ਰਾਸ਼ਟਰੀ
ਦਿੱਲੀ ਸਰਕਾਰ ਦੂਜੇ ਗੇੜ ’ਚ ਲਗਾਏਗੀ 1.40 ਲੱਖ CCTV ਕੈਮਰੇ
ਦਿੱਲੀ ਕੈਮਰੇ ਲਾਏ ਜਾਣ ਦੇ ਮਾਮਲੇ ’ਚਲੰ ਡਨ, ਨਿਊਯਾਰਕ, ਸਿੰਗਾਪੁਰ ਤੇ ਪੈਰਿਸ ਤੋਂ ਕਾਫ਼ੀ ਅੱਗੇ : ਅਰਵਿੰਦ ਕੇਜਰੀਵਾਲ
ਭਾਰਤ ਵਿਚ 12.5 ਕਰੋੜ ਲੋਕਾਂ ਨੇ ਸਮੇਂ ਸਿਰ ਨਹੀਂ ਲਈ ਕੋਵਿਡ-19 ਵੈਕਸੀਨ ਦੀ ਦੂਜੀ ਖੁਰਾਕ: ਕੇਂਦਰ
ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।
ਅਪਣੀ ਕਿਤਾਬ ਬਾਰੇ ਬੋਲੇ MP ਮਨੀਸ਼ ਤਿਵਾੜੀ, ਕਿਹਾ- 'ਮੈਂ 26/11 'ਤੇ ਯੂਪੀਏ ਦਾ ਮੁਲਾਂਕਣ ਨਹੀਂ ਕੀਤਾ'
ਕਾਂਗਰਸ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਮੁੰਬਈ ਹਮਲਿਆਂ ਨੂੰ ਲੈ ਕੇ ਯੂਪੀਏ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਣ ਤੋਂ 9 ਦਿਨਾਂ ਬਾਅਦ ਸਪੱਸ਼ਟੀਕਰਨ ਦਿੱਤਾ ਹੈ।
ਸਿੱਧੂ ਮੂਸੇਵਾਲਾ ਨੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ
ਨਵਜੋਤ ਸਿੱਧੂ ਤੇ ਰਾਜਾ ਵੜਿੰਗ ਵੀ ਸਨ ਸ਼ਾਮਲ
ਅੰਦੋਲਨ ਦੌਰਾਨ ਦਰਜ ਹੋਏ ਕੇਸਾਂ ਦੀ ਵਾਪਸੀ ਦੇ ਮੁੱਦੇ 'ਤੇ ਮਨੋਹਰ ਲਾਲ ਖੱਟਰ ਨੂੰ ਮਿਲੇ ਕਿਸਾਨ ਆਗੂ
ਕਿਸਾਨ ਆਗੂਆਂ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਉਹਨਾਂ ਦੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਕੇਂਦਰ ਕੋਲ ਕਿਸਾਨਾਂ ਦੀ ਮੌਤ ਦਾ ਅੰਕੜਾ ਨਹੀਂ,ਫਿਰ PM ਮੋਦੀ ਨੇ ਮਾਫ਼ੀ ਕਿਸ ਤੋਂ ਮੰਗੀ- ਰਾਹੁਲ ਗਾਂਧੀ
''ਕਿਸਾਨਾਂ ਦੀ ਮੌਤ 'ਤੇ ਮੋਦੀ ਸਰਕਾਰ ਅਸੰਵੇਦਨਸ਼ੀਲ ਹੈ''
ਕਿਸਾਨ ਸਨਮਾਨ ਨਿਧੀ ਯੋਜਨਾ ਦੀ ਦੁਰਵਰਤੋਂ ਰੋਕਣ ਲਈ ਕੇਂਦਰ ਸੂਬਿਆਂ ਦੇ ਸੰਪਰਕ ਵਿਚ: ਨਰਿੰਦਰ ਤੋਮਰ
ਇਸ ਸਕੀਮ ਨੂੰ ਸ਼ੁਰੂ ਕਰਨ ਸਮੇਂ ਕਿਸਾਨਾਂ ਦੀ ਕੁੱਲ ਗਿਣਤੀ 15.5 ਕਰੋੜ ਦੇ ਕਰੀਬ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ
ਰਾਜ ਸਭਾ ਵਿਚ ਬੋਲੇ ਸੁਸ਼ੀਲ ਮੋਦੀ, 'ਬੱਚਿਆਂ ’ਚ Online Games ਦੀ ਵਧ ਰਹੀ ਲਤ ਚਿੰਤਾ ਦਾ ਵਿਸ਼ਾ'
ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੇ ਨੌਜਵਾਨਾਂ ਵਿਚ ਆਨਲਾਈਨ ਖੇਡਾਂ ਦੇ ਵਧਦੇ ਰੁਝਾਨ 'ਤੇ ਚਿੰਤਾ ਜ਼ਾਹਰ ਕੀਤੀ ਹੈ।
ਝਾਂਸੀ ਦੇ ਲੋਕ ਹੁਣ ਭਾਜਪਾ ਦੇ ਝਾਂਸੇ 'ਚ ਨਹੀਂ ਆਉਣਗੇ : ਅਖਿਲੇਸ਼ ਯਾਦਵ
ਹੁਣ ਝਾਂਸੀ ਦੀ ਜਨਤਾ ਇਨ੍ਹਾਂ ਦੀ ਬੌਖਲਾਹਟ 'ਚ ਨਹੀਂ ਆਵੇਗੀ,ਇਸ ਵਾਰ ਬੁੰਦੇਲਖੰਡ ਦੀ ਜਨਤਾ ਭਾਜਪਾ ਨੂੰ ਨੱਥ ਪਾਵੇਗੀ, ਬੁੰਦੇਲਖੰਡ 'ਚੋਂ ਭਾਜਪਾ ਦਾ ਦਰਵਾਜ਼ਾ ਬੰਦ ਹੋਵੇਗਾ
CCTV ਕੈਮਰੇ ਲਗਾਉਣ ਵਿਚ ਲੰਡਨ, ਨਿਊਯਾਰਕ ਅਤੇ ਪੈਰਿਸ ਤੋਂ ਵੀ ਅੱਗੇ ਹੈ ਦਿੱਲੀ- ਅਰਵਿੰਦ ਕੇਜਰੀਵਾਲ
ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਿਛਲੇ 7 ਸਾਲਾਂ ਵਿਚ ਦਿੱਲੀ ਵਿਚ 2,75,000 ਸੀਸੀਟੀਵੀ ਕੈਮਰੇ ਲਗਾਏ ਗਏ।