ਰਾਸ਼ਟਰੀ
ਕੇਜਰੀਵਾਲ ਸਭ ਤੋਂ ਵਧੀਆ ਸਿਆਸੀ ਕਲਾਕਾਰ, ਜੋ ਵੱਖ-ਵੱਖ ਸੂਬਿਆਂ ‘ਚ ਕਲਾ ਕਰਦੇ ਨੇ - ਅਨਿਲ ਵਿਜ
ਅਨਿਲ ਵਿੱਜ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ 'ਕੇਜਰੀਵਾਲ ਜੀ ਸਭ ਤੋਂ ਵਧੀਆ ਸਿਆਸੀ ਕਲਾਕਾਰ’ ਹਨ
ਗਾਂਧੀ ਪਰਿਵਾਰ ’ਤੇ ਪ੍ਰਸ਼ਾਂਤ ਕਿਸ਼ੋਰ ਦਾ ਹਮਲਾ, 'ਕਾਂਗਰਸ ਲੀਡਰਸ਼ਿਪ ਕਿਸੇ ਇਕ ਵਿਅਕਤੀ ਦੀ ਜਾਗੀਰ ਨਹੀਂ'
ਮਸ਼ਹੂਰ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਪਿਛਲੇ ਕੁਝ ਦਿਨਾਂ ਤੋਂ ਕਾਂਗਰਸ ਲੀਡਰਸ਼ਿਪ 'ਤੇ ਹਮਲੇ ਬੋਲ ਰਹੇ ਹਨ।
ਸੁਪਰੀਮ ਕੋਰਟ ਦੀ ਝਾੜ ਤੋਂ ਬਾਅਦ ਦਿੱਲੀ ਸਰਕਾਰ ਦਾ ਫੈਸਲਾ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਕੂਲ
ਰਾਸ਼ਟਰੀ ਰਾਜਧਾਨੀ ਦਿੱਲੀ 'ਚ ਪ੍ਰਦੂਸ਼ਣ ਦੀ ਸਮੱਸਿਆ ਕਾਰਨ ਸਕੂਲ ਫਿਰ ਤੋਂ ਬੰਦ ਕਰ ਦਿੱਤੇ ਗਏ ਹਨ। ਕੇਜਰੀਵਾਲ ਸਰਕਾਰ ਦਾ ਇਹ ਹੁਕਮ ਸ਼ੁੱਕਰਵਾਰ ਤੋਂ ਲਾਗੂ ਹੋਵੇਗਾ।
Smart policing ਸਰਵੇ 2021 'ਚ ਖ਼ੁਲਾਸਾ, 29 ਸੂਬਿਆਂ 'ਚੋਂ ਪੰਜਾਬ ਪੁਲਿਸ ਨੂੰ ਮਿਲਿਆ 25ਵਾਂ ਸਥਾਨ
ਪੰਜਾਬ ਪੁਲਿਸ ਨੇ ਸਮਾਰਟ ਪੁਲਿਸਿੰਗ ਇੰਡੈਕਸ 2021 ਵਿਚੋਂ ਹਾਸਲ ਕੀਤੇ 6.07 ਅੰਕ
ਦਿੱਲੀ ਦੇ ਪ੍ਰਦੂਸ਼ਣ 'ਤੇ ਸੁਪਰੀਮ ਕੋਰਟ ਦੀ ਸਖ਼ਤ ਚੇਤਾਵਨੀ, '24 ਘੰਟੇ 'ਚ ਚੁੱਕੇ ਜਾਣ ਸਖ਼ਤ ਕਦਮ'
ਸੁਪਰੀਮ ਕੋਰਟ ਨੇ ਅੱਜ ਦਿੱਲੀ-ਐਨਸੀਆਰ ਵਿਚ ਪ੍ਰਦੂਸ਼ਣ ਦੇ ਮਾਮਲੇ ਵਿਚ ਸੁਣਵਾਈ ਦੌਰਾਨ ਕੇਂਦਰ ਅਤੇ ਸੂਬਿਆਂ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ।
ਅੰਮ੍ਰਿਤਸਰ ਏਅਰਪੋਰਟ ਪੁੱਜੇ ਕੇਜਰੀਵਾਲ, 'ਮੇਰਾ ਰੰਗ ਕਾਲਾ ਹੋ ਸਕਦਾ ਹੈ ਪਰ ਨੀਯਤ ਨਹੀਂ'
ਮੈਨੂੰ ਕੰਮ ਕਰਨਾ ਆਉਂਦਾ ਹੈ
ਵਰੁਣ ਗਾਂਧੀ ਨੇ ਫਿਰ ਘੇਰੀ ਆਪਣੀ ਸਰਕਾਰ, 'ਆਖਿਰ ਕਦੋਂ ਤੱਕ ਸਬਰ ਕਰੇ ਭਾਰਤ ਦਾ ਨੌਜਵਾਨ'
ਕਿਸਾਨਾਂ ਦੇ ਮੁੱਦਿਆਂ 'ਤੇ ਵੀ ਸਰਕਾਰ 'ਤੇ ਲਗਾਤਾਰ ਵਿੰਨ੍ਹੇ ਨਿਸ਼ਾਨੇ
5 ਸਾਲ ਦੀ ਬੱਚੀ ਦੇ ਸਰੀਰ ’ਚ ਧੜਕਣ ਲੱਗਾ 41 ਸਾਲਾ ਕਿਸਾਨ ਦਾ ਦਿਲ
ਦੇਵਾਸ ਜ਼ਿਲ੍ਹੇ ਦੇ ਪਿਪਲੀਆ ਲੋਹਾਰ ਪਿੰਡ ਦੇ ਕਿਸਾਨ ਸੋਲੰਕੀ 28 ਨਵੰਬਰ ਨੂੰ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ
ਦੱਖਣੀ ਅਫਰੀਕਾ 'ਚ ਕੋਰੋਨਾ ਦੀ ਲਾਗ ਬੇਲਗਾਮ, ਇਕ ਹਫਤੇ 'ਚ ਸੰਕਰਮਿਤਾਂ ਦੀ ਗਿਣਤੀ 400 ਫੀਸਦੀ ਵਧੀ
87 ਫ਼ੀਸਦੀ ਨੇ ਨਹੀਂ ਕੀਤਾ ਟੀਕਾਕਰਨ