ਰਾਸ਼ਟਰੀ
'ਬਾਦਲ ਅਤੇ ਕਾਂਗਰਸ ਨੇ ਪੰਜਾਬੀਆਂ ’ਤੇ ਬੇਵਿਸ਼ਵਾਸ਼ੀ ਕਾਰਨ 209 ਗੈਰ-ਪੰਜਾਬੀਆਂ ਨੂੰ ਦਿੱਤੀਆਂ ਨੌਕਰੀਆਂ'
ਮੁੱਖ ਮੰਤਰੀ ਚੰਨੀ ਅਤੇ ਗ੍ਰਹਿ ਮੰਤਰੀ ਰੰਧਾਵਾ ਦੱਸਣ ਕਿ ਗੈਰ- ਪੰਜਾਬੀਆਂ ਦੀ ਭਰਤੀ ਮਾਮਲੇ ’ਚ ਕੀ ਕਾਰਵਾਈ ਕੀਤੀ
ਵਿਧਾਨ ਸਭਾ 'ਚ ਗਰਜੇ ਕੇਜਰੀਵਾਲ, 'ਕਿਸਾਨਾਂ ਅੱਗੇ ਝੁਕੀ ਸਰਕਾਰ, ਇਹ ਲੋਕਤੰਤਰ ਦੀ ਜਿੱਤ ਹੈ'
'ਮੈਨੂੰ ਲੱਗਦਾ ਹੈ ਕਿ ਮਨੁੱਖ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਅੰਦੋਲਨ ਹੈ'
ਜਦੋਂ ਤੱਕ ਸੰਸਦ ਦਾ ਇਜਲਾਸ ਚੱਲੇਗਾ ਉਦੋਂ ਤੱਕ ਸਰਕਾਰ ਕੋਲ ਸੋਚਣ ਤੇ ਸਮਝਣ ਦਾ ਸਮਾਂ ਹੈ- ਰਾਕੇਸ਼ ਟਿਕੈਤ
ਰਾਕੇਸ਼ ਟਿਕੈਤ ਨੇ ਦੱਸਿਆ ਕਿ 27 ਨਵੰਬਰ ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿਚ ਅੰਦੋਲਨ ਦੀ ਅਗਲੀ ਰੂਪ ਰੇਖਾ ਬਾਰੇ ਫੈਸਲਾ ਲਿਆ ਜਾਵੇਗਾ।
ਸੰਵਿਧਾਨ ਦਿਵਸ: PM ਮੋਦੀ ਦਾ ਕਾਂਗਰਸ 'ਤੇ ਹਮਲਾ, ਕਿਹਾ- ਪਰਿਵਾਰਕ ਪਾਰਟੀਆਂ ਦੇਸ਼ ਲਈ ਚਿੰਤਾ ਦਾ ਵਿਸ਼ਾ
ਉਹਨਾਂ ਕਿਹਾ ਕਿ ਵੰਸ਼ਵਾਦੀ ਰਾਜਨੀਤੀ ਦਾ ਮਤਲਬ ਇਹ ਨਹੀਂ ਹੈ ਕਿ ਇਕ ਪਰਿਵਾਰ ਦਾ ਕੋਈ ਵਿਅਕਤੀ ਰਾਜਨੀਤੀ ਵਿਚ ਨਹੀਂ ਆ ਸਕਦਾ।
BJP ਸਰਕਾਰ ਦੇ ਹੰਕਾਰ ਅਤੇ ਅੰਨਦਾਤਿਆਂ ’ਤੇ ਅੱਤਿਆਚਾਰ ਲਈ ਜਾਣਿਆ ਜਾਵੇਗਾ ਅੰਦੋਲਨ- ਪ੍ਰਿਯੰਕਾ ਗਾਂਧੀ
ਤਿੰਨ ਕਿਸਾਨ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਵਿਚ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਇਕ ਸਾਲ ਪੂਰਾ ਹੋ ਗਿਆ ਹੈ।
ਦੇਸ਼ 'ਚ ਪਹਿਲੀ ਵਾਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਦੀ ਆਬਾਦੀ ਵਿਚ ਹੋਇਆ ਵਾਧਾ
ਹੁਣ 1000 ਮਰਦਾਂ ਪਿੱਛੇ ਔਰਤਾਂ ਦੀ ਗਿਣਤੀ ਹੋਈ 1,020
ਇਨਾਮੀ ਰਾਸ਼ੀ ਨਾ ਮਿਲਣ 'ਤੇ ਖਿਡਾਰੀਆਂ ਨੇ BJP ਦੇ ਸੰਸਦ ਮੈਂਬਰ ਨੂੰ ਸਟੇਡੀਅਮ 'ਚ ਕੀਤਾ ਬੰਦ
ਸਵਾਗਤ ਲਈ ਲਗਾਏ ਗਏ ਪੋਸਟਰ ਅਤੇ ਬੈਨਰ ਵੀ ਦਿੱਤੇ ਪਾੜ
ਕੋਲਕਾਤਾ ਤੇ ਬੰਗਲਾਦੇਸ਼ ਵਿਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
ਰਿਕਟਰ ਪੈਮਾਨੇ 'ਤੇ 6.1 ਸੀ ਤੀਬਰਤਾ
ਕਿਸਾਨ ਅੰਦੋਲਨ ਦੀ ਪਹਿਲੀ ਵਰ੍ਹੇਗੰਢ: ਕਿਸਾਨਾਂ ਨੇ ਮੁੜ ਦਿੱਲੀ ਵੱਲ ਕਾਫ਼ਲਿਆਂ ’ਚ ਵਹੀਰਾਂ ਘੱਤੀਆਂ
ਮੋਰਚੇ ਦਾ ਸਾਲ ਪੂਰਾ ਹੋਣ ਤੇ ਵਰ੍ਹੇਗੰਢ ਸਮਾਗਮ ਬਹਾਨੇ ਮੋਰਚੇ ਦਾ ਵੱਡਾ ਸ਼ਕਤੀ ਪ੍ਰਦਰਸ਼ਨ ਅੱਜ
ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਲੱਗੇਗੀ ਮੋਹਰ!
ਭਾਜਪਾ ਨੇ ਰਾਜ ਸਭਾ ਮੈਂਬਰਾਂ ਨੂੰ ਜਾਰੀ ਕੀਤਾ ਵ੍ਹਿਪ