ਰਾਸ਼ਟਰੀ
ਕੋਰੋਨਾ ਦੇ ਨਵੇਂ ਵੇਰੀਐਂਟ ਸਬੰਧੀ WHO ਦੀ ਚਿਤਾਵਨੀ : ਮਾਸਕ ਹੈ ਕੋਰੋਨਾ ਵਿਰੁੱਧ ਸਭ ਤੋਂ ਵੱਡਾ ਹਥਿਆਰ
ਸੰਸਥਾ ਦੇ ਮੁੱਖ ਵਿਗਿਆਨੀ ਨੇ ਕਿਹਾ - ਮਾਸਕ ਕੋਰੋਨਾ ਦੇ ਨਵੇਂ ਰੂਪ ਦੇ ਖ਼ਿਲਾਫ਼ ਪ੍ਰਭਾਵਸ਼ਾਲੀ ਹੈ; ਭੀੜ ਤੋਂ ਬਚੋ
ਜੱਥੇ ਨਾਲ ਪਾਕਿਸਤਾਨ ਗਈ ਮਹਿਲਾ ਨੇ ਕਰਵਾਇਆ ਮੁਸਲਿਮ ਵਿਅਕਤੀ ਨਾਲ ਵਿਆਹ
24 ਨਵੰਬਰ ਨੂੰ ਉਸ ਨੇ ਲਾਹੌਰ ਦੇ ਰਹਿਣ ਵਾਲੇ ਮੁਹੰਮਦ ਇਮਰਾਨ ਨਾਲ ਗੈਰ ਰਸਮੀ ਰਿਸ਼ਤੇ ਵਿਚ ਵਿਆਹ ਕਰਵਾ ਲਿਆ।
ਨਿਊਜ਼ੀਲੈਂਡ ਦੀ ਸਾਂਸਦ ਜਣੇਪਾ ਦਰਦ ਦੌਰਾਨ ਆਪ 'ਸਾਇਕਲ' ਚਲਾ ਕੇ ਪਹੁੰਚੀ ਹਸਪਤਾਲ
ਦਿੱਤਾ ਇਕ ਸਿਹਤਮੰਦ ਬੱਚੇ ਨੂੰ ਜਨਮ
ਹਿੰਦੂਤਵ ਤੋਂ ਬਿਨ੍ਹਾਂ ਭਾਰਤ ਨਹੀਂ ਹੈ ਅਤੇ ਭਾਰਤ ਤੋਂ ਬਿਨ੍ਹਾਂ ਹਿੰਦੂਤਵ ਨਹੀਂ : ਮੋਹਨ ਭਾਗਵਤ
ਕਿਹਾ, ਜਦੋਂ ਤੱਕ ਅਮਰੀਕਾ ਨੂੰ ਤੁਹਾਡੇ ਤੋਂ ਕੋਈ ਨੁਕਸਾਨ ਨਹੀਂ ਹੁੰਦਾ, ਉਦੋਂ ਤੱਕ ਇਹ ਰਿਸ਼ਤਾ ਹੈ। ਨੁਕਸਾਨ ਹੋਇਆ ਤਾਂ ਉਹ ਰਿਸ਼ਤਾ ਤੋੜਨ ਬਾਰੇ ਸੋਚਦਾ ਵੀ ਨਹੀਂ।
ਗੌਤਮ ਗੰਭੀਰ ਨੂੰ ਤੀਜੀ ਵਾਰ ISIS ਤੋਂ ਮਿਲੀ ਜਾਨੋਂ ਮਾਰਨ ਦੀ ਧਮਕੀ
ਅਤਿਵਾਦੀ ਸੰਗਠਨ ਵਲੋਂ ਭੇਜੀ ਗਈ ਮੇਲ 'ਚ ਦਿੱਲੀ ਪੁਲਿਸ ਦਾ ਵੀ ਜ਼ਿਕਰ ਕੀਤਾ ਗਿਆ ਹੈ।
ਮਨੀਸ਼ ਸਿਸੋਦੀਆ ਤੇ ਪਰਗਟ ਸਿੰਘ ਵਿਚਾਲੇ ਛਿੜੀ ਟਵਿੱਟਰ ਜੰਗ
ਸਿਸੋਦੀਆ ਪੇਸ਼ ਕਰਨਗੇ 250 ਸਕੂਲਾਂ ਦੀ ਲਿਸਟ
‘ਮਨ ਕੀ ਬਾਤ’ ’ਚ ਬੋਲੇ PM ਮੋਦੀ ਸੱਤਾ 'ਚ ਨਹੀਂ ਸਗੋਂ ਮੈਂ ਸੇਵਾ ’ਚ ਰਹਿਣਾ ਚਾਹੁੰਦਾ ਹਾਂ’
ਮਨ ਕੀ ਬਾਤ ਦਾ ਇਹ 83ਵਾਂ ਐਪੀਸੋਡ ਹੈ।
1000 ਰੁਪਏ ਦੇ ਐਲਾਨ ਤੋਂ ਔਰਤਾਂ ਖੁਸ਼ ਪਰ ਭਾਜਪਾ-ਕਾਂਗਰਸ ਤੇ ਅਕਾਲੀ ਪਰੇਸ਼ਾਨ- ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਵੀਡੀਓ ਸੰਦੇਸ਼ ਕੀਤਾ ਜਾਰੀ
ਜੱਜਾਂ ਦਾ ਫ਼ਰਜ਼ ਹੈ ਕਿ ਉਹ ਅਪਣੀ ਗੱਲ ਰੱਖਣ ਵਿਚ ਪੂਰੇ ਵਿਵੇਕ ਦੀ ਵਰਤੋਂ ਕਰਨ : ਰਾਮਨਾਥ ਕੋਵਿੰਦ
ਸਾਡੇ ਕੋਲ ਅਜਿਹੇ ਜੱਜਾਂ ਦੀ ਵਿਰਾਸਤ ਦਾ ਇਕ ਅਮੀਰ ਇਤਿਹਾਸ ਹੈ ਜੋ ਅਪਣੇ ਦੂਰਦਰਸ਼ੀ ਅਤੇ ਸਮਝੌਤਾਵਾਦੀ ਵਿਵਹਾਰ ਲਈ ਜਾਣੇ ਜਾਂਦੇ ਹਨ
ਨਸ਼ੇ ਦੀ ਜਕੜ 'ਚ ਫਸੇ ਲੋਕਾਂ ਲਈ ਨਵੇਂ ਨਿਯਮ ਹੋਏ ਲਾਗੂ, ਕਾਨੂੰਨ ਬਦਲਣ ਦੀ ਤਿਆਰੀ 'ਚ ਸਰਕਾਰ
ਨਸ਼ੀਲੇ ਪਦਾਰਥਾਂ ਸਮੇਤ ਫੜੇ ਗਏ ਵਿਅਕਤੀਆਂ ਵਿਰੁੱਧ ਬਣਾਏ ਗਏ ਕਾਨੂੰਨ ਵਿਚ ਬਦਲਾਅ ਸਬੰਧੀ ਅਹਿਮ ਸੁਝਾਅ ਦਿੱਤੇ ਹਨ।