ਰਾਸ਼ਟਰੀ
ਇੰਜਣ 'ਚ ਖਰਾਬੀ ਕਾਰਨ ਬੈਂਗਲੁਰੂ ਤੋਂ ਪਟਨਾ ਜਾ ਰਹੇ ਜਹਾਜ਼ ਦੀ ਕੀਤੀ ਗਈ ਐਮਰਜੈਂਸੀ ਲੈਂਡਿੰਗ
ਸਾਰੇ ਯਾਤਰੀ ਸੁਰੱਖਿਅਤ
ਰਾਜਾ ਵੜਿੰਗ ਨੇ ਕੇਂਦਰ ਸਰਕਾਰ ਦੇ ਵਿਕਾਸ ਕਾਰਜਾਂ 'ਤੇ ਸਾਧਿਆ ਨਿਸ਼ਾਨਾ
ਨੀਤੀ ਆਯੋਗ ਦਾ ਬਹੁ-ਆਯਾਮੀ ਗਰੀਬੀ ਸੂਚਕ ਅੰਕ ਪੇਸ਼ ਕੀਤਾ ਗਿਆ
BJP ਨੇ ਸੰਸਦ ਮੈਂਬਰਾਂ ਲਈ ਜਾਰੀ ਕੀਤਾ ਵ੍ਹਿਪ, ਸੋਮਵਾਰ ਨੂੰ ਪੇਸ਼ ਹੋਵੇਗਾ ਖੇਤੀ ਕਾਨੂੰਨ ਵਾਪਸੀ ਬਿੱਲ
ਸੋਮਵਾਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਹੀ ਦਿਨ ਕੇਂਦਰ ਸਰਕਾਰ ਖੇਤੀ ਕਾਨੂੰਨ ਵਾਪਸੀ ਬਿੱਲ ਪੇਸ਼ ਕਰਨ ਜਾ ਰਹੀ ਹੈ।
ਸੰਯੁਕਤ ਕਿਸਾਨ ਮੋਰਚੇ ਦਾ ਵੱਡਾ ਫ਼ੈਸਲਾ - 29 ਨਵੰਬਰ ਨੂੰ ਨਹੀਂ ਹੋਵੇਗਾ ਸੰਸਦ ਵੱਲ ਕੂਚ
ਸਰਕਾਰ ਨਾਲ ਗਲਬਾਤ ਲਈ ਤਿਆਰ ਪਰ ਜੇ ਕੋਈ ਸਿੱਟਾ ਨਾ ਨਿਕਲਿਆ ਤਾਂ ਸਖ਼ਤ ਐਕਸ਼ਨ ਲਿਆ ਜਾਵੇਗਾ - SKM
ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਅੰਦੋਲਨ ਕਰਨ ਦੀ ਕੋਈ ਤੁਕ ਨਹੀਂ ਬਣਦੀ- ਨਰਿੰਦਰ ਤੋਮਰ
ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਡਟੇ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਅਤੇ ਘਰ ਵਾਪਸ ਵਰਤਣ ਦੀ ਅਪੀਲ ਕੀਤੀ ਹੈ।
Coronavirus: ਮੋਡਰਨਾ ਵਲੋਂ ਬੂਸਟਰ ਡੋਜ਼ ਬਣਾਉਣ ਦਾ ਐਲਾਨ
ਕੋਰੋਨਾ ਦੇ ਨਵੇਂ ਵੇਰੀਐਂਟ ਓਮਾਈਕ੍ਰੋਨ 'ਤੇ ਵੀ ਹੋਵੇਗੀ ਅਸਰਦਾਰ
ਮਜੀਠੀਆ ਜੇਲ ਜਾਣ ਦਾ ਅਭਿਆਸ ਕਰ ਲੈਣ, 'ਆਪ' ਦੀ ਸਰਕਾਰ ਆਉਂਦਿਆਂ ਹੀ ਜੇਲ ਜਾਣਗੇ- ਭਗਵੰਤ ਮਾਨ
'ਰੰਧਾਵਾ ਸਾਹਿਬ, ਵੜਿੰਗ ਸਾਹਿਬ ਕੈਪਟਨ ਤੋਂ ਸਿੱਖਣ ਕਿ ਕਿਵੇਂ ਬੰਦਾ ਬਾਦਸ਼ਾਹ ਤੋਂ ਫਕੀਰ ਬਣਦਾ'
ਭਾਰਤ ਵਿਚ 15 ਦਸੰਬਰ ਤੋਂ ਅੰਤਰਰਾਸ਼ਟਰੀ ਉਡਾਣਾਂ ਹੋਣਗੀਆਂ ਸ਼ੁਰੂ
ਦੇਸ਼ ਵਿਆਪੀ ਤਾਲਾਬੰਦੀ ਤੋਂ ਬਾਅਦ ਯਾਤਰੀ ਹਵਾਈ ਸੇਵਾਵਾਂ ਨੂੰ ਮੁਅੱਤਲ ਕਰ ਦਿਤਾ ਗਿਆ ਸੀ।
ਲਾਲੂ ਪ੍ਰਸਾਦ ਯਾਦਵ ਦੀ ਵਿਗੜੀ ਸਿਹਤ, ਦਿੱਲੀ ਏਮਜ਼ 'ਚ ਕਰਵਾਇਆ ਭਰਤੀ
ਬੁਖਾਰ ਅਤੇ ਕਮਜ਼ੋਰੀ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਕਰਵਾਇਆ ਭਰਤੀ
ਸਲਮਾਨ ਖੁਰਸ਼ੀਦ ਨੂੰ ਮਿਲੀ ਵੱਡੀ ਰਾਹਤ, ਕਿਤਾਬ 'ਤੇ ਪਾਬੰਦੀ ਲਗਾਉਣ ਵਾਲੀ ਪਟੀਸ਼ਨ ਖਾਰਜ
ਦਿੱਲੀ ਹਾਈਕੋਰਟ ਨੇ ਕਿਹਾ- ਲੋਕਾਂ ਨੂੰ ਇਸ ਨੂੰ ਨਾ ਖਰੀਦਣ ਅਤੇ ਨਾ ਪੜ੍ਹਨ ਲਈ ਕਹੋ