਲਾਨ ਕੀਤਾ ਹੈ।
ਸਕੂਲਾਂ ਦੀ ਹਾਲਤ ਨੂੰ ਲੈ ਕੇ ਕੇਜਰੀਵਾਲ ਨੇ ਫਿਰ ਘੇਰੇ CM ਚੰਨੀ, 'ਬੱਚਿਆਂ ਦਾ ਖ਼ਤਰੇ 'ਚ ਭਵਿੱਖ
ਪੰਜਾਬ ਅਤੇ ਦਿੱਲੀ ਵਿੱਚ ਸਕੂਲਾਂ ਅਤੇ ਸਿੱਖਿਆ ਨੂੰ ਲੈ ਕੇ ਬਹਿਸ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ।
ਦੇਰ ਰਾਤ ਪੀਐੱਮ ਮੋਦੀ ਦਾ ਟਵਿਟਰ ਅਕਾਊਂਟ ਹੋਇਆ ਹੈਕ
PMO ਨੇ ਟਵੀਟ ਕਰ ਦਿੱਤੀ ਜਾਣਕਾਰੀ
ਸਾਲ ਭਰ ਦੇ ਲੰਮੇ ਅੰਦੋਲਨ ਤੋਂ ਬਾਅਦ ਹਾਸੇ ਲੈ ਕੇ ਪਰਤੇ ਜੇਤੂ ਕਿਸਾਨ
ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਸਜੇ ਟਰੈਕਟਰ ਜਿੱਤ ਦੇ ਗੀਤ ਗਾਉਂਦੇ ਹੋਇਆ ਛੱਡੀਆਂ ਸਰਹੱਦਾਂ
ਗੋਲਡਨ ਹੱਟ ਵਾਲੇ ਰਾਣਾ 'ਤੇ ਹੋਈ ਫੁੱਲਾਂ ਦੀ ਵਰਖ਼ਾ, 'ਰੱਬ ਨੇ ਮਿੱਟੀ ਦੇ ਕਣ ਨੂੰ ਸਟਾਰ ਬਣਾ ਦਿੱਤਾ'
ਪ੍ਰਮਾਤਮਾ ਵਲੋਂ ਦਿੱਤੀ ਦੌਲਤ ਹੈ ਜੋ ਕਦੇ ਵੀ ਖ਼ਤਮ ਨਹੀਂ ਹੋਵੇਗੀ ਤੇ ਇਸ ਦੌਲਤ ਨੂੰ ਉਹ ਹਮੇਸ਼ਾ ਸੰਭਾਲ ਕੇ ਰਖਣਗੇ।
ਅੰਦੋਲਨ ਨੂੰ ਯਾਦ ਰੱਖਣ ਦੇ ਮਕਸਦ ਨਾਲ ਸਿੰਘੂ ਬਾਰਡਰ ਤੋਂ ਇੱਟ-ਮਿੱਟੀ ਨਾਲ ਲੈ ਕੇ ਆਏ ਕਿਸਾਨ
ਕਿਸਾਨਾਂ ਨੇ ਸਬਰ ਸੰਤੋਖ ਨਾਲ ਹਾਸਲ ਕੀਤੀ ਜਿੱਤ
'ਅੱਜ ਕੱਢ ਕੇ ਦਿੱਲੀ ਦਾ ਖਿਆਲ ਚੱਲੇ ਹਾਂ, ਵਿਆਹ ਕੇ ਬਰਾਤ ਅਸੀਂ ਮੁੜ ਪੰਜਾਬ ਚੱਲੇ ਹਾਂ'
ਕਿਸਾਨਾਂ ਨੇ 381 ਦਿਨ ਸੜਕਾਂ 'ਤੇ ਕੱਟੇ ਹਨ ਪਰ ਉਹਨਾਂ ਦੇ ਚਿਹਰੇ 'ਤੇ ਇਕ ਦਿਨ ਵੀ ਮਾਯੂਸੀ ਨਹੀਂ ਛਾਈ ਸੀ
ਕਿਸਾਨਾਂ ਦੀ ਵਾਪਸੀ 'ਤੇ ਅਰਵਿੰਦ ਕੇਜਰੀਵਾਲ ਨੇ ਜਤਾਈ ਖੁਸ਼ੀ, 'ਕਿਸਾਨਾਂ ਦੇ ਏਕੇ ਦੀ ਹੋਈ ਜਿੱਤ'
ਆਪਸੀ ਭਾਈਚਾਰਾ ਅਤੇ ਏਕਤਾ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ।
CDS ਰਾਵਤ ਦੀਆਂ ਧੀਆਂ ਨੇ ਮਾਤਾ-ਪਿਤਾ ਨੂੰ ਦਿੱਤੀ ਵਿਦਾਈ, ਹਰਿਦੁਆਰ 'ਚਸ ਅਸਥੀਆਂ ਕੀਤੀਆਂ ਵਿਸਰਜਿਤ
ਜਨਰਲ ਬਿਪਿਨ ਰਾਵਤ ਆਪਣੀ ਪਤਨੀ ਸਮੇਤ ਵੀਰਵਾਰ ਨੂੰ ਇਕ ਜ਼ਹਾਜ਼ ਹਾਦਸੇ ਦੌਰਾਨ ਸ਼ਹੀਦ ਹੋ ਗਏ ਸਨ
ਦੇਸ਼ ਵਿਚ Omicron ਦੇ 33 ਮਾਮਲੇ, ਦਿੱਲੀ ਵਿਚ Omicron ਦਾ ਦੂਜਾ ਮਾਮਲਾ ਆਇਆ ਸਾਹਮਣੇ
ਸ਼ੁੱਕਰਵਾਰ ਨੂੰ ਮਹਾਰਾਸ਼ਟਰ ਵਿਚ 7 ਨਵੇਂ ਲੋਕਾਂ ਵਿਚ ਓਮੀਕਰੋਨ ਦਾ ਸੰਕਰਮਣ ਪਾਇਆ ਗਿਆ