ਰਾਸ਼ਟਰੀ
ਪਰਾਲੀ ਸਾੜਨ ਨੂੰ ਲੈ ਕੇ ਸਾਡੇ ਕੋਲ ਅਜੇ ਕੁੱਝ ਵੀ ਲਿਖਤੀ ਵਿਚ ਨਹੀਂ ਆਇਆ : ਚੜੂਨੀ
ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪ੍ਰਵਾਰਾਂ ਨੂੰ ਮੁਆਵਜ਼ਾ ਦੇਣ ਤੋਂ ਇਲਾਵਾ ਬਿਜਲੀ ਬਿੱਲ ਵਾਪਸ ਲੈਣ ’ਤੇ ਗੱਲ ਹੋਈ ਹੈ।
ਮਿਜ਼ੋਰਮ ਦੇ ਚੰਫਾਈ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਮਾਪੀ ਗਈ 4.2 ਤੀਬਰਤਾ
ਇਸ ਦਾ ਕੇਂਦਰ ਭਾਰਤ ਅਤੇ ਮਿਆਂਮਾਰ ਦੀ ਸਰਹੱਦ ਦੇ ਨੇੜੇ ਮਿਆਂਮਾਰ ਖੇਤਰ ਵਿੱਚ 53 ਕਿਲੋਮੀਟਰ ਭੂਮੀਗਤ ਸੀ
ਨੀਤੀ ਆਯੋਗ ਵਲੋਂ ਗ਼ਰੀਬੀ ਬਾਰੇ ਬਹੁਮੁਖੀ ਸੂਚੀ ਜਾਰੀ, ਘੱਟ ਗ਼ਰੀਬੀ ਵਾਲੇ ਸੂਬਿਆਂ 'ਚ ਪੰਜਾਬ ਸ਼ੁਮਾਰ
ਬਿਹਾਰ, ਝਾਰਖੰਡ ਤੇ ਉੱਤਰ ਪ੍ਰਦੇਸ਼ ਭਾਰਤ ਦੇ ਸਭ ਤੋਂ ਗ਼ਰੀਬ ਰਾਜ ਹਨ
ਮਾਸੂਮ ਸ਼ਿਕਾਇਤ ਲੈ ਕੇ ਪਹੁੰਚਿਆ ਥਾਣੇ, ਕਿਹਾ- ਕਲਾਸਮੇਟ ਹਰ ਰੋਜ਼ ਪੈਨਸਿਲਾਂ ਕਰਦਾ ਚੋਰੀ
ਪੁਲਿਸ ਨੇ ਉਸ ਦੀ ਸ਼ਿਕਾਇਤ ਧੀਰਜ ਨਾਲ ਸੁਣੀ
ਕੋਰੋਨਾ ਦੇ ਨਵੇਂ ਵੇਰੀਐਂਟ ਦੇ ਖਤਰੇ ਤੋਂ ਬਚਾਉਣ ਲਈ ਸਰਕਾਰ ਨੂੰ ਗੰਭੀਰ ਹੋਣਾ ਚਾਹੀਦੈ : ਰਾਹੁਲ ਗਾਂਧੀ
ਟੀਕਾਕਰਨ ਦੇ ਖ਼ਰਾਬ ਅੰਕੜੇ ਇੱਕ ਵਿਅਕਤੀ ਦੀ ਤਸਵੀਰ ਦੇ ਪਿੱਛੇ ਲੰਬਾ ਸਮਾਂ ਨਹੀਂ ਲੁਕੋਏ ਜਾ ਸਕਦੇ।
ਗੁਰਨਾਮ ਚੜੂਨੀ ਦਾ ਬਿਆਨ, 'ਪਰਾਲੀ ਸਾੜਨ ਨੂੰ ਲੈ ਕੇ ਸਾਡੇ ਕੋਲ ਅਜੇ ਕੁਝ ਵੀ ਲਿਖਤੀ ਵਿਚ ਨਹੀਂ ਆਇਆ'
ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ ਹੋਣ ਦੇ ਦੂਜੇ ਦਿਨ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਹੋਈ।
AAP ਸਾਂਸਦ ਸੰਜੇ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਮਾਮਲਾ ਦਰਜ
ਮੈਂ ਉਨ੍ਹਾਂ ਕਾਇਰ ਗੁੰਡਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਅਪਰਾਧ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਚੁੱਕਣੀ ਬੰਦ ਨਹੀਂ ਕਰਾਂਗਾ
ਇੰਜਣ 'ਚ ਖਰਾਬੀ ਕਾਰਨ ਬੈਂਗਲੁਰੂ ਤੋਂ ਪਟਨਾ ਜਾ ਰਹੇ ਜਹਾਜ਼ ਦੀ ਕੀਤੀ ਗਈ ਐਮਰਜੈਂਸੀ ਲੈਂਡਿੰਗ
ਸਾਰੇ ਯਾਤਰੀ ਸੁਰੱਖਿਅਤ
ਰਾਜਾ ਵੜਿੰਗ ਨੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ 'ਤੇ ਸਾਧਿਆ ਨਿਸ਼ਾਨਾ
ਨੀਤੀ ਆਯੋਗ ਦਾ ਬਹੁ-ਆਯਾਮੀ ਗਰੀਬੀ ਸੂਚਕ ਅੰਕ ਪੇਸ਼ ਕੀਤਾ ਗਿਆ
BJP ਨੇ ਸੰਸਦ ਮੈਂਬਰਾਂ ਲਈ ਜਾਰੀ ਕੀਤਾ ਵ੍ਹਿਪ, ਸੋਮਵਾਰ ਨੂੰ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ
ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸੀ ਬਿੱਲ ਪੇਸ਼ ਕਰਨ ਜਾ ਰਹੀ ਹੈ।