ਰਾਸ਼ਟਰੀ
1984 ਸਿੱਖ ਕਤਲੇਆਮ : 67 ਦੋਸ਼ੀਆਂ ਦੀ ਹੋਈ ਪਛਾਣ, ਜਲਦ ਹੋਵੇਗੀ ਗ੍ਰਿਫ਼ਤਾਰੀ
1984 ਵਿੱਚ ਕਾਨਪੁਰ ਵਿੱਚ ਹੋਏ ਸਿੱਖ ਕਤਲੇਆਮ 'ਚ 127 ਸਿੱਖਾਂ ਨੇ ਆਪਣੀ ਜਾਨ ਗਵਾਈ ਸੀ।
ਗੁਰੂਗ੍ਰਾਮ 'ਚ ਵਾਪਰਿਆ ਭਿਆਨਕ ਹਾਦਸਾ, ਇੱਟਾਂ ਨਾਲ ਟਕਰਾਈ ਤੇਜ਼ ਰਫਤਾਰ ਕਾਰ, 5 ਮੌਤਾਂ
ਸਾਰੇ ਇਕ ਹਸਪਤਾਲ 'ਚ ਇਕੱਠੇ ਕਰਦੇ ਸਨ ਕੰਮ
ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ 'ਚ UP ਸਰਕਾਰ ਦੀ ਦਲੀਲ- ਪਾਕਿਸਤਾਨ ਤੋਂ ਆਉਂਦੀ ਹੈ ਪ੍ਰਦੂਸ਼ਿਤ ਹਵਾ
ਸੁਪਰੀਮ ਕੋਰਟ 'ਚ ਪ੍ਰਦੂਸ਼ਣ ਮਾਮਲੇ 'ਤੇ ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਸਰਕਾਰ ਨੇ ਅਜੀਬ ਦਲੀਲ ਦਿੱਤੀ।
ਪੀਐੱਮ ਮੋਦੀ ਸੰਸਦ ਵਿਚ ਦੱਸਣ ਕਿ MSP 'ਤੇ ਕਾਨੂੰਨ ਕਦੋਂ ਬਣੇਗਾ? - ਰਾਹੁਲ ਗਾਂਧੀ
ਸ਼ਹੀਦ ਕਿਸਾਨਾਂ ਨੂੰ ਮੁਆਵਜ਼ਾ ਕਿੰਨਾ-ਕਦੋਂ ਮਿਲੇਗਾ
ਅਲਕਾ ਲਾਂਬਾ ਨੇ ਕੇਜਰੀਵਾਲ ‘ਤੇ ਸਾਧਿਆ ਨਿਸ਼ਾਨਾ, 'ਦਿੱਲੀ ਦੇ ਠੱਗ ਹੁਣ ਪੰਜਾਬ ਨੂੰ ਠੱਗਣ ਲਈ ਆ ਰਹੇ'
'ਪੰਜਾਬ ਨਾਲੋਂ ਦਿੱਲੀ 'ਚ ਵੱਧ ਬੇਰੁਜ਼ਗਾਰੀ ਹੈ, ਨਾ ਔਰਤਾਂ ਨੂੰ 1000-1000 ਰੁਪਏ ਮਿਲਦੇ ਨੇ'
ਦਿੱਲੀ 'ਚ ਹਵਾ ਦੀ ਗੁਣਵੱਤਾ 'ਬਹੁਤ ਖਰਾਬ' ਸ਼੍ਰੇਣੀ ਵਿਚ
ਵੀਰਵਾਰ ਨੂੰ ਦਿੱਲੀ ਵਿਚ 24 ਘੰਟੇ ਦਾ AQI 429 ਰਿਹਾ।
ਟਰੇਲਰ ਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, 4 ਮੌਤਾਂ, ਦੋ ਦਰਜਨ ਤੋਂ ਵੱਧ ਯਾਤਰੀ ਜ਼ਖ਼ਮੀ
ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਭਰਤੀ
ਮਥੁਰਾ : ਯਮੁਨਾ ਐਕਸਪ੍ਰੈਸ ਵੇਅ 'ਤੇ ਵਾਪਰਿਆ ਭਿਆਨਕ ਹਾਦਸਾ, 5 ਦੀ ਮੌਤ
ਮੱਧ ਪ੍ਰਦੇਸ਼ ਪੁਲਿਸ ਦੇ 3 ਜਵਾਨਾਂ ਸਮੇਤ 5 ਦੀ ਮੌਤ ਹੋ ਗਈ, ਜਦਕਿ 3 ਲੋਕ ਗੰਭੀਰ ਜ਼ਖਮੀ ਹੋ ਗਏ।
ਓਮੀਕਰੋਨ ਦੇ ਵਿਰੁੱਧ ਹੋਰ ਟੀਕਿਆਂ ਨਾਲੋਂ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੀ ਹੈ ਕੋਵੈਕਸੀਨ -ICMR
ਕੋਵੈਕਸੀਨ ਨੂੰ ਅਲਫ਼ਾ, ਬੀਟਾ, ਗਾਮਾ ਅਤੇ ਡੈਲਟਾ ਵਰਗੇ ਹੋਰ ਵੇਰੀਐਂਟਸ ਦੇ ਵਿਰੁੱਧ ਵੀ ਪ੍ਰਭਾਵਸ਼ਾਲੀ ਪਾਇਆ ਗਿਆ
ਭਾਰਤ ਵਿਚ Omicron Variant ਦੀ ਦਸਤਕ, ਦੋ ਮਾਮਲਿਆਂ ਦੀ ਹੋਈ ਪੁਸ਼ਟੀ
ਭਾਰਤ ਵਿਚ ਪਹਿਲੀ ਵਾਰ ਕੋਵਿਡ-19 ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ।