ਰਾਸ਼ਟਰੀ
ਉੱਤਰਾਖੰਡ ਵਿੱਚ 18,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ PM ਮੋਦੀ
ਪ੍ਰੋਜੈਕਟਾਂ ਦਾ ਵੀ ਰੱਖਣਗੇ ਨੀਂਹ ਪੱਥਰ
ਮੋਰਚਾ ਖ਼ਤਮ ਹੋਣ ਦੀਆਂ ਅਫ਼ਵਾਹਾਂ ਫੈਲਾਉਣ ਵਾਲਿਆਂ ਨੂੰ ਰਾਕੇਸ਼ ਟਿਕੈਤ ਦਾ ਕਰਾਰਾ ਜਵਾਬ
‘ਸੰਯੁਕਤ ਕਿਸਾਨ ਮੋਰਚਾ ਕਦੇ ਨਹੀਂ ਟੁੱਟੇਗਾ, ਹੁਣ ਫਾਈਨਲ ਮੈਚ ਆਰ-ਪਾਰ ਦਾ ਹੋਵੇਗਾ, MSP ਤਾਂ ਹਿੱਕ ਠੋਕ ਕੇ ਲਵਾਂਗੇ'
ਭਾਰਤੀ ਸਰਹੱਦ ਦੀ ਸੁਰੱਖਿਆ ਮਜ਼ਬੂਤੀ ਲਈ 1 ਦਸੰਬਰ 1965 ਨੂੰ ਹੋਇਆ ਸੀ BSF ਦਾ ਗਠਨ
1965 ’ਚ ਪਾਕਿਸਤਾਨ ਵੱਲੋਂ ਭਾਰਤੀ ਪੋਸਟਾਂ 'ਤੇ ਕੀਤੇ ਹਮਲੇ ਮਗਰੋਂ ਹੋਂਦ ’ਚ ਲਿਆਂਦੀ ਸੀ BSF
ਦਿੱਲੀ ਵਾਸੀਆਂ ਲਈ ਖੁਸ਼ਖ਼ਬਰੀ, ਕੇਜਰੀਵਾਲ ਸਰਕਾਰ ਨੇ ਸਸਤਾ ਕੀਤਾ ਪੈਟਰੋਲ
ਤੇਲ 'ਤੇ 8 ਰੁਪਏ ਘਟਾਇਆ VAT
ਭਾਰਤ ਵਿਚ ਮਈ 2020 ਤੋਂ ਬਾਅਦ ਨਵੰਬਰ ਵਿੱਚ ਆਏ ਕੋਵਿਡ ਦੇ ਸਭ ਤੋਂ ਘੱਟ ਕੇਸ
ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 547 ਦਿਨਾਂ ਤੋਂ ਬਾਅਦ ਇੱਕ ਲੱਖ ਤੋਂ ਹੇਠਾਂ ਆ ਗਈ ਹੈ
'ਅੰਦੋਲਨ ਦੌਰਾਨ ਹੋਈਆਂ ਮੌਤਾਂ ਦਾ ਅੰਕੜਾ ਨਹੀਂ, ਇਸ ਲਈ ਮੁਆਵਜ਼ੇ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ'
ਲੋਕ ਸਭਾ 'ਚ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਉੱਠੇ ਸਵਾਲ 'ਤੇ ਦਿੱਤਾ ਜਵਾਬ
12 ਰਾਜ ਸਭਾ ਸਾਂਸਦਾਂ ਦੀ ਮੁਅੱਤਲੀ ਖ਼ਿਲਾਫ਼ ਸੰਸਦ ਕੰਪਲੈਕਸ 'ਚ ਵਿਰੋਧੀ ਧਿਰਾਂ ਵਲੋਂ ਪ੍ਰਦਰਸ਼ਨ
ਤਾਨਾਸ਼ਾਹੀ ਵਿਰੁੱਧ ਡਟ ਕੇ ਖੜ੍ਹੇ ਹਾਂ, ਅਸੀਂ ਝੁਕਾਂਗੇ ਨਹੀਂ - ਰਾਹੁਲ ਗਾਂਧੀ
ਜ਼ੇਰੇ ਇਲਾਜ ਮਰੀਜ਼ ਦੀ ਮੌਤ ਦਾ ਜ਼ਿਮੇਵਾਰ ਡਾਕਟਰ ਨੂੰ ਨਹੀਂ ਠਹਿਰਾਇਆ ਜਾ ਸਕਦਾ - ਸੁਪਰੀਮ ਕੋਰਟ
ਇਲਾਜ ਦੌਰਾਨ ਹੋਈ ਮੌਤ ਦਾ ਜ਼ਿਮੇਵਾਰ ਡਾਕਟਰ ਹੈ ਇਸ ਨੂੰ ਸਾਬਤ ਕਰਨ ਲਈ ਢੁਕਵੇਂ ਸਬੂਤ ਹੋਣੇ ਜ਼ਰੂਰੀ ਹਨ।
MSP ਕਮੇਟੀ ਲਈ ਕੇਂਦਰ ਨੇ 5 ਕਿਸਾਨ ਆਗੂਆਂ ਦੇ ਨਾਂਅ ਮੰਗੇ, 4 ਦਸੰਬਰ ਨੂੰ ਹੋਵੇਗੀ SKM ਦੀ ਮੀਟਿੰਗ
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੋਰ ਮੰਗਾਂ ਮੰਨਣ ਲਈ ਵੀ ਤਿਆਰ ਹੁੰਦੀ ਨਜ਼ਰ ਆ ਰਹੀ ਹੈ।
ਕੇਂਦਰੀ ਯੂਨੀਵਰਸਿਟੀਆਂ 'ਚ UG, PG ਕੋਰਸਾਂ 'ਚ ਲਈ ਅਗਲੇ ਸੈਸ਼ਨ ਤੋਂ ਸ਼ੁਰੂ ਹੋਵੇਗਾ CET- ਯੂਜੀਸੀ
ਯੂਜੀਸੀ ਨੇ ਕਿਹਾ ਕਿ ਇਹ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਆਯੋਜਿਤ ਕੀਤਾ ਜਾਵੇਗਾ।